Home / ਘਰੇਲੂ ਨੁਸ਼ਖੇ / ਦੀਵਾਲੀ ਤੋਂ ਪਹਿਲਾ ਦੀ ਸਫਾਈ ਚ 5 ਮਿੰਟ ਚ ਚਮਕਾਓ ਸਵਿੱਚ ਬੋਰਡ

ਦੀਵਾਲੀ ਤੋਂ ਪਹਿਲਾ ਦੀ ਸਫਾਈ ਚ 5 ਮਿੰਟ ਚ ਚਮਕਾਓ ਸਵਿੱਚ ਬੋਰਡ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ।

ਅਸੀਂ ਸਾਰੇ ਜਾਣਦੇ ਹਾਂ ਕਿ ਦਿਵਾਲੀ ਦੇ ਦਿਨਾਂ ਵਿੱਚ ਸਾਰਿਆਂ ਦੇ ਘਰਾਂ ਵਿੱਚ ਸਾਫ਼ ਸਫ਼ਾਈ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਦਵਾਈ ਤੋਂ ਕੁਝ ਦਿਨ ਪਹਿਲਾਂ ਘਰਾਂ ਦੇ ਵਿੱਚ ਸਾਫ਼ ਕੀਤੀ ਜਾਂਦੀ ਹੈ। ਘਰਾਂ ਵਿੱਚ ਸਜਾਵਟ ਅਤੇ ਲਾਈਟਾਂ ਲਗਾਈਆਂ ਜਾਂਦੀ ਹੈ। ਤਾਂ ਜੋ ਲਕਸ਼ਮੀ ਮਾਤਾ ਸਾਫ਼ ਸੁਥਰੇ ਘਰ ਵਿੱਚ ਆਉਣ। ਪਰ ਸਾਫ਼ ਸਫ਼ਾਈ ਦਾ ਕੰਮ ਕਰਨਾ ਇੰਨਾ ਆਸਾਨ ਨਹੀਂ ਹੁੰਦਾ। ਘਰ ਦੇ ਵਿਚ ਬਹੁਤ ਸਾਰਾ ਅਜਿਹਾ ਸਮਾਂ ਹੁੰਦਾ ਹੈ ਜਿਸ ਨੂੰ ਸਾਫ਼ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਜਿਵੇਂ ਸਵਿੱਚ ਬੋਰਡ ਆਦਿ।

ਅਕਸਰ ਦੇਖਿਆ ਹੋਵੇਗਾ ਕਿ ਪੁਰਾਣੇ ਸਵਿਚ ਬੋਰਡ ਕੲੀ ਵਾਰੀ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਹਨ। ਬਹੁਤ ਮਿਹਨਤ ਕਰਨ ਤੋਂ ਬਾਅਦ ਵੀ ਸਾਫ਼ ਨਹੀਂ ਹੁੰਦੇ। ਪਰ ਕੁਝ ਅਜਿਹੇ ਘਰੇਲੂ ਤਰੀਕਿਆਂ ਦੇ ਨਾਲ ਗੰਦੇ ਸਵਿੱਚ ਬੋਰਡ ਆਸਾਨੀ ਨਾਲ ਸਾਫ਼ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਸਵਿਚ ਬੋਰਡ ਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰੋ। ਪਰ ਇੱਕ ਗੱਲ ਜ਼ਰੂਰ ਯਾਦ ਰੱਖੋ ਕਿ ਸਵਿਚ ਬੋਰਡ ਨੂੰ ਸਾਫ਼ ਕਰਨ ਤੋਂ ਪਹਿਲਾਂ ਪੈਰਾਂ ਵਿੱਚ ਚੱਪਲ ਪਾਉਣੀ ਚਾਹੀਦੀ ਹੈ।

ਫਿਰ ਉਸਨੂੰ ਗਿੱਲੇ ਕੱਪੜੇ ਨੂੰ ਸ਼ਰਫ਼ ਅਤੇ ਨਿੰਬੂ ਦੇ ਰਸ ਵਿੱਚ ਡੁਬੋ ਕੇ ਵਰਤੋਂ। ਅਜਿਹਾ ਕਰਨ ਨਾਲ ਅਸਾਨੀ ਨਾਲ ਗੰਦਗੀ ਸਾਫ਼ ਹੋ ਜਾਵੇਗੀ।ਇਸ ਤੋਂ ਇਲਾਵਾ ਸਵਿੱਚ ਬੋਰਡ ਨੂੰ ਸਾਫ਼ ਕਰਨ ਲਈ ਕੋਲਗੇਟ ਟੂਥਪੇਸਟ ਵਰਤਣਾ ਚਾਹੀਦਾ ਹੈ। ਇਸ ਪੇਸਟ ਨੂੰ ਵਰਤਣ ਲਈ ਪੁਰਾਣੇ ਬੁਰਸ਼ ਵਰਤੋਂ ਕਰੋ। ਬੁਰਸ਼ ਨਾਲ ਹੌਲੀ–ਹੌਲੀ ਕਰਕੇ ਸਾਰੇ ਸਵਿੱਚ ਬੋਰਡ ਨੂੰ ਸਾਫ਼ ਕਰੋ।

ਅੱਧੇ ਘੰਟੇ ਲਈ ਟੂਥਪੇਸਟ ਲਗਾਕੇ ਇਸੇ ਤਰਾਂ ਹੀ ਛੱਡ ਦਿਓ। ਅਜਿਹਾ ਕਰਨ ਨਾਲ ਬਹੁਤ ਅਸਾਨੀ ਨਾਲ ਗੰਦਗੀ ਸਾਫ਼ ਹੋ ਜਾਵੇਗੀ। ਕਰੋਨਾ ਮਹਾਂਮਾਰੀ ਤੋਂ ਰਾਹਤ ਪਾਉਣ ਦੇ ਲਈ ਵੀ ਸਾਫ਼-ਸਫਾਈ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਘਰ ਅਤੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖੋ।