Home / ਘਰੇਲੂ ਨੁਸ਼ਖੇ / ਦੁਨੀਆਂ ਦੀ ਕੋਈ ਵੀ ਇੱਛਾ ਇਸ ਪਾਠ ਅੱਗੇ ਅ ੜ ਨਹੀਂ ਸਕਦੀ

ਦੁਨੀਆਂ ਦੀ ਕੋਈ ਵੀ ਇੱਛਾ ਇਸ ਪਾਠ ਅੱਗੇ ਅ ੜ ਨਹੀਂ ਸਕਦੀ

ਅੱਜ ਦੇ ਸਮੇਂ ਵਿੱਚ ਹਰ ਇਨਸਾਨ ਆਪਣੇ ਕੰਮਕਾਰ ਵਿੱਚ ਏਨਾ ਜ਼ਿਆਦਾ ਵਿਅਸਤ ਹੈ ਕਿ ਉਸ ਕੋਲ ਆਪਣੇ ਲਈ ਸਮਾਂ ਹੀ ਨਹੀਂ ਬਚਦਾ। ਜਿਸ ਕਾਰਨ ਉਹ ਕਈ ਤਰ੍ਹਾਂ ਦੀਆਂ ਦਿੱਕਤਾਂ ਦੇ ਵਿੱਚ ਘਿਰ ਜਾਂਦਾ ਹੈ। ਕਈ ਵਾਰੀ ਇਨ੍ਹਾਂ ਸਾਰੀਆਂ ਦਿੱਕਤਾਂ ਦੇ ਕਾਰਨ ਉਹ ਮਾ ਨ ਸਿ ਕ ਤੌਰ ਤੇ ਪ੍ਰੇ ਸ਼ਾ ਨ ਰਹਿਣ ਲੱਗ ਜਾਂਦਾ ਹੈ। ਪਰ ਇਨ੍ਹਾਂ ਸਾਰੀਆਂ ਦਿੱਕਤਾਂ ਦਾ ਇੱਕੋ ਹੱਲ ਹੈ ਕਿ ਇਨ੍ਹਾਂ ਪ੍ਰੇ ਸ਼ਾ ਨੀ ਆਂ ਤੋਂ ਰਾਹਤ ਪਾਉਣ ਲਈ ਉਸ ਪ੍ਰਮਾਤਮਾ ਰੂਪੀ ਸ਼ ਕ ਤੀ ਦਾ ਨਾਮ ਲਿਆ ਜਾਵੇ।

ਕਿਉਂਕਿ ਜਦੋਂ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ ਜਾਂਦਾ ਹੈ ਜਾਂ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਹਰ ਪ੍ਰਕਾਰ ਦੀਆਂ ਦਿੱਕਤਾਂ ਆਸਾਨੀ ਨਾਲ ਦੂ ਰ ਹੋਣ ਲੱਗ ਜਾਂਦੀਆਂ ਹਨ। ਪਰ ਗੁਰਬਾਣੀ ਦੇ ਵਿੱਚ ਕੁਝ ਅਜਿਹੇ ਸ਼ਬਦ ਹਨ ਜਿਨ੍ਹਾਂ ਦਾ ਉਚਾਰਨ ਕਰ ਕੇ ਹਰ ਪ੍ਰਕਾਰ ਦੀਆਂ ਦਿੱਕਤਾਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਇਸ ਗੁਰਬਾਣੀ ਦੇ ਸ਼ਬਦ ਦਾ ਉਚਾਰਨ ਸਹੀ ਢੰ ਗ ਨਾਲ ਕੀਤਾ ਜਾਵੇ ਤਾਂ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ।

ਇਸ ਤੋਂ ਇਲਾਵਾ ਜੇਕਰ ਇਸ ਸ਼ਬਦ ਦਾ ਇੱਕ ਸੌ ਅੱਠ ਵਾਰ ਲਗਾਤਾਰ ਉਚਾਰਣ ਕੀਤਾ ਜਾਵੇ ਜਾਂ ਜਾਪ ਕੀਤਾ ਜਾਵੇ ਤਾਂ ਫ਼ਾਇਦਾ ਦੁੱਗਣਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਬੀ ਮਾ ਰੀ ਦੀ ਸ਼ਬਦ ਦਾ ਰੋਜ਼ਾਨਾ ਜਾਪ ਕਰਨ ਨਾਲ ਹਰ ਤਰ੍ਹਾਂ ਦੀਆਂ ਬੀ ਮਾ ਰੀ ਆਂ ਤੋਂ ਰਾਹਤ ਪਾਈ ਜਾ ਸਕਦੀ ਹੈ ਅਤੇ ਇਸ ਦੁ ਸ਼ ਮ ਣਾਂ ਤੋਂ ਵੀ ਨਿਯਾਤ ਪਾਇਆ ਜਾ ਸਕਦਾ ਹੈ।

ਬਿਲਾਵਲੁ ਮਹਲਾ ੫ ॥ ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ ॥ ਸਭ ਊਪਰਿ ਸਮਰਥ ਪ੍ਰਭ ਪੂਰਨ ਗੁਣਤਾਸ ॥੧॥ ਜਨ ਕਾ ਨਾਮੁ ਅਧਾਰੁ ਹੈ ਪ੍ਰਭ ਸਰਣੀ ਪਾਹਿ ॥ ਪਰਮੇਸਰ ਕਾ ਆਸਰਾ ਸੰਤਨ ਮਨ ਮਾਹਿ ॥੧॥ ਰਹਾਉ ॥ ਆਪਿ ਰਖੈ ਆਪਿ ਦੇਵਸੀ ਆਪੇ ਪ੍ਰਤਿਪਾਰੈ ॥ ਦੀਨ ਦਇਆਲ ਕ੍ਰਿਪਾ ਨਿਧੇ ਸਾਸਿ ਸਾਸਿ ਸਮ੍ਹ੍ਹਾਰੈ ॥੨॥ ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ ॥ ਗੁਰਿ ਪੂਰੈ ਉਪਦੇਸਿਆ ਸੁਖੁ ਖਸਮ ਰਜਾਈ ॥੩॥ ਚਿੰਤ ਅੰਦੇਸਾ ਗਣਤ ਤਜਿ ਜਨਿ ਹੁਕਮੁ ਪਛਾਤਾ ॥ ਨਹ ਬਿਨਸੈ ਨਹ ਛੋਡਿ ਜਾਇ ਨਾਨਕ ਰੰਗਿ ਰਾਤਾ ॥

ਇਸ ਗੁਰਬਾਣੀ ਦੇ ਸ਼ਬਦ ਨੂੰ ਰੋਜ਼ਾਨਾ ਸਵੇਰੇ ਜਲਦੀ ਉੱਠ ਕੇ ਉਚਾਰਣ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।