Home / ਤਾਜਾ ਜਾਣਕਾਰੀ / ਦੇਖੋ ਰਾਧਾ ਸੁਆਮੀ ਗੁਰਿੰਦਰ ਸਿੰਘ ਦੀ ਜੀਵਣੀ
<

ਦੇਖੋ ਰਾਧਾ ਸੁਆਮੀ ਗੁਰਿੰਦਰ ਸਿੰਘ ਦੀ ਜੀਵਣੀ

ਰਾਧਾ ਸੁਆਮੀ ਬਾਬਾ ਗੁਰਿੰਦਰ ਸਿੰਘ ਢਿਲੋਂ ਦੀ ਜੀਵਣੀ

ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਆਪਣੇ ਚੈੱਨਲ ਵਿਚ ਬਹੁਤ ਬਹੁਤ ਸਵਾਗਤ ਹੈ ਅੱਜ ਇਸ ਵੀਡੀਓ ਵਿਚ ਗੱਲ ਕਰਾਗੇ . ਬਾਬਾ ਗੁਰਿੰਦਰ ਸਿੰਘ ਢਿਲੋਂ ਬਾਰੇ ਜੋ ਕੇ ਰਾਧਾ ਸਵਾਮੀ ਹਨ ਤੇ ਅਸੀਂ ਉਹਨਾਂ ਦੇ ਜੀਵਨ ਬਾਰੇ ਕੁੱਜ ਗੱਲਾਂ ਕਰਨ ਜਾ ਰਹੇ ਹਾਂਬਾਬਾ ਗੁਰਿੰਦਰ ਸਿੰਘ ਜੀ ਦਾ ਜਨਮ 1 ਅਗਸਤ 1954 ਨੂੰ ਪੰਜਾਬ ਦੇ ਸ਼ਹਿਰ ਮੋਗਾ ਵਿਚ ਹੋਇਆ ਸੀ ਓਹੈਾ ਦੇ ਪਿਤਾ ਜੀ ਦਾ ਨਾਮ ਗੁਰਮੁਖ ਸਿੰਘ ਢਿੱਲੋਂ . ਤੇ ਓਹਾਂ ਜੀ ਦੇ ਮਾਤੇ ਜੀ ਦਾ ਨਾਮ ਮਹਿੰਦਰ ਕੌਰ ਸੀ . ਬਚਪਨ ਟੋਹ ਹੀ ਬਾਬਾ ਜੀ ਦੀ ਧਾਰਮਿਕਤਾ

ਵਿਚ ਬਹੁਤ ਰੁਚੀ ਸੀ ਬਾਬਾ ਜੀ ਹੁਣੀ 3 ਭੈਣ ਭਰਾ ਹਨ ਭਰਾ ਦਾ ਨਾਮ ਬਲਿੰਦਰ ਸਿੰਘ ਢਿੱਲੋਂ ਤੇ ਭੈਣ ਦਾ ਨਾਮ ਥਿੰਤੀ ਕੌਰ ਢਿੱਲੋਂ ਹੈ ਬਾਬਾ ਜੀ ਦੇ ਦੋ ਬੇਟੇ ਹਨ ਇਕ ਦਾ ਨਾਮ ਗੁਰਪ੍ਰੀਤ ਸਿੰਘ ਤੇ ਦੂਸਰੇ ਦਾ ਨਾਮ ਗੁਰਕੀਰਤ ਸਿੰਘ ਹੈ ਜੋ ਕੇ U . K ਵਿਚ ਕੰਮ ਕਰਦੇ ਹਨ ਜੇਕਰ ਗੱਲ ਕੀਤੀ ਜਾਵੇ ਬਾਬਾ ਜੀ ਦੀ ਅਜੂਕੇਸ਼ਨ ਦੀ ਤਾ ਬਾਬਾ ਜੀ ਨੇ ਆਪਣੀ ਪੜਾਈ ਸ਼ਿਮਲਾ ਦੇ ਇਕ ਸਕੂਲ ਵਿਚ ਪੂਰੀ ਕਰਨ ਤੋਹ

ਬਾਅਦ ਓਹਨਾ ਨੇ ਪੰਜਾਬ ਯੂਨੀਵਰਸਟੀ ਚੰਡੀਗ੍ਹੜ ਤੋਹ B . Com ਦੀ ਡਿਗਰੀ ਹਾਸਿਲ ਕੀਤੀ 24 ਸਾਲ ਦੀ ਪੜਾਈ ਪੂਰੀ ਕਰਨ ਤੋਹ ਬਾਅਦ ਉਹ ਸਪੇਨ ਵਿਚ ਚਲੇ ਗਏ ਤੇ ਓਥੇ ਜਾ ਕੇ ਓਹੈਾ ਨੇ ਆਪਣਾ ਹੋਟਲ ਇੰਡਸਟਰੀ ਵਿਚ ਆਪਣਾ ਕੰਮ ਸ਼ੁਰੂ ਕੀਤਾ ਇਸ ਦੇ ਨਾਲ ਨਾਲ ਬਾਬਾ ਜੀ ਨੇ ਹੋਰ ਵੀ ਬਹੁਤ ਕੰਮ ਕੀਤੇ ਜੋ ਤੁਹਾਨੂੰ ਅਸੀਂ ਆਪਣੇ ਵਲੋਂ ਬਣਾਈ ਗਈ ਵੀਡੀਓ ਵਿਚ ਦਸ ਰਹੇ ਹਾਂ ਵੀਡੀਓ ਵੇਖੋ ਤੇ ਜਰੂਰ ਦਸੋ ਕੁਮੈਂਟ ਕਰਕੇ ਕਿਵੇਂ ਲਗੀ