Home / ਘਰੇਲੂ ਨੁਸ਼ਖੇ / ਦੋ ਰੋਟੀਆਂ ਦੇ ਬਦਲੇ ਆਪਾਂ ਕਿਹੜਾ ਸੂਪ ਪੀਏ ਭਾਰ ਘਟਾਉਣ ਦਾ ਸੌਖਾ ਤਰੀਕਾ

ਦੋ ਰੋਟੀਆਂ ਦੇ ਬਦਲੇ ਆਪਾਂ ਕਿਹੜਾ ਸੂਪ ਪੀਏ ਭਾਰ ਘਟਾਉਣ ਦਾ ਸੌਖਾ ਤਰੀਕਾ

ਮੋਟਾਪਾ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਦਿੱਕਤ ਬਣੀ ਹੋਈ ਹੈ। ਮੋਟਾਪੇ ਦੇ ਕਾਰਨ ਖੂਬਸੂਰਤੀ ਘੱਟ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਮੋਟਾਪਾ ਜਿਆਦਾਤਰ ਲਗਾਤਾਰ ਬੈਠੇ ਰਹਿਣ ਕਰਕੇ ਜਾਂ ਰਹਿਣ-ਸਹਿਣ ਦੇ ਢੰਗਾਂ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਹੁੰਦਾ ਹੈ।

ਇਸ ਤੋਂ ਇਲਾਵਾ ਮੋਟਾਪਾ ਤਲਿਆ ਹੋਇਆ ਭੋਜਨ ਖਾਣ ਕਰਕੇ ਅਤੇ ਕਸਰਤ ਨਾ ਕਰਨ ਕਰਕੇ ਵੀ ਹੁੰਦਾ ਹੈ। ਇਸ ਲਈ ਮੋਟਾਪੇ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਥੇ ਕੁਝ ਘਰੇਲੂ ਢੰਗਾਂ ਨੂੰ ਅਪਣਾ ਲੈਣਾ ਚਾਹੀਦਾ ਹੈ ਇਸ ਨਾਲ ਸਰੀਰ ਤੰਦਰੁਸਤ ਅਤੇ ਫਿੱਟ ਹੋ ਸਕੇ।

ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਰਾਤ ਦੇ ਸਮੇਂ ਵਿੱਚ ਘੱਟੋ-ਘੱਟ ਭੋਜਨ ਖਾਣਾ ਚਾਹੀਦਾ ਹੈ।ਇਸ ਤੋਂ ਇਲਾਵਾ ਰਾਤ ਦੇ ਸਮੇਂ ਦੇ ਵਿੱਚ ਰੋਟੀ ਦੀ ਥਾਂ ਤੇ ਇੱਕ ਘਰੇਲੂ ਸੂਪ ਪੀਣਾ ਚਾਹੀਦਾ ਹੈ।

ਕਿਉਂਕਿ ਤੂੰ ਤਾਂ ਪੀਣ ਨਾਲ ਸਰੀਰ ਨੂੰ ਤਾਕਤ ਵੀ ਮਿਲਦੀ ਹੈ। ਜਿਸ ਦੀ ਲਗਾਤਾਰ ਵਰਤੋਂ ਕਰਨ ਨਾਲ ਮੋਟਾਪਾ ਘਟਾਉਣ ਵਿੱਚ ਕਾਫੀ ਰਾਹਤ ਮਿਲਦੀ ਹੈ ਅਤੇ ਸਰੀਰ ਫਿੱਟ ਹੋ ਜਾਂਦਾ ਹੈ। ਇਸ ਘਰੇਲੂ ਸੂਪ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ 200 ਗ੍ਰਾਮ ਖੀਰਾ ਬਰੀਕ   ਕੱ ਟਿ ਆ   ਹੋਇਆ ਚਾਹੀਦਾ ਹੈ।

ਹੁਣ ਇਸ ਵਿੱਚ ਬਰਾਬਰ ਮਾਤਰਾ ਵਿੱਚ   ਕੱ ਟਿ ਆ   ਹੋਇਆ ਲਾਲ ਟਮਾਟਰ ਲੈ ਲਵੋ। ਇਸ ਵਿਚ   ਕੱ ਟੀ ਆਂ   ਹੋਈਆਂ ਸੌ ਗ੍ਰਾਮ ਗਾਜਰਾਂ ਪਾ ਲਵੋ। ਇਸੇ ਤਰ੍ਹਾਂ ਸੌ ਗ੍ਰਾਮ   ਕ ਟੀ ਆਂ   ਹੋਈਆਂ ਫਲੀਆਂ ਲੈ ਲਵੋ।

ਹੁਣ ਇਸ ਵਿੱਚ 100 ਗ੍ਰਾਮ ਬਰੀਕ    ਕੱ ਟੇ   ਮਸਰੂਮ ਲੈ ਲਵੋ।ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਵੋ ਇੱਕ ਬਰਤਨ ਵਿੱਚ ਪਾ ਕੇ ਉਬਾਲ ਲਵੋ। ਹੁਣ ਇਸ ਸੂਪ ਦਾ ਸਵਾਦ ਵਧਾਉਣ ਲਈ ਇਸ ਵਿਚ ਦੋ ਚਮਚ ਜਾਂ ਲੋੜ ਅਨੁਸਾਰ ਦਹੀਂ ਮਿਲਾ ਲਵੋ।

ਅਜਿਹਾ ਕਰਨ ਨਾਲ ਇਹ ਖਾਣ ਵਿੱਚ ਸਵਾਦ ਹੋ ਜਾਵੇਗਾ ਅਤੇ ਇਸ ਨਾਲ ਸਰੀਰ ਨੂੰ ਹੋਰ ਤਾਕਤ ਵੀ ਮਿਲੇਗੀ। ਹੁਣ ਇਸ ਦੀ ਲਗਾਤਾਰ ਰੋਜ਼ਾਨਾ ਵਰਤੋਂ ਕਰੋ। ਇਸ ਨਾਲ ਮੋਟਾਪਾ ਬਿਲਕੁਲ ਦੂਰ ਹੋ ਜਾਵੇਗਾ। ਇਸ ਤੋਂ ਇਲਾਵਾ ਸਰੀਰ ਨੂੰ ਤੰਦਰੁਸਤ ਤੇ ਚੁਸਤ ਰੱਖਣ ਲਈ ਕਸਰਤ ਵੀ ਬਹੁਤ ਲਾਭਕਾਰੀ ਹੁੰਦੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।