Home / ਤਾਜਾ ਜਾਣਕਾਰੀ / ਧਰਤੀ ਤੇ ਦੇਖਣਾ ਹੈ ਨਰਕ ਤਾਂ ਦੇਖੋ ਵੀਡਿਓ

ਧਰਤੀ ਤੇ ਦੇਖਣਾ ਹੈ ਨਰਕ ਤਾਂ ਦੇਖੋ ਵੀਡਿਓ

ਬਹੁਤ ਸਾਰੀਆਂ ਚੀਜ਼ਾਂ ਜੋ ਕਿ ਸਾਨੂੰ ਦੇਖਣ ਨੂੰ ਵੀ ਸਕੂਨ ਦਿੰਦੀਆਂ ਹਨ ਅਤੇ ਕਈ ਅਜਿਹੇ ਦੇਸ਼ ਹਨ ਜਿੱਥੇ ਕਿ ਹਰ ਕੋਈ ਰਹਿਣਾ ਵੀ ਚਾਹੁੰਦਾ ਹੈਅਕਸਰ ਲੋਕ ਧਰਤੀ ਦੇ ਬਹੁਤ ਤਰ੍ਹਾਂ ਦੇ ਅਜੀਬੋ ਗਰੀਬ ਚੀਜ਼ਾਂ ਬਾਰ੍ਹੇ ਜਾਣਦੇ ਹਨ ਇਕ ਖ਼ੁਸ਼ਹਾਲ ਜ਼ਿੰਦਗੀ ਲਈ ਇੱਕ ਚੰਗੀ ਥਾਂ ਦੀ ਹਰ ਕੋਈ ਉਮੀਦ ਕਰਦਾ ਹੈ .ਪਰ ਇਸ ਤੋਂ ਬਿਨਾਂ ਦੁਨੀਆਂ ਤੇ ਅਜਿਹੀਆਂ ਥਾਵਾਂ ਵੀ ਹਨ ਜੋ ਕਿ ਕਿਸੇ ਨਰਕ ਤੋਂ ਘੱਟ ਨਹੀਂ ਹਨ .ਇਨ੍ਹਾਂ ਨੂੰ ਨਰਕ ਕਹਿਣਾ ਅਜਿਹਾ ਹੈ ਕਿ ਇਨਸਾਨੀ ਸੋਚ ਅਨੁਸਾਰ ਉਸ ਦੇ ਸਰੀਰਕ ਸੁੱਖਾਂ ਅਤੇ ਸਰੀਰਕ ਸਹੂਲਤਾਂ

ਮੁਤਾਬਕ ਉਸ ਨੂੰ ਰਹਿਣ ਲਈ ਇੱਕ ਅਜਿਹੀ ਥਾਂ ਚਾਹੀਦੀ ਹੈ .ਜਿੱਥੇ ਕਿ ਆਪਣਾ ਜੀਵਨ ਬਸਰ ਕਰ ਸਕੇ ਆਪਣੀ ਜ਼ਿੰਦਗੀ ਲਈ ਮਿਲਦੀਆਂ ਸਹੂਲਤਾਂ ਤੇ ਆਲੇ ਦੁਆਲੇ ਦਾ ਵਾਤਾਵਰਨ ਜੋ ਕਿ ਸਾਡੇ ਅਨੁਕੂਲ ਹੋਵੇ ਸਾਹ ਲੈਣ ਲਈ ਚੰਗੀ ਹਵਾ ਅਤੇ ਖਾਣ ਲਈ ਅਜਿਹੀਆਂ ਚੀਜ਼ਾਂ ਉਪਲੱਬਧ ਹੋਣ ਜਿਨ੍ਹਾਂ ਨਾਲ ਵਧੀਆ ਜ਼ਿੰਦਗੀ ਬਤੀਤ ਕੀਤੀ ਜਾ ਸਕੇ

ਅਤੇ ਇੱਕ ਇਨਸਾਨ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਅਤੇ ਇਸ ਦੇ ਨਾਲ ਅਜਿਹੀ ਸੁਰੱਖਿਆ ਵੀ ਮਿਲ ਸਕੇ ਉਸ ਨੂੰ ਜਿਸ ਵਿੱਚ ਰਹਿ ਕੇ ਕਿ ਉਹ ਆਪਣੀ ਜ਼ਿੰਦਗੀ ਨੂੰ ਬੇਫ਼ਿਕਰੀ ਨਾਲ ਬਤੀਤ ਕਰ ਸਕੇ .ਅਜਿਹੇ ਵਿੱਚ ਇਨਸਾਨ ਆਪਣੇ ਲਈ ਉਸ ਥਾਂ ਦੀ ਕਲਪਨਾ ਕਰਦਾ ਹੈ ਜਿਵੇਂ ਕਿ ਭਾਰਤੀ ਲੋਕ ਜ਼ਿਆਦਾਤਰ ਚਾਹੁੰਦੇ ਹਨ ਕਿਉਂ ਵਿਦੇਸ਼ਾਂ ਵਿੱਚ ਜਾ ਕੇ ਆਪਣੀਆਂ ਪਰਿਵਾਰ ਸੈੱਟ ਕਰ ਲੈਣ .ਇਹ ਤਾਂ ਹੀ ਹੈ ਕਿਉਂਕਿ ਭਾਰਤ ਵਰਗੇ ਦੇਸ਼ਾਂ ਵਿੱਚ ਦਿਨੋਂ ਦਿਨ ਨਿਘਰ ਰਹੀ

ਸੁਰੱਖਿਆ ਅਤੇ ਖਾਣ ਪੀਣ ਦੀਆਂ ਸਹੂਲਤਾਂ ਘਟਨਾ ਅਤੇ ਹੋਰ ਸਮਾਜਿਕ ਸੁਰੱਖਿਆ ਦੇ ਬਰਬਾਦ ਹੋਣ ਕਰਕੇ .ਲੋਕ ਕਲਪਨਾ ਕਰਦੇ ਹਨ ਕਿ ਕਾਸ ਉਹ ਇੱਕ ਅਜਿਹੀ ਜਗ੍ਹਾ ਤੇ ਰਹਿ ਸਕਣ ਜਿੱਥੇ ਕਿ ਉਨ੍ਹਾਂ ਨੂੰ ਸਮਾਜਿਕ ਪਰਿਵਾਰਕ ਸੁਰੱਖਿਆ ਮਿਲ ਸਕੇ ਅਤੇ ਆਪਣੀ ਜਿੰਦਗੀ ਬਸਰ ਕਰਨ ਲਈ ਚੰਗੇ ਸਾਧਨ ਅਤੇ ਸਹੂਲਤਾਂ ਮਿਲ ਸਕਣਾ .ਅਜਿਹੇ ਵਿੱਚ ਕੁਝ ਧਰਤੀ ਤੇ ਥਾਵਾਂ ਅਜਿਹੀਆਂ ਵੀ ਹਨ ਜੋ ਕਿ ਕਿਸੇ ਨਰਕ ਤੋਂ ਘੱਟ ਨਹੀਂ ਆਪਾਂ ਜਾਣਦਿਆਂ ਇਨ੍ਹਾਂ ਵਾਰੀ ਇਸ ਵੀਡੀਓ ਰਾਹੀਂ