Home / ਤਾਜਾ ਜਾਣਕਾਰੀ / ਨਵ ਵਿਆਹੀ ਨੇ ਮੋਬਾਈਲ ਚ ਰਿਕਾਰਡ ਕਰ ਲਈ ਸੱਸ ਦੀ ਸਾਰੀ ਕਰਤੂਤ ਦੇਖੋ ਕੀ ਕੀਤਾ ਪਰਿਵਾਰ ਨੇ ਕੁੜੀ ਨਾਲ

ਨਵ ਵਿਆਹੀ ਨੇ ਮੋਬਾਈਲ ਚ ਰਿਕਾਰਡ ਕਰ ਲਈ ਸੱਸ ਦੀ ਸਾਰੀ ਕਰਤੂਤ ਦੇਖੋ ਕੀ ਕੀਤਾ ਪਰਿਵਾਰ ਨੇ ਕੁੜੀ ਨਾਲ

ਮੋਬਾਈਲ ਚ ਰਿਕਾਰਡ ਕਰ ਲਈ ਸੱਸ ਦੀ ਸਾਰੀ ਕਰਤੂਤ

ਜਲੰਧਰ ਦੇ ਭਟਨੂਰਾ ਪਿੰਡ ਦੀ ਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ ਨੇ ਕੋਈ ਦ ਵਾ ਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਮਨਦੀਪ ਕੌਰ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦਾ ਪਤੀ ਪੁਰਤਗਾਲ ਵਿੱਚ ਕੰਮ ਕਰਦਾ ਹੈ। ਪੁਲਿਸ ਨੇ ਮ੍ਰਤਕਾ ਦੀ ਸੱਸ ਨਨਾਣ ਅਤੇ ਪਤੀ ਤੇ ਕੇਸ ਦਰਜ ਕਰ ਲਿਆ ਹੈ। ਦੋ ਸ਼ੀ ਘਰ ਨੂੰ ਤਾਲਾ ਲਗਾ ਕੇ ਭੱਜ ਗਏ ਹਨ। ਪੁਲਿਸ ਦੁਆਰਾ ਉਨ੍ਹਾਂ ਨੂੰ ਫ ੜ ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਨਦੀਪ ਕੌਰ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਆਪਣੀ ਪੁੱਤਰੀ ਮਨਦੀਪ ਕੌਰ ਦਾ 6 ਮਹੀਨੇ ਪਹਿਲਾਂ ਹੀ ਵਿਆਹ ਕੀਤਾ ਸੀ।

ਮਨਦੀਪ ਕੌਰ ਦੀ ਸੱਸ ਉਸ ਦੇ ਪੇਕੇ ਪਰਿਵਾਰ ਨੂੰ ਮੰ ਦਾ ਬੋਲ ਰਹੀ ਸੀ ਅਤੇ ਦਾਜ ਦੀ ਮੰਗ ਕਰ ਰਹੀ ਸੀ। ਮਨਦੀਪ ਕੌਰ ਦੀ ਨਨਾਣ ਅਤੇ ਪਤੀ ਵੀ ਉਸ ਦਾ ਹੁੰ ਗਾ ਰਾ ਭਰ ਰਹੇ ਸਨ। ਮਨਦੀਪ ਕੌਰ ਨੇ ਸਾਰੀ ਗੱਲ ਮੋਬਾਈਲ ਵਿੱਚ ਰਿਕਾਰਡ ਕਰ ਲਈ। ਜਿਸ ਤੋਂ ਮਾਮਲਾ ਵਧ ਗਿਆ। ਉਨ੍ਹਾਂ ਨੂੰ ਦਿੰਦੇ ਢਾਈ ਵਜੇ ਸੂਚਨਾ ਮਿਲੀ। ਫੇਰ ਉਹ ਆਪਣੀ ਲੜਕੀ ਦੇ ਸਹੁਰੇ ਘਰ ਪਹੁੰਚੇ ਉਨ੍ਹਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ। ਦੋ ਸ਼ੀ ਘਰ ਤੋਂ ਭੱਜ ਗਏ ਹਨ। ਅਜੇ ਤੱਕ ਕਿਸੇ ਨੂੰ ਵੀ ਫੜਿਆ ਨਹੀਂ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਦੋ ਸ਼ੀ ਆਂ ਨੂੰ ਵੱਧ ਤੋਂ ਵੱਧ ਸ ਜ਼ਾ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਇ ਨ ਸਾ ਫ਼ ਦਿਵਾਇਆ ਜਾਵੇ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ ਨੇ ਕੋਈ ਦ ਵਾ ਈ ਖਾ ਕੇ ਆਪਣੀ ਜਾਨ ਦੇ ਦਿੱਤੀ। ਉਸ ਨੂੰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ। ਪੁਲਿਸ ਨੇ ਉਸਦੇ ਪੇਕਿਆਂ ਦੇ ਬਿਆਨ ਤੇ ਉਸ ਦੇ ਪਤੀ ਸੁਰਿੰਦਰ ਸਿੰਘ ਸੱਸ ਅਮਰਜੀਤ ਕੌਰ ਅਤੇ ਨਣਦ ਹਰਜੀਤ ਕੌਰ ਤੇ ਮਾਮਲਾ ਦਰਜ ਕਰ ਲਿਆ ਹੈ। ਸਾਰੇ ਜਣੇ ਘਰ ਨੂੰ ਤਾਲਾ ਲਗਾ ਕੇ ਭੱਜ ਗਏ ਹਨ। ਪੁਲਿਸ ਦੁਆਰਾ ਉਨ੍ਹਾਂ ਨੂੰ ਫ ੜ ਨ ਲਈ ਛਾ ਪੇ ਮਾ ਰੀ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ