Home / ਘਰੇਲੂ ਨੁਸ਼ਖੇ / ਨਾੜਾ ਦੀ ਕਮਜ਼ੋਰੀ ,ਕੜਿਲਾਂ ਪੈਂਦੀਆਂ,ਉੱਠਣ ਬੈਠਣ ਚ ਤਕਲੀਫ, ਨਾੜਾ ਦੀਆਂ ਗੰਡਾ ਸਿਰਫ 1 ਹਫਤਾ ਵਰਤੋਂ ਇਹ ਨੁਸਖਾ

ਨਾੜਾ ਦੀ ਕਮਜ਼ੋਰੀ ,ਕੜਿਲਾਂ ਪੈਂਦੀਆਂ,ਉੱਠਣ ਬੈਠਣ ਚ ਤਕਲੀਫ, ਨਾੜਾ ਦੀਆਂ ਗੰਡਾ ਸਿਰਫ 1 ਹਫਤਾ ਵਰਤੋਂ ਇਹ ਨੁਸਖਾ

ਅੱਜ ਦੇ ਸਮੇਂ ਵਿੱਚ ਸਰੀਰ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਦਰਦ ਜਾਂ ਜੋੜਾਂ ਵਿੱਚ ਦਰਦ ਆਮ ਸਮੱਸਿਆ ਹੋ ਗਈ ਹੈ। ਬਹੁਤ ਛੋਟੀ ਉਮਰ ਵਿੱਚ ਲੋਕ ਇਨ੍ਹਾਂ ਸਮੱਸਿਆਵਾਂ ਤੋਂ ਜੂਝ ਰਹੇ ਹਨ। ਨਸਾਂ ਵਿੱਚ ਕਮਜ਼ੋਰੀ ਜਾਂ ਨਸਾਂ ਵਿੱਚ ਦਰਦ ਅਤੇ ਨਸਾਂ ਵਿੱਚ ਖਿੱਚ ਆਮ ਵਰਗੀ ਸਮੱਸਿਆ ਵੀ ਆਮ ਦੇਖਣ ਨੂੰ ਮਿਲਦੀ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਸਿਰਫ਼ ਇੱਕੋ ਇਲਾਜ਼ ਹੈ ਕਿ ਨਸਾਂ ਨੂੰ ਮਜ਼ਬੂਤ ਕੀਤਾ ਜਾਵੇ। ਨਸਾਂ ਨੂੰ ਮਜ਼ਬੂਤ ਕਰਨ ਦੇ ਲਈ ਕੁਝ ਘਰੇਲੂ ਨੁਸਖ਼ੇ ਅਪਣਾਏ ਚਾਹੀਦੇ ਹਨ।

ਦੇਸ਼ੀ ਕਿੱਕਰ ਦਾ ਦਰੱਖਤ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਬਹੁਤ ਲਾਭਕਾਰੀ ਹੁੰਦਾ ਹੈ। ਦੇਸ਼ੀ ਕਿੱਕਰ ਦੇ ਦਰਖਤ ਵਿਚੋਂ ਜੋ ਗੂੰਦ ਨਿਕਲਦਾ ਹੈ ਜੇਕਰ ਉਸ ਦੀਆਂ ਪਿੰਨੀਆਂ ਬਣਾ ਕੇ ਦੁੱਧ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦਰੱਖਤ ਦੇ 5 ਤੋਂ 7 ਪੱਤੇ ਲੈ ਲਵੋ। ਦੂਜਾ ਹਰੀਆਂ ਛੋਟੀਆਂ ਇਲਾਇਚੀਆਂ ਲੈਣੀਆਂ ਹਨ। 5 ਤੋਂ 7 ਛੋਟੀਆਂ ਹਰੀਆਂ ਇਲਾਇਚੀਆਂ ਲੈ ਲਵੋ।

ਇਸ ਤੋਂ ਇਲਾਵਾ ਪੰਜ ਤੋਂ ਸੱਤ ਹੀ ਕਾਲੀਆਂ ਮਿਰਚਾਂ ਲੈ ਲਵੋ। ਸਭ ਤੋਂ ਪਹਿਲਾਂ ਹਰੀਆਂ ਛੋਟੀਆਂ ਇਲਾਇਚੀਆਂ ਨੂੰ ਕੁਝ ਸਮੇਂ ਪਹਿਲਾਂ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਵੋ। ਇਸ ਤੋਂ ਬਾਅਦ ਇਕ ਬਰਤਨ ਵਿਚ ਕੋਸਾ ਪਾਣੀ ਲੈ ਲਵੋ। ਫਿਰ ਦੇਸੀ ਕਿੱਕਰ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਸ ਨੂੰ ਕੁੱਟ ਲਵੋ। ਇਨ੍ਹਾਂ ਪੱਤਿਆਂ ਦੀ ਚਟਣੀ ਤਿਆਰ ਕਰ ਲਵੋ।

ਇਸ ਤੋਂ ਬਾਅਦ ਇਸ ਚਟਣੀ ਦੇ ਵਿੱਚ ਹਰੀਆਂ ਛੋਟੀਆਂ ਇਲਾਇਚੀਆਂ ਅਤੇ ਕਾਲੀਆਂ ਮਿਰਚਾਂ ਨੂੰ ਕੱਟ ਕੇ ਮਿਲਾ ਲਵੋ। ਹੁਣ ਇਸ ਦੀ ਰੋਜ਼ਾਨਾ ਵਰਤੋਂ ਕਰੋ ਇਸ ਨਾਲ ਬਹੁਤ ਲਾਭ ਮਿਲੇਗਾ। ਹੋਰ ਵਧੇਰੀ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਵੇਖੋ।

ਅਸੀਂ ਚਾਹੁੰਦੇ ਹਾਂ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜਾਵੇ ਜੋ ਤੁਸੀਂ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਵੋ ।ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ।ਕਿਉਕਿ ਜਦ ਤੁਸੀਂ ਸਾਡੀ ਦਿਤੀ ਹੋਈ ਜਾਣਕਰੀ ਨੂੰ ਸ਼ੇਅਰ ਕਰਦੇ ਹੋ ਤਾਂ ਸਾਡੀ ਹੌਸਲਾ ਹਫਜਾਈ ਹੁੰਦੀ ਹੈ ਤੇ ਅਸੀਂ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ।