Home / ਘਰੇਲੂ ਨੁਸ਼ਖੇ / ਨਿੰਬੂ ਪਾਣੀ ਵਿੱਚ ਮਿਲਾ ਕੇ ਪੀਓ ਚੁੱਟਕੀ ਭਰ ਇਹ ਚੀਜ਼ , ਕਦੇ ਨਹੀਂ ਹੋਵੇਗੀ ਨਸਾਂ ਦੀ ਬਲਾਕੇਜ ਅਤੇ ਕੋਲੈਸਟਰੋਲ ਦੀ ਸਮੱਸਿਆ

ਨਿੰਬੂ ਪਾਣੀ ਵਿੱਚ ਮਿਲਾ ਕੇ ਪੀਓ ਚੁੱਟਕੀ ਭਰ ਇਹ ਚੀਜ਼ , ਕਦੇ ਨਹੀਂ ਹੋਵੇਗੀ ਨਸਾਂ ਦੀ ਬਲਾਕੇਜ ਅਤੇ ਕੋਲੈਸਟਰੋਲ ਦੀ ਸਮੱਸਿਆ

ਨਿੰਬੂ ਪਾਣੀ ਸਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਸ ਨਾਲ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ । ਜੇਕਰ ਨਿੰਬੂ ਪਾਣੀ ਵਿਚ ਚੁਟਕੀ ਭਰ ਹਲਦੀ ਮਿਲਾ ਲਈ ਜਾਵੇ ਤਾਂ ਇਸ ਦੇ ਫਾਇਦੇ ਹੋਰ ਜ਼ਿਆਦਾ ਵਧ ਜਾਂਦੇ ਹਨ । ਕਿਉਂਕਿ ਹਲਦੀ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਹੁੰਦੇ ਹਨ । ਜੋ ਚਮੜੀ ਪੇਟ ਅਤੇ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੇ ਹਨ ।

ਵੈਸੇ ਤਾਂ ਬਹੁਤ ਸਾਰੇ ਲੋਕ ਸਵੇਰੇ ਉੱਠਣ ਸਾਰ ਗਰਮ ਪਾਣੀ ਵਿੱਚ ਨਿੰਬੂ ਮਿਲਾ ਕੇ ਪੀਂਦੇ ਹਨ ਜਿਸ ਨਾਲ ਉਨ੍ਹਾਂ ਦਾ ਪੇਟ ਸਾਫ ਅਤੇ ਸਰੀਰ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਵੇ । ਜੇਕਰ ਇਸ ਗਰਮ ਪਾਣੀ ਵਿੱਚ ਨਿੰਬੂ ਅਤੇ ਚੁਟਕੀ ਭਰ ਹਲਦੀ ਮਿਲਾ ਕੇ ਪੀ ਲਈ ਜਾਵੇ ਤਾਂ ਸਾਡਾ ਸਰੀਰ ਕਈ ਬੀਮਾਰੀਆਂ ਤੋਂ ਮੁਕਤ ਹੋ ਜਾਵੇਗਾ । ਅੱਜ ਅਸੀਂ ਤੁਹਾਨੂੰ ਦੱਸਾਂਗੇ ਸਵੇਰ ਸਮੇਂ ਨਿੰਬੂ ਪਾਣੀ ਵਿਚ ਹਲਦੀ ਮਿਲਾ ਕੇ ਪੀਣ ਨਾਲ ਮਿਲਣ ਵਾਲੇ ਫਾਇਦੇ ।

ਇਹ ਪਾਣੀ ਬਣਾਉਣ ਦੀ ਵਿਧੀ
ਇੱਕ ਗਿਲਾਸ ਗਰਮ ਪਾਣੀ ਵਿੱਚ ਇੱਕ ਨਿੰਬੂ ਚੁਟਕੀ ਭਰ ਹਲਦੀ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਬਾਅਦ ਵਿੱਚ ਇੱਕ ਚਮਚ ਸ਼ਹਿਦ ਮਿਲਾ ਲਓ , ਹੁਣ ਇਸ ਦਾ ਸੇਵਨ ਕਰੋ ।

ਹਲਦੀ ਵਾਲੇ ਪਾਣੀ ਦੇ ਫਾਇਦੇ –

ਗੈਸ , ਐਸੀਡਿਟੀ , ਬਦਹਜ਼ਮੀ -ਜੇਕਰ ਰੋਜ਼ਾਨਾ ਖਾਲੀ ਪੇਟ ਇੱਕ ਗਿਲਾਸ ਪਾਣੀ ਵਿੱਚ ਨਿੰਬੂ ਅਤੇ ਹਲਦੀ ਮਿਲਾ ਕੇ ਪੀਤੀ ਜਾਵੇ । ਤਾਂ ਤੁਹਾਨੂੰ ਕਦੇ ਵੀ ਗੈਸ , ਬਦਹਜ਼ਮੀ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੋਵੇਗੀ ।

ਕੈਂਸਰ ਤੋਂ ਬਚਾਅ
ਇਸ ਪਾਣੀ ਵਿੱਚ ਕਰਕਿਊਮਿਨ ਹੋਣ ਦੇ ਕਾਰਨ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਹੀਂ ਬਣਦੀਆਂ ਜਿਸ ਨਾਲ ਕੈਂਸਰ ਤੋਂ ਬਚਾਅ ਰਹਿੰਦਾ ਹੈ ।

ਸਰੀਰ ਦੀ ਸੋਜ
ਹਲਦੀ ਵਿੱਚ ਸੋਜ ਘੱਟ ਕਰਨ ਦੇ ਗੁਣ ਪਾਏ ਜਾਂਦੇ ਹਨ । ਇਸ ਵਿੱਚ ਕਰਕਿਊਮਿਨ ਨਾਮਕ ਇੱਕ ਰਸਾਇਣ ਹੁੰਦਾ ਹੈ । ਜੋ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ । ਇਸ ਲਈ ਜੇਕਰ ਤੁਹਾਡੇ ਸਰੀਰ ਵਿੱਚ ਸੋਜ ਦੀ ਸਮੱਸਿਆ ਰਹਿੰਦੀ ਹੈ , ਤਾਂ ਰੋਜ਼ਾਨਾ ਨਿੰਬੂ ਪਾਣੀ ਵਿਚ ਚੁਟਕੀ ਭਰ ਹਲਦੀ ਮਿਲਾ ਕੇ ਜ਼ਰੂਰ ਪੀਓ ।

ਨਸਾਂ ਦੀ ਬਲਾਕੇਜ
ਰੋਜ਼ਾਨਾ ਸਵੇਰੇ ਨਿੰਬੂ ਪਾਣੀ ਵਿਚ ਚੁਟਕੀ ਭਰ ਹਲਦੀ ਅਤੇ ਇੱਕ ਇੰਚ ਅਦਰਕ ਦਾ ਪੀਸ ਮਿਲਾ ਕੇ ਪੀਣ ਨਾਲ ਨਸਾਂ ਦੀ ਬਲਾਕੇਜ ਦੀ ਸਮੱਸਿਆ ਨਹੀਂ ਹੁੰਦੀ । ਕਿਉਂਕਿ ਹਲਦੀ ਅਤੇ ਅਦਰਕ ਖੂ ਨ ਨੂੰ ਪਤਲਾ ਰੱਖਦੇ ਹਨ ।

ਝੁਰੜੀਆਂ ਦੀ ਸਮੱਸਿਆ
ਜੋ ਲੋਕ ਰੋਜ਼ਾਨਾ ਖਾਲੀ ਪੇਟ ਇਹ ਪਾਣੀ ਪੀਂਦੇ ਹਨ । ਉਨ੍ਹਾਂ ਦੇ ਸਰੀਰ ਤੇ ਰੈਡੀਕਲਸ ਘੱਟ ਹੁੰਦੇ ਹਨ । ਜਿਸ ਨਾਲ ਸਰੀਰ ਤੇ ਉਮਰ ਦਾ ਅਸਰ ਘੱਟ ਦਿਖਾਈ ਦਿੰਦਾ ਹੈ ।

ਜੋੜਾਂ ਦੇ ਦਰਦ
ਹਲਦੀ ਵਿੱਚ ਕਰਕਿਊਮਿਨ ਹੋਣ ਦੇ ਕਾਰਨ ਜੋੜਾਂ ਦੇ ਦ ਰ ਦ ਅਤੇ ਸੋਜ ਦੀ ਸਮੱਸਿਆ ਦੂਰ ਰਹਿੰਦੀ ਹੈ ।

ਲੀਵਰ ਦੀ ਸਮੱਸਿਆ
ਲੀਵਰ ਦੇ ਖਰਾਬ ਹੋ ਚੁੱਕੇ ਸੈੱਲਸ ਨੂੰ ਠੀਕ ਕਰਨ ਲਈ ਰੋਜ਼ਾਨਾ ਨਿੰਬੂ ਪਾਣੀ ਵਿਚ ਚੁਟਕੀ ਭਰ ਹਲਦੀ ਮਿਲਾ ਕੇ ਪੀਓ । ਇਸ ਨਾਲ ਪਿੱਤੇ ਦੀ ਪ੍ਰਕਿਰਿਆ ਚੁਸਤ ਤੇ ਦਰੁਸਤ ਰਹੇਗੀ ।

ਪੇਟ ਦੀ ਗੈਸ
ਨਿੰਬੂ ਪਾਣੀ ਵਿਚ ਚੁਟਕੀ ਭਰ ਹਲਦੀ ਅਤੇ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਪੇਟ ਦੀ ਗੈਸ ਅਤੇ ਪੇਟ ਦਾ ਦਰਦ ਠੀਕ ਹੋ ਜਾਂਦਾ ਹੈ ।

ਮੋਟਾਪਾ ਘੱਟ ਕਰੇ
ਜੇਕਰ ਤੁਸੀਂ ਵੀ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਕੋਸੇ ਪਾਣੀ ਵਿੱਚ ਨਿੰਬੂ ਅਤੇ ਚੁਟਕੀ ਭਰ ਹਲਦੀ ਮਿਲਾ ਕੇ ਪੀਓ । ਤੁਹਾਡਾ ਮੋਟਾਪਾ ਘੱਟ ਹੋ ਜਾਵੇਗਾ । ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |