Home / ਘਰੇਲੂ ਨੁਸ਼ਖੇ / ਨਿੰਮ ਦਾ ਰੁੱਖ ਮਿਟਾਉਦਾ ਕਈ ਰੋਗ ! ਐਵੇ ਅਣਗੋਲਿਆ ਨਾ ਕਰੋ, ਸਿੱਖੋ ਵਰਤੋਂ ਕਰਨੀ

ਨਿੰਮ ਦਾ ਰੁੱਖ ਮਿਟਾਉਦਾ ਕਈ ਰੋਗ ! ਐਵੇ ਅਣਗੋਲਿਆ ਨਾ ਕਰੋ, ਸਿੱਖੋ ਵਰਤੋਂ ਕਰਨੀ

ਕਿਹਾ ਜਾਦਾ ਹੈ ਕਿ ਹਰ ਘਰ ਵਿਚ   ਨਿੰ ਮ   ਦਾ ਦਰੱਖਤ ਜਰੂਰ ਹੋਣਾ ਚਾਹੀਦਾ ਹੈ ਕਿਉਕਿ ਨਿੰਮ ਦਾ ਦਰੱਖਤ ਇੱਕ ਅਜਿਹਾ ਦਰੱਖਤ ਹੈ ਜਿਸ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ ਅਤੇ ਇਸ ਤੋ ਇਲਾਵਾ ਇਸ ਨਾਲ   ਆ ਲਾ-ਦੁ ਆ ਲਾ   ਅਤੇ ਵਾਤਾਵਰਣ ਸ਼ੁੱਧ ਰਹਿੰਦਾ ਹੈ।

ਜੇਕਰ   ਨਿੰ ਮ   ਦੇ ਰੋਜ਼ਾਨਾ ਚਾਰ ਪੱਤੇ ਖਾਲੀ ਪੇਟ ਖਾ ਲਏ ਜਾਣ ਤਾਂ    ਖ਼ ਤ ਰਿ ਆਂ   ਸ ਬੰ ਧੀ   ਦਿੱਕਤਾਂ ਤੋਂ ਰਾਹਤ ਮਿਲਦੀ ਹੈ ਅਜਿਹਾ ਕਰਨ ਨਾਲ   ਗੁ ਰ ਦੇ   ਦੀ   ਪ ਥ ਰੀ   ਅਤੇ ਪੀਤੇ ਦੀ  ਪੱ ਥ ਰੀ   ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ   ਨਿੰ ਮ   ਦੀ ਵਰਤੋਂ ਕਰਨ ਨਾਲ ਦਿਲ   ਸ ਬੰ ਧੀ  ਦਿੱਕਤਾਂ ਤੋਂ ਰਾਹਤ ਮਿਲਦੀ ਹੈ ਅਤੇ ਇਹ ਦਿਲ ਨੂੰ   ਮ ਜ਼ ਬੂ ਤ   ਬਣਾਉਂਦੀ ਹੈ।

ਇਸ ਤੋ ਇਲਾਵਾ ਲਗਾਤਾਰ ਅਤੇ ਰੋਜ਼ਾਨਾ   ਨਿੰ ਮ   ਦੀ ਵਰਤੋਂ ਕਰਨ ਨਾਲ ਸਾਹ   ਪ੍ਰ ਣਾ ਲੀ   ਸ ਬੰ ਧੀ   ਦਿੱਕਤਾਂ ਤੋਂ ਵੀ ਰਾਹਤ ਮਿਲਦੀ ਹੈ ਅਤੇ ਇਹ ਬਿਲਕੁਲ ਸਹੀ ਰਹਿੰਦੀ ਹੈ। ਇਸ ਤੋਂ ਇਲਾਵਾ ਬ ਲੱ ਡ   ਸ਼ੂ ਗ ਰ   ਤੋਂ ਛੁਟਕਾਰਾ ਪਾਉਣ ਲਈ ਵੀ    ਨਿੰ ਮ   ਦੀ ਵਰਤੋਂ ਕਰਨੀ ਚਾਹੀਦੀ ਹੈ।

ਦੱਸ ਦਈਏ ਕਿ   ਨਿੰ ਮ   ਇਕ ਅਜਿਹਾ ਰੁੱਖ ਹੈ ਜਿਸ ਦੇ ਪੱਤਿਆਂ ਦੀ ਵਰਤੋਂ,  ਸ਼ੱ ਕ   ਦੀ ਵਰਤੋਂ, ਫੁੱਲਾਂ ਦੀ ਵਰਤੋਂ ਅਤੇ ਫ਼ਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ   ਨਿੰ ਮ   ਦੇ ਤੇਲ ਦੀ ਵਰਤੋਂ ਕੀਤੀ ਜਾਵੇ ਜਾਂ ਚਿਹਰੇ ਤੇ ਇਸ ਦੀ ਮਾਲਿਸ਼ ਕੀਤੀ ਜਾਵੇ ਤਾਂ ਚਿਹਰੇ ਦੀ ਖੂਬਸੂਰਤੀ ਵਧਦੀ ਹੈ ਭਾਵੇਂ ਇਹ   ਚ ਮ ੜੀ   ਲਈ ਬਹੁਤ   ਲਾ ਭ ਦਾ ਇ ਕ   ਹੈ।

ਨਿੰ ਮ   ਦੇ ਤੇਲ ਦੀ ਮਾਲਿਸ਼ ਕਰਨ ਨਾਲ ਚਿਹਰੇ ਤੇ   ਫਿ ਨ ਸੀ ਆਂ   ਦੇ   ਦਾ ਗ-ਧੱ ਬਿ ਆਂ  ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ   ਨਿੰ ਮ   ਵਿਚੋਂ ਨਿਕਲਣ ਵਾਲੀ ਗੂੰਦ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਇਸ ਦੀ ਵਰਤੋਂ ਕਰਨ ਨਾਲ   ਸ ਰੀ ਰ   ਵਿੱਚ   ਸੁ ਸ ਤੀ   ਆਉਂਦੀ ਹੈ ਅਤੇ ਸਰੀਰ ਵਿੱਚ   ਕ ਮ ਜ਼ੋ ਰੀ   ਦੂ ਰ ਹੁੰਦੀ ਹੈ।

ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਪੇਟ ਦੇ   ਕੀ ੜਿ ਆਂ   ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਹਰ ਕਿਸਮ ਦੇ    ਬੁ ਖਾ ਰ   ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰੰਗ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।