Home / ਘਰੇਲੂ ਨੁਸ਼ਖੇ / ਪਿਆਜ਼ ਦੇ ਛਿਲਕਿਆਂ ਨਾਲ ਚਿੱਟੇ ਵਾਲ ਸਦਾ ਲਈ ਕਾਲੇ ਹੋ ਜਾਣਗੇ,ਬਸ ਵਰਤਣ ਦਾ ਤਰੀਕਾ ਸਿਖਲੋ ,ਡਾਈ,ਕਲਰ ਤੋ ਛੁਟਕਾਰਾ

ਪਿਆਜ਼ ਦੇ ਛਿਲਕਿਆਂ ਨਾਲ ਚਿੱਟੇ ਵਾਲ ਸਦਾ ਲਈ ਕਾਲੇ ਹੋ ਜਾਣਗੇ,ਬਸ ਵਰਤਣ ਦਾ ਤਰੀਕਾ ਸਿਖਲੋ ,ਡਾਈ,ਕਲਰ ਤੋ ਛੁਟਕਾਰਾ

ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤਮਾਲ ਕਰਨ ਦੇ ਨਾਲ ਤੁਸੀਂ ਆਪਣੇ ਚਿੱਟੇ ਬਾਂਲ ਕਾਲੇ ਕਰ ਸਕਦੇ ਹੋ। ਦਰਅਸਲ ਪਿਆਜ ਦੇ   ਛਿ ਲ ਕਿ ਆਂ   ਦਾ ਇਸਤੇਮਾਲ ਕਰਨਾ ਹੈ | ਇਨ੍ਹਾਂ ਪਿਆਜ ਦੇ   ਛਿ ਲ ਕਿ ਆਂ   ਦਾ ਇਸਤੇਮਾਲ ਕਰਨ ਦੇ ਨਾਲ ਚਿੱਟੇ ਵਾਲ ਵੀ ਕਾਲੇ ਹੋ ਜਾਣਗੇ ।

ਤੁਹਾਨੂੰ ਸਿਰਫ ਵਰਤਣ ਦਾ ਤਰੀਕਾ ਆਉਣਾ ਚਾਹੀਦਾ ਹੈ, ਜੇਕਰ ਤੁਸੀਂ ਵਰਤਣ ਦਾ ਤਰੀਕਾ ਸਿਖ ਲਵੋ ਤਾਂ ਡਾਈ ਅਤੇ ਕਲਰ ਤੋਂ ਛੁਟਕਾਰਾ ਮਿਲ ਜਾਵੇਗਾ ।ਜੀ ਹਾਂ ਤੁਸੀਂ ਪਿਆਜ਼ ਦੇ   ਛਿ ਲ ਕੇ   ਲੈਣੇ ਨੇ ਸਿਰਫ ਪਿਆਜ਼ ਦੇ   ਛਿ ਲ ਕੇ   ਦਾ ਇਸਤੇਮਾਲ ਕਰਨਾ ਹੈ ਪਿਆਜ਼ ਦਾ ਇਸਤੇਮਾਲ ਨਹੀਂ ਕਰਨਾ |

ਪਿਆਜ ਦੇ   ਛਿ ਲ ਕਿ ਆਂ   ਨੂੰ   ਕ ੜ੍ਹਾ ਈ   ਦੇ ਵਿਚ   ਭੁੰ ਨ ਣਾ   ਹੈ । ਇਸ ਨੂੰ ਚੰਗੀ ਤਰ੍ਹਾਂ   ਭੁੰ ਨੋ   ਜਦੋਂ ਤਕ ਇਹ ਕਾਲੇ ਨਹੀਂ ਹੋ ਜਾਂਦੇ । ਇਸ ਤੋਂ ਬਾਅਦ ਇਸ ਨੂੰ ਬਾਹਰ ਕੱਢ ਕੇ ਕਿਸੇ ਬਰਤਨ ਵਿੱਚ ਪਾ ਲਵੋ ਇਸਦੇ ਵਿੱਚ ਐਲੋਵੇਰਾ ਜੈੱਲ ਮਿਲਾਓ ਅਤੇ ਫਿਰ ਇਸਨੂੰ ਬਾਲਾਂ ਦੇ ਉੱਤੇ ਅਪਲਾਈ ਕਰੋ। ਇਸ ਨੂੰ ਆਪਣੇ ਵਾਲਾਂ ਉੱਤੇ ਲਗਾਓ ਅਤੇ ਫਿਰ ਕਾਲੇ ਚਮਕਦਾਰ ਬਾਲ ਪਾਓ ।

ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਮੌਕੇ ਇਸਨੂੰ ਅਪਲਾਈ ਕਰ ਕੇ ਸਿਰ ਨਹੀਂ ਧੋਣਾ ਹੈ, ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀ   ਅ ਚਾ ਨ ਕ   ਬਾਹਰ ਜਾਣਾ ਹੋਵੇ ,ਉਸ ਵੇਲੇ ਇਸਨੂੰ ਅਪਲਾਈ ਕਰਨਾ ਹੈ। ਕਿਉਂਕਿ ਦੋਸਤੋ ਜਦੋਂ ਅਸੀਂ ਅਚਾਨਕ ਕਿਤੇ ਬਾਹਰ ਜਾਣਾ ਹੋਵੇ ਤਾਂ ਸਾਡੇ ਕੋਲ ਸਮਾਂ ਨਹੀਂ ਹੁੰਦਾ ਹੈ ਕਿ ਅਸੀ ਆਪਣੇ ਬਾਲਾਂ ਨੂੰ ਕਲਰ ਕਰ ਸਕੀਏ ।

ਇਸ ਲਈ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰਨਾ ਹੈ ।ਦੂਜਾ ਨੁਸਖਾ ਇਹ ਵੀ ਹੈ ਦੋਸਤੋ ਕਿ ਪਿਆਜ ਦੇ   ਛਿ ਲ ਕਿ ਆਂ    ਨੂੰ ਤੁਸੀਂ ਦੋ ਜਾਂ ਤਿੰਨ ਗਲਾਸ ਪਾਣੀ ਵਿਚ ਪਾ ਕੇ ਚੰਗੀ ਤਰ੍ਹਾਂ   ਗ ਰ ਮ  ਕਰ ਲਓ । ਫਿਰ ਇਸ ਨੂੰ ਇੱਕ ਬੋਤਲ ਦੇ ਵਿੱਚ ਪਾ ਲਵੋ ਅਤੇ ਫੇਰ ਸਪਰੇਅ ਵਾਂਗ ਇਸ ਦਾ ਇਸਤੇਮਾਲ ਆਪਣੇ ਬਾਲਾਂ ਉੱਤੇ ਕਰੋ।

ਅਜਿਹਾ ਕਰਨ ਦੇ ਨਾਲ ਤੁਹਾਡੇ ਵਾਲਾਂ ਵਿੱਚ ਸਿਕਰੀ   ਖ ਤ ਮ  ਹੋ ਜਾਵੇਗੀ। ਤੁਹਾਡੇ ਵਾਲ   ਮ ਜ਼ ਬੂ ਤ    ਹੋਣਗੇ।ਸੋ ਵੀਡਿਓ ਵਿਚ ਜੋ ਵੀ ਦੱਸਿਆ ਗਿਆ ਹੈ ਉਸ ਦਾ ਇਸਤੇਮਾਲ ਕਰਕੇ ਤੁਸੀਂ ਆਸਾਨੀ ਦੇ ਨਾਲ ਆਪਣੇ ਵਾਲਾਂ ਨੂੰ ਸੁੰਦਰ ਅਤੇ    ਆ ਕ ਰ ਸ਼ ਕ   ਬਣਾ ਸਕਦੇ ਹੋ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਪੂਰੀ ਵੀਡੀਓ ਵਿਸਤਾਰ ਦੇ ਨਾਲ ਦੇਖੋ। ਇਸ ਦੇ ਨਾਲ ਹੀ ਸਾਡਾ ਫੇਸਬੁੱਕ ਪੇਜ ਲਾਇਕ ਸ਼ੇਅਰ ਅਤੇ ਫੋਲੋ ਕਰੋ।