Home / ਘਰੇਲੂ ਨੁਸ਼ਖੇ / ਪਿਸ਼ਾਬ ਕਰਦੇ ਆ ਰਹੀ ਝੱਗ ਤਾਂ ਹੋ ਜਾਵੋ ਸਾਵਧਾਨ ਇਹ ਹਨ ਇਸ ਭਿਅੰਕਰ ਬਿਮਾਰੀ ਦੇ ਲੱਛਣ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਪਿਸ਼ਾਬ ਕਰਦੇ ਆ ਰਹੀ ਝੱਗ ਤਾਂ ਹੋ ਜਾਵੋ ਸਾਵਧਾਨ ਇਹ ਹਨ ਇਸ ਭਿਅੰਕਰ ਬਿਮਾਰੀ ਦੇ ਲੱਛਣ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ
ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ.,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।

ਦੋਸਤੋ ਅੱਜ ਅਸੀਂ ਤੁਹਾਨੂੰ ਬਹੁਤ ਹੀ ਜਰੂਰੀ ਬਹੁਤ ਹੀ ਕੰਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਏਦਾਂ ਦੀ ਜਾਣਕਾਰੀ ਜੋ ਬਹੁਤ ਹੀ ਜਰੂਰੀ ਹੈ ਪਿਸ਼ਾਬ ਕਰਦੇ ਆ ਰਹੀ ਝੱਗ ਤਾਂ ਹੋ ਜਾਵੋ ਸਾਵਧਾਨ ਇਹ ਹਨ ਇਸ ਭਿਅੰਕਰ ਬਿਮਾਰੀ ਦੇ ਲੱਛਣ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਜਾਣਕਰੀ ਸੱਭ ਨਾਲ ਸ਼ੇਅਰ ਕਰੋ ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਜਾਣਕਾਰੀ ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਜਾਣਕਾਰੀ

ਸਾਡਾ ਸ਼ਰੀਰ ਇਕ ਅਜਿਹੀ ਮਸ਼ੀਨ ਜੋ ਕਿਸੇ ਵੀ ਬਿਮਾਰੀ ਦਾ ਸੰਕੇਤ ਸਾਨੂ ਆਸਾਨੀ ਨਾਲ ਦੇ ਦਿੰਦਾ ਹੈ ਪਰ ਜਰੂਰਤ ਹੈ ਸਾਨੂੰ ਇਨ੍ਹਾਂ ਸੰਕੇਤਾਂ ਨੂੰ ਸਮਝਣ ਦੀ। ਅਜਿਹੇ ਇੱਕ ਸੰਕੇਤ ਹੈ ਪਿਸ਼ਾਬ ਦੇ ਵਿਚ ਝਾਗ ਜਾਂ ਬੁਲਬੁਲੇ ਆਉਣ। ਇਹ ਮੁਸ਼ਕਿਲ ਕਈ ਲੋਕਾਂ ਨੂੰ ਹੁੰਦੀ ਹੈ ਪਰ ਉਹ ਅਣਦੇਖਾ ਕਰ ਦਿੰਦੇ ਹਨ‌। ਪਰ ਜੇਕਰ ਇਸ ਸੰਕੇਤ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ ਤਾਂ ਇਹ ਕਈ ਭਿਆਨਕ ਬਿਮਾਰੀਆਂ ਦਾ ਰੂਪ ਧਾਰ ਲੈਂਦਾ ਹੈ।

ਅਕਸਰ ਜਦੋਂ ਸਾਡੇ ਸਰੀਰ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਵਧ ਜਾਂਦੀ ਹੈ ਤਾਂ ਪਿਸ਼ਾਬ ਦੇ ਰਾਹੀਂ ਇਹ ਝੰਗ ਦੇ ਰੂਪ ਵਿੱਚ ਬਾਹਰ ਆਉਂਦਾ ਹੈ। ਇਸ ਵਿੱਚ ਪਹਿਲਾਂ ਤਾਂ ਪ੍ਰੋਟੀਨ ਦੀ ਮਾਤਰਾ ਨੂੰ ਘਟਾ ਦੇਣਾ ਚਾਹੀਦਾ ਹੈ। ਯੂਰਿਨ ਦੇ ਵਿੱਚ ਇਨਫੈਕਸ਼ਨ ਹੋਣ ਦੇ ਕਾਰਨ ਪਿਸ਼ਾਬ ਦੇ ਰਹੀ ਹੈ ਇਹ ਰੋਗਾਣੂ ਬਾਹਰ ਨਿਕਲਦੇ ਹਨ।