ਉਸ ਰਾਤ ਬੈਡ ਤੇ ਸੌ ਰਿਹਾ ਸੀ ਉਹ ਵਿਅਕਤੀ ਤੇ ਫੇਰ
ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਪਿ੍ਯੰਕਾ ਗਾਂਧੀ ਨੇ ਟਵਿੱਟਰ ਤੇ ਇੱਕ ਗੱਲ ਸ਼ੇਅਰ ਕੀਤੀ ਹੈ ਉਹਨਾ ਨੇ ਆਪਣੇ ਦਾਦਾ ਜੀ ਦੀ ਇੱਕ ਪੁਰਾਣੀ ਯਾਦ ਸ਼ੇਅਰ ਕੀਤੀ ਹੈ। ਪਿ੍ਯੰਕਾ ਨੇ ਦੱਸਿਆ ਕਿ ਮੇਰੇ ਲਈ ਦਾਦਾ ਜੀ ਦੀ ਇਹ ਇੱਕ ਪਸੰਦੀਦਾ ਯਾਦ ਹੈ ਇੱਕ ਰਾਤ ਸਵੇਰ ਦੇ ਤਿੰਨ ਵਜੇ ਦਾਦਾ ਜੀ ਜਦੋ
ਘਰ ਆਏ ਤਾ ਉਹਨਾਂ ਦਾ ਇੱਕ ਬਾਡੀਗਾਰਡ ਉਹਨਾ ਦੇ ਬਿਸਤਰ ਤੇ ਸੌ ਰਿਹਾ ਸੀ। ਤੇ ਉਹਨਾ ਨੇ ਬਾਡੀ ਬਾਡੀਗਾਰਡ ਨੂੰ ਕੰਬਲ ਨਾਲ ਢੱਕ ਦਿੱਤਾ ਤੇ ਖੁਦ ਇੱਕ ਕੁਰਸੀ ਉੱਪਰ ਸੌ ਗਏ ਦਰਅਸਲ 14 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਦੀ 130 ਵੀ ਜਯੰਤੀ ਨੂੰ ਮਨਾਇਆ ਗਿਆ ਹਰ ਪਾਸੇ ਇਸ ਦਿਨ ਨੂੰ ਪੂਰੇ ਧੂਮਧਾਮ ਨਾਲ ਮਨਾਇਆ ਗਿਆ ਇਸ
ਦਿਨ ਪਿ੍ਯੰਕਾ ਨੇ ਇਹ ਗੱਲ ਸ਼ੇਅਰ ਕੀਤੀ ਸੀ। ਕਾਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਪਰ ਹੁਣ ਇਨੀ ਦਿਨੀ ਪਾਰਟੀ ਦਾ ਗ੍ਰਾਫ ਬਹੁਤ ਥੱਲੇ ਹੈ ਪਰ ਉਸ ਸਮੇ ਨਹਿਰੂ ਤੇ ਇੰਦਰਾ ਦੇ ਦੌਰ ਵਿੱਚ ਹਰ ਪਾਸੇ ਕਾਗਰਸ ਦੀ ਸਰਕਾਰ ਸੀ। ਉਸ ਵੇਲੇ ਦੇਸ਼ ਵਿੱਚ ਬਹੁਤ ਕ੍ਰਾਂਤੀਕਾਰੀ ਬਦਲਾਵ ਆਏ ਸਨ ਪਰ ਹੁਣ ਇਸ ਸਮੇ ਪਾਰਟੀ ਦੀ ਇਹ ਪਹਿਲਾ ਵਾਲੀ ਸਥਿਤੀ ਨਹੀ ਹੈ।
