Home / ਤਾਜਾ ਜਾਣਕਾਰੀ / ਪੁਆੜਾ ਪੈ ਗਿਆ 6 ਲੱਖ ਦੇ ਕੁਤੇ ਦਾ ਕਰਕੇ-ਸਾਰੇ ਇਲਾਕੇ ਚ ਹੋ ਗਈ ਚਰਚਾ ਪੁਲਸ ਕਰ ਰਹੀ ਕਾਰਵਾਈ

ਪੁਆੜਾ ਪੈ ਗਿਆ 6 ਲੱਖ ਦੇ ਕੁਤੇ ਦਾ ਕਰਕੇ-ਸਾਰੇ ਇਲਾਕੇ ਚ ਹੋ ਗਈ ਚਰਚਾ ਪੁਲਸ ਕਰ ਰਹੀ ਕਾਰਵਾਈ

ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਕਈ ਲੋਕਾਂ ਵੱਲੋਂ ਵੱਖ ਵੱਖ ਤਰਾਂ ਦੀਆਂ ਘਟਨਾਵਾਂ ਨੂੰ ਅੰ-ਜਾ-ਮ ਦਿੱਤਾ ਜਾਂਦਾ ਹੈ। ਇਸ ਸਮੇਂ ਜਿਥੇ ਦੇਸ਼ ਅੰਦਰ ਕਰੋਨਾ ਨੂੰ ਲੈ ਕੇ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਉੱਥੇ ਹੀ ਚੋਰੀ ਲੁੱਟ-ਖੋਹ ਦੀਆਂ ਖਬਰਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਅਤੇ ਕਈ ਸਖਤ ਹਦਾਇਤ ਵੀ ਲਾਗੂ ਕੀਤੀਆਂ ਜਾਂਦੀਆਂ ਹਨ ਜਿਸ ਸਦਕਾ ਅਜਿਹੇ ਲੋਕੀ ਅਜਿਹਾ ਕਰਨ ਤੋਂ ਪਹਿਲਾਂ ਕਈ ਵਾਰ ਸੋਚ ਲੈਣ ਕਿ ਇਸ ਗਲਤੀ ਦਾ ਨਤੀਜਾ ਕੀ ਹੋ ਸਕਦਾ ਹੈ। ਉਥੇ ਹੀ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਦੇਸ਼ ਵਿੱਚ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ।

ਹੁਣ ਇੱਕ 6 ਲੱਖ ਦੇ ਕੁੱਤੇ ਦੇ ਕਰਕੇ ਅਜਿਹਾ ਪੁਆੜਾ ਪੈ ਗਿਆ ਹੈ, ਜਿੱਥੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਦੀ ਸਾਰੇ ਇਲਾਕੇ ਵਿਚ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇੱਕ ਅਜਿਹੀ ਘਟਨਾ ਕਰਨਾਲ ਦੇ ਸ਼ੇਰਗੜ੍ਹ ਖਾਲਸਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਘਰੇਲੂ ਕੁੱਤੇ ਦੇ। ਕ-ਤ-ਲ। ਦਾ ਮਾਮਲਾ ਅਜਿਹਾ ਮੋੜ ਲੈ ਰਿਹਾ ਹੈ ਜਿਸ ਬਾਰੇ ਸਾਰੇ ਲੋਕ ਹੈਰਾਨ ਹਨ। ਦੱਸਿਆ ਗਿਆ ਹੈ ਕਿ ਇਕ ਵਿਅਕਤੀ ਵੱਲੋਂ ਆਪਣੇ ਕੁੱਤੇ ਦੀ ਬਹੁਤ ਵਧੀਆ ਪਰਵਰਿਸ਼ ਕੀਤੀ ਗਈ, ਉਸ ਦੇ ਖਾਣ ਪੀਣ ਦਾ ਪੂਰਾ ਧਿਆਨ ਰੱਖਿਆ ਗਿਆ ਤੇ ਉਸ ਨੂੰ ਵਧੀਆ ਖਵਾਇਆ ਅਤੇ ਤੰਦਰੁਸਤ ਬਣਾਇਆ ਗਿਆ।

ਇਸ ਕੁੱਤੇ ਦਾ ਨਾਮ ਛੋਟਾ ਰਾਜਨ ਵੀ ਰੱਖਿਆ ਗਿਆ। ਇਹ ਕੁੱਤਾ ਕੁਝ ਦਿਨ ਪਹਿਲਾਂ ਹੀ ਘਰ ਤੋ ਕਿਸੇ ਵੱਲੋਂ ਕੁਝ ਖਵਾ ਕੇ ਅ-ਗ-ਵਾ ਕਰ ਲਿਆ ਗਿਆ ਸੀ। ਪਿੱਛੋਂ ਇਸ ਕੁੱਤੇ ਦਾ। ਕ-ਤ-ਲ। ਕਰ ਦਿੱਤਾ ਗਿਆ ਸੀ। ਇਸ ਕੁੱਤੇ ਦੇ ਮਾਲਕਾਂ ਵੱਲੋਂ ਅਜਿਹਾ ਕੀਤੇ ਜਾਣ ਦਾ ਇ-ਲ-ਜ਼ਾ-ਮ ਇਸ ਕੁੱਤੇ ਦੇ ਪਹਿਲੇ ਮਾਲਕ ਸਿਰ ਲਗਾਇਆ ਜਾ ਰਿਹਾ ਹੈ। ਜਿਸ ਲਈ ਪੁਲਿਸ ਕੋਲ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ ਪਰ ਅਜੇ ਤਕ ਇਸ ਮਾਮਲੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ।

ਕੁੱਤੇ ਦੇ ਮਾਲਕ ਨੇ ਦੱਸਿਆ ਹੈ ਕਿ ਉਸ ਵੱਲੋਂ ਇਹ ਕੁੱਤਾ ਇੱਕ ਕੁੱਤਿਆਂ ਦਾ ਵਪਾਰ ਕਰਨ ਵਾਲੇ ਵਪਾਰੀ ਕੋਲੋਂ 3 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ। ਸਾਗਰ ਵੱਲੋਂ ਇਸ ਦੀ ਵਧੀਆ ਕੀਤੀ ਗਈ ਪਰਵਰਿਸ਼ ਨੂੰ ਦੇਖਦੇ ਹੋਏ ਪਹਿਲੇ ਮਾਲਕ ਵੱਲੋਂ ਫਿਰ ਤੋਂ ਇਸ ਨੂੰ ਖਰੀਦਣ ਲਈ 6 ਲੱਖ ਰੁਪਏ ਵੀ ਦਿੱਤੇ ਜਾ ਰਹੇ ਸਨ। ਪਰ ਸਾਗਰ ਵੱਲੋਂ ਕੁੱਤੇ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਕਾਰਨ ਪਹਿਲੇ ਮਾਲਕ ਵੱਲੋਂ ਅਜਿਹਾ ਕੀਤੇ ਜਾਣ ਦੇ ਦੋ-ਸ਼ ਸਾਗਰ ਵੱਲੋਂ ਲਗਾਏ ਗਏ ਹਨ।