Home / ਘਰੇਲੂ ਨੁਸ਼ਖੇ / ਪੁਰਾਣੀਆਂ ਤੋਂ ਪੁਰਾਣੀਆਂ ਛਾਈਆਂ ਸਿਰਫ 1 ਵਾਰ ਚ ਗਾਇਬ

ਪੁਰਾਣੀਆਂ ਤੋਂ ਪੁਰਾਣੀਆਂ ਛਾਈਆਂ ਸਿਰਫ 1 ਵਾਰ ਚ ਗਾਇਬ

ਕਈ ਵਾਰੀ ਮੌਸਮ ਬਦਲਣ ਨਾਲ ਚਿਹਰੇ ਉਤੇ ਦਾ ਗ-ਧੱ ਬੇ ਜਾ ਨਿ ਸ਼ਾ ਨ ਪੈ ਜਾਂਦੇ ਹਨ। ਜਿਸ ਕਾਰਨ ਕਈ ਤਰ੍ਹਾਂ ਦੀਆ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕ ਇਨ੍ਹਾਂ ਦਾ ਗ-ਧੱ ਬਿ ਆਂ ਨੂੰ ਮਿਟਾਉਣ ਲਈ ਕੈ ਮੀ ਕ ਲ ਕਰੀਮਾਂ ਦੀ ਸਹਾਇਤਾ ਲੈਂਦੇ ਹਾਂ ਪਰ ਇਨ੍ਹਾਂ ਨਾਲ ਇਹ ਦਿੱਕਤਾਂ ਹੋ ਵੱਧ ਜਾਂਦੀਆਂ ਹਨ।

ਇਸ ਤਰ੍ਹਾਂ ਕਈ ਵਾਰ ਬਹੁਤ ਸਾਰੇ ਲੋਕ ਮਾ ਨ ਸਿ ਕ ਤੌਰ ਤੇ ਵੀ ਦਿੱਕਤਾਂ ਦਾ ਸਾਹਮਣਾ ਕਰਦੇ ਹਨ। ਪਰ ਇਨ੍ਹਾਂ ਦਾ ਇਲਾਜ ਕਰਨ ਘਰੇਲੂ ਨੁਸ਼ਖੇ ਵਰਤਣੇ ਚਾਹੀਦੇ ਹਨ। ਦਰਅਸਲ ਘਰ ਵਿਚ ਆਸਾਨੀ ਨਾਲ ਮਿਲ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਇਹ ਨੁਸਖੇ ਤਿਆਰ ਹੋ ਜਾਂਦੇ ਹਨ ਅਤੇ ਇਹਨਾਂ ਦੀ ਵਰਤੋਂ ਕਰਨ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਾ ਇ ਡ ਇ ਫ਼ੇ ਕ ਟ ਨਹੀਂ ਹੁੰਦਾ।

ਚਿਹਰੇ ਸਬੰਧੀ ਹਰ ਤਰ੍ਹਾਂ ਦੀਆ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਅਲਸੀ ਦੇ ਬੀਜ, ਸ਼ਹਿਦ ਅਤੇ ਦਹੀ ਚਾਹੀਦਾ ਹੈ। ਸਭ ਤੋ ਪਹਿਲਾ ਅਲਸੀ ਦੇ ਬੀਜਾਂ ਨੂੰ ਮਿਕਸੀ ਵਿਚ ਪਾ ਕੇ ਪੀ ਸ ਲਵੋ। ਹੁਣ ਇਸ ਨੂੰ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ।

ਹੁਣ ਇਕ ਚਮਚ ਅਲਸੀ ਦੇ ਬੀਜਾਂ ਦਾ ਪਾਊਡਰ ਲੈ ਲਵੋ ਫਿਰ ਉਸ ਵਿਚ ਇਕ ਚਮਚ ਸ਼ਹਿਦ ਦਾ ਚਮਚ ਪਾ ਲਵੋ। ਇਸ ਤੋ ਬਾਅਦ ਵਿਚ ਇਸ ਵਿਚ ਇਕ ਚਮਚ ਦਹੀ ਪਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਨ੍ਹਾਂ ਨੂੰ ਚਿਹਰੇ ਉਤੇ ਚੰਗੀ ਤਰ੍ਹਾਂ ਲਗਾ ਲਵੋ ਫਿਰ ਇਸ ਨੂੰ ਤਕਰੀਬਨ ਵੀਹ ਮਿੰਟ ਲਈ ਇਸ ਨੂੰ ਲਗਾ ਕੇ ਛੱਡ ਦਿਓ।

ਫਿਰ ਕੁਝ ਸਮੇ ਬਾਅਦ ਚਿਹਰਾ ਸਾਫ ਕਰ ਲਵੋ।ਹੁਣ ਇਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਹੁਤ ਲਾਭ ਮਿਲਦਾ ਹੈ। ਇਸ ਨਾਲ ਚ ਮ ੜੀ ਖੁ ਸ ਕ ਨਹੀਂ ਹੁੰਦੀ ਅਤੇ ਇਸ ਤੋਂ ਇਲਾਵਾ ਇਸ ਨੁਸ਼ਖੇ ਦੀ ਲਗਾਤਾਰ ਵਰਤੋ ਕਰਨ ਨਾਲ ਚਿਹਰੇ ਦੀ ਚ ਮ ੜੀ ਸਾਫ ਹੋ ਜਾਵੇਗੀ ਅਤੇ ਮੁਲਾਇਲ ਹੋ ਜਾਵੇਗੀ।

ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।