Home / ਘਰੇਲੂ ਨੁਸ਼ਖੇ / ਪੁਰਾਣੇ ਤੋਂ ਪੁਰਾਣਾ ਸਿਰ ਦਰਦ,ਸਿਰ ਦੀਆਂ ਨਾੜਾਂ ਦੀ ਕੰਮਜੋਰੀ,ਨਜਲਾ,ਜੁਕਾਮ,ਛਿੱਕਾਂ ਆਉਣੀਆਂ ਬਲਗਮ ਰੇਸ਼ਾ ਜੜ੍ਹ ਚੋ ਖਤਮ

ਪੁਰਾਣੇ ਤੋਂ ਪੁਰਾਣਾ ਸਿਰ ਦਰਦ,ਸਿਰ ਦੀਆਂ ਨਾੜਾਂ ਦੀ ਕੰਮਜੋਰੀ,ਨਜਲਾ,ਜੁਕਾਮ,ਛਿੱਕਾਂ ਆਉਣੀਆਂ ਬਲਗਮ ਰੇਸ਼ਾ ਜੜ੍ਹ ਚੋ ਖਤਮ

ਅੱਜ ਦੇ ਸਮੇਂ ਦੀ ਵਿਚੋਂ ਲੋਕ ਪਰ ਅਸਾਨੀ ਨਾਲ ਅਤੇ ਜਲਦਬਾਜ਼ੀ ਦੀ ਪੈਸਾ ਕਮਾਉਣ ਦੀ ਆੜ ਵਿਚ ਬਹੁਤ ਸਾਰੀਆਂ   ਪ੍ਰੇ ਸ਼ਾ ਨੀਆਂ   ਦਾ ਸ਼ਿਕਾਰ ਹੋ ਜਾਂਦੇ ਹਨ। ਮੈਨੂੰ ਪਛਾਣਿਆ ਦੇ ਕਾਰਨ ਉਨ੍ਹਾਂ ਨੂੰ ਕਈ ਸਰੀਰਕ   ਸ ਮੱ ਸਿ ਆ ਵਾਂ   ਆਉਂਦੀਆਂ ਹਨ ਜਿਵੇਂ ਸਿਰ ਦਰਦ ਆਦਿ‌। ਇਨ੍ਹਾਂ   ਸ ਮੱਸਿ ਆਵਾਂ   ਤੋਂ ਰਾਹਤ ਪਾਉਣ ਦੇ ਲਈ ਉਹ ਫਿਰ ਮਹਿੰਗੇ ਦਵਾਈਆਂ ਦਾ ਸੇਵਨ ਕਰਦੇ ਹਨ। ਪਰ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਵੀ ਇਨ੍ਹਾਂ   ਸਮੱ ਸਿ ਆਵਾਂ   ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਜਿਵੇਂ ਕੁਦਰਤ ਲੋਕਾਂ ਨੂੰ ਪ੍ਰਦਾਨ ਕੀਤਾ ਹੈ ਐਲੋਵੇਰਾ। ਐਲੋਵੀਰਾ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ   ਸਮੱ ਸਿ ਆਵਾਂ   ਤੋਂ ਰਾਹਤ ਮਿਲਦੀ ਹੈ। ਐਲੋਵੇਰਾ ਦੀ ਜੈਲ ਜਾਂ ਇਸ ਦਾ ਪ੍ਰਯੋਗ ਕਰਨ ਨਾਲ ਸਰਦੀ, ਨਜਲਾ ਅਤੇ ਸਿਰ ਦੀਆਂ ਨਾੜਾਂ ਕਮਜ਼ੋਰ ਸਬੰਧੀ   ਸਮੱ ਸਿ ਆਵਾਂ   ਤੋਂ ਰਾਹਤ ਮਿਲਦੀ ਹੈ। ਐਲੋਵੀਰਾ ਦਾ ਇਕ ਅਜਿਹਾ ਪੇਸਟ ਘਰਾਂ ਤਿਆਰ ਕੀਤਾ ਜਾ ਸਕਦਾ ਹੈ ਜਿਸ ਨਾਲ ਹੋਰ ਵੀ    ਸਮੱ ਸਿ ਆਵਾਂ   ਦਾ ਛੁਟਕਾਰਾ ਪਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਐਲੋਵੀਰਾ ਲਵੋ।

ਫਿਰ ਸ਼ੱਕਰ, ਦੇਸੀ ਘਿਓ, ਬੇਸਨ, ਕਾਲੇ ਅਤੇ ਚਿੱਟੇ ਤਿਲ਼, ਕਾਜੂ, ਨਾਰੀਅਲ ਦਾ ਬੁਰਾ, ਕਾਲੀਆ ਮਿਰਚਾ, ਬਦਾਮ, ਖਸਖਸ ਲਵੋ। ਹੁਣ ਐਲੋਵੀਰਾ ਚੰਗੀ ਤਰ੍ਹਾਂ ਛਿਲ ਲਵੋ। ਉਸ ਵਿੱਚੋ ਜੈੱਲ ਕੱਢ ਲਵੋ। ਇਸ ਤੋਂ ਬਾਅਦ ਬਦਾਮ, ਕਾਜੂ, ਕਾਲੇ ਅਤੇ ਚਿੱਟੇ ਤਿਲ਼, ਕਾਲੀਆ ਮਿਰਚਾਂ ਅਤੇ ਖਸਖਸ ਨੂੰ ਕੱਦੂਕਸ ਕਰ ਲਵੋ। ਹੁਣ ਇਸਨੂੰ ਇੱਕ ਭਾਂਡੇ ਦੇ ਵਿਚ ਕੱਢ ਲਵੋ। ਹੁਣ ਇੱਕ ਬਰਤਨ ਦੇ ਵਿੱਚ ਕੀ ਨੂੰ ਗਰਮ ਕਰੋ। ਜਾਂ ਇਸ ਦੀ ਜਗ੍ਹਾ ਤੁਸੀਂ ਜੈਤੂਨ ਦਾ ਤੇਲ ਵੀ ਵਰਤ ਸਕਦੇ ਹੋ।

ਇਸ ਤੋਂ ਬਾਅਦ ਤੁਸੀਂ ਐਲੋਵੇਰਾ ਦੇ ਜੈਲ ਨੂੰ ਪਾਓ ਅਤੇ ਗਰਮ ਕਰੋ। ਜਦੋਂ ਤੱਕ ਇਹ ਸੁਨਹਿਰੀ ਰੰਗ ਨਹੀ ਫੜਦਾ ਉਦੋਂ ਤੱਕ ਇਸ ਨੂੰ ਗਰਮ ਕਰਦੇ ਰਹੋ। ਜਦੋਂ ਇਹ ਚੰਗੀ ਤਰ੍ਹਾਂ ਭੁੰਨ ਹੋ ਜਾਵੇ ਉਸ ਨੂੰ ਬਾਹਰ ਕੱਢੋ। ਹੁਣ ਇੱਕ ਬਰਤਨ ਦੇ ਵਿਚੋਂ ਘਿਓ ਨੂੰ ਗਰਮ ਕਰੋ ਅਤੇ ਉਸ ਵਿਚ ਬੇਸਣ ਨੂੰ ਚੰਗੀ ਤਰ੍ਹਾਂ ਭੁੰਨੋ। ਜਦੋਂ ਇਹ ਰੰਗ ਬਦਲਣਾ ਸ਼ੁਰੂ ਕਰ ਦੇਵੇ ਅਤੇ ਭੁੰਨ ਹੋ ਜਾਵੇ ਉਦੋਂ ਇਸ ਨੂੰ ਬਾਹਰ ਕੱਢੋ। ਹੁਣ ਇੱਕ ਬਰਤਨ ਦੇ ਵਿੱਚ ਭੁੰਨੇ ਹੋਏ ਬੇਸਣ ਨੂੰ ਗਰਮ ਕਰੋ ਅਤੇ ਉਸ ਵਿੱਚ ਭੁੰਨਿਆ ਹੋਇਆ ਐਲੋਵੇਰਾ ਮਿਲਾਓ।

ਹੁਣ ਇਸ ਦੇ ਡਰਾਈ ਫ਼ਰੂਟ ਮਿਲਾਓ। ਇਨ੍ਹਾਂ ਨੂੰ ਚੰਗੀ ਤਰ੍ਹਾਂ ਘੱਟ ਅੱਗ ਤੇ ਮਿਲ ਲਵੋ। ਹੁਣ ਇਸੇ ਵਿਚੋਂ ਨਾਰੀਅਲ ਦਾ ਬੁਰਾ ਮਿਲਾਓ। ਇਸ ਦੇ ਵਿੱਚੋਂ ਲੋੜ ਅਨੁਸਾਰ ਸ਼ੱਕਰ ਮਿਲਾਓ। ਇਸ ਨਾਰੀਅਲ ਦੇ ਬਣਾਏ ਹੋਏ ਪੇਸਟ ਨੂੰ ਜੇਕਰ ਤੁਸੀਂ ਰੋਜ਼ਾਨਾ ਵਰਤੋਂ ਕਰੋਗੇ ਤਾਂ ਤੁਹਾਨੂੰ ਸੰਬੰਧੀ ਕਈ   ਸਮੱ ਸਿ ਆਵਾਂ    ਤੋਂ ਆਸਾਨੀ ਨਾਲ ਰਾਹਤ ਮਿਲ ਜਾਵੇਗੀ। ਰੋਜ਼ਾਨਾ ਦੋ ਵਾਰ ਵਰਤੋਂ ਕਰਨ ਦੇ ਨਾਲ ਸਰੀਰ ਦੀਆਂ ਨਸਾਂ ਵਿੱਚ ਮਜਬੂਤੀ ਆਉਂਦੀ ਹੈ। ਸਰੀਰ ਦਰਦ ਦੀ ਬਿਮਾਰੀ ਬਿਲਕੁਲ ਖਤਮ ਹੋ ਜਾਂਦੀ ਹੈ। ਇਸ ਨੂੰ ਖਾਣ ਦੇ ਨਾਲ ਸਰੀਰ ਨੂੰ ਤਾਕਤ ਵੀ ਮਿਲਦੀ ਹੈ। ਹੋਰ ਜਾਣਕਾਰੀ ਦੇ ਲਈ ਤੁਸੀਂ ਇਸ ਵੀਡੀਓ ਨੂੰ ਵੀ ਦੇਖ ਸਕਦੇ ਹੋ।