Home / ਘਰੇਲੂ ਨੁਸ਼ਖੇ / ਪ੍ਰੈਗਨੈਂਸੀ ਤੋਂ ਬਾਅਦ ਵਿਚ ਆਇਆ ਮੋਟਾਪਾ ਹੋਵੇਗਾ 1ਮਹੀਨੇ ਚ ਗਾਇਬ ਇਸ ਕੁੜੀ ਨੇ ਦਸਿਆ ਕਮਾਲ ਦਾ ਤਰੀਕਾ

ਪ੍ਰੈਗਨੈਂਸੀ ਤੋਂ ਬਾਅਦ ਵਿਚ ਆਇਆ ਮੋਟਾਪਾ ਹੋਵੇਗਾ 1ਮਹੀਨੇ ਚ ਗਾਇਬ ਇਸ ਕੁੜੀ ਨੇ ਦਸਿਆ ਕਮਾਲ ਦਾ ਤਰੀਕਾ

ਗਰਭਪਾਤ ਤੋਂ ਬਾਅਦ ਔਰਤਾਂ ਵਿੱਚ ਮੋਟਾਪੇ ਦੀ ਦਿੱਕਤ ਆਮ ਬਣ ਜਾਂਦੀ ਹੈ। ਕਿਉਂਕਿ ਮਾਂ ਬਣਨ ਤੋਂ ਬਾਅਦ ਪੇਟ ਦਾ ਮੁਟਾਪਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਇਸ ਮੋਟਾਪੇ ਤੋਂ ਰਾਹਤ ਪਾਉਣ ਲਈ ਔਰਤਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਮੁਟਾਪਾ    ਘੱ ਟ   ਨਹੀਂ ਹੁੰਦਾ।

ਪਰ ਹੁਣ ਇਸ ਕਸਰਤ ਕਰਨ ਦੇ ਨਾਲ ਮੋਟਾਪੇ ਤੋਂ ਬਿਲਕੁਲ ਰਾਹਤ ਪਾਈ ਜਾ ਸਕਦੀ ਹੈ। ਪੇਟ ਦੀ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਅਤੇ ਕਸਰਤ ਕਰਨ ਲਈ ਬਿੱਲਕੁੱਲ ਸਿਧੇ ਲੇਟ ਜਾਓ। ਹੁਣ ਲੱਤਾ ਨੂੰ ਉੱਤੇ ਚੁੱਕੋ ਅਤੇ    ਗੁੰ  ਡਿ ਆਂ    ਦੇ ਬਰਾਬਰ ਮੋੜ ਲਵੋ।

ਹੁਣ ਸੱਜੀ ਲੱਤ ਨੂੰ ਨੀਚੇ ਰੱਖੋ ਅਤੇ ਖੱਬੀ ਲੱਤ ਨੂੰ ਉਤੇ ਚੁੱਕੋ। ਅਜਿਹਾ 5 ਤੋਂ 10 ਮਿੰਟ ਤੱਕ ਕਰੋ। ਅਜਿਹਾ ਹੀ ਦੂਜੀ ਲੱਤ ਨੂੰ ਚੁੱਕੋ ਅਤੇ ਇੱਕ ਲੱਤ ਨੂੰ ਵਿੱਚ ਰੱਖੋ। ਇਸ ਕਸਰਤ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ।

ਇਸ ਤੋਂ ਇਲਾਵਾ ਦੂਜੀ ਕਸਰਤ ਲਈ ਪੰਜਿਆਂ ਦੇ ਭਾਰ ਅਤੇ ਹੱਥਾਂ ਦੇ ਭਾਰ ਉਲਟਾ ਲੇਟ ਜਾਓ। ਹੁਣ ਸਰੀਰ ਨੂੰ ਉਤੇ ਚੁੱਕੋ। ਹੁਣ ਸੱਜੀ ਬਾਂਹ ਚੁੱਕ ਲਵੋ ਅਤੇ ਖੱਬੀ ਬਾਹ ਦੇ ਉੱਤੇ ਭਾਰ ਰੱਖਣਾ ਹੈ। ਹੁਣ ਇਸ ਤੋਂ ਬਾਅਦ ਖੱਬੀ ਬਾਂਹ ਨੂੰ ਚੁੱਕ ਲਵੋ ਅਤੇ ਸੱਜੀ ਬਾਹ ਦੇ ਉੱਤੇ ਭਾਰ ਰੱਖਣਾ ਹੈ।

ਇਸ ਕਸਰਤ ਨੂੰ ਕਰਨ ਲਈ   ਘੱ ਟੋ   ਘੱ ਟ   ਵੀਹ ਮਿੰਟ ਲੈਣੇ ਚਾਹੀਦੇ ਹਨ। ਇਸ ਕਸਰਤ ਨੂੰ ਖਾਲੀ ਪੇਟ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਪੇਟ ਦਾ ਮੁਟਾਪਾ   ਘੱ ਟ   ਨਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਕਸਰਤ ਕਰਨ ਲਈ ਸਿੱਧੇ ਲੇਟ ਜਾਓ ਅਤੇ ਹੁਣ ਲੱਤਾਂ ਨੂੰ ਹਲਕਾ ਜਿਹਾ ਮੋੜ ਲਵੋ।

ਹੁਣ ਦੋਹਾਂ ਬਾਹਾਂ ਨੂੰ ਸਿਰ ਦੇ ਪਿੱਛੇ ਰੱਖੋ। ਹੁਣ ਗਰਦਨ ਨੂੰ ਬਾਹਾਂ ਵੱਲ ਝੁਕਾਓ। ਇਸ ਕਸਰਤ ਨੂੰ ਕਰਨ ਲਈ   ਘੱ ਟੋ – ਘੱ ਟ   10 ਮਿੰਟ ਲਵੋ। ਇਸ ਕਸਰਤ ਨੂੰ ਕਰਨ ਨਾਲ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ।

ਇਸ ਨਾਲ ਇਕ ਤਾਂ ਪੇਟ ਦੇ ਮੋਟਾਪੇ ਤੋਂ ਛੁਟਕਾਰਾ ਮਿਲਦਾ ਹੈ ਦੂਜਾ ਗਰਦਨ ਦੇ    ਦ ਰ ਦ  ਤੋਂ ਵੀ ਰਾਹਤ ਮਿਲਦੀ ਹੈ। ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਦੇ ਵਿੱਚ ਕੁਝ ਹੋਰ ਕਸਰਤ ਬਾਰੇ ਜਾਣਕਾਰੀ ਦਿੱਤੀ ਗਈ ਹੈ।