Home / ਤਾਜਾ ਜਾਣਕਾਰੀ / ਪੰਜਾਬੀਆਂ ਲਈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਮੌਸਮ ਵਿਭਾਗ ਨੇ ਹੁਣੇ ਹੁਣੇ ਜਾਰੀ ਕੀਤਾ ਅਲਰਟ

ਪੰਜਾਬੀਆਂ ਲਈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਮੌਸਮ ਵਿਭਾਗ ਨੇ ਹੁਣੇ ਹੁਣੇ ਜਾਰੀ ਕੀਤਾ ਅਲਰਟ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਗਾਮੀ 24-48 ਘੰਟਿਆਂ ਦੌਰਾਨ ਸੂਬੇ ਚ ਦਿਨ ਦਾ ਪਾਰਾ 5-6° ਤੱਕ ਆ ਸਕਦਾ ਹੈ, ਰਾਤਾਂ ਦਾ ਪਾਰਾ ਰਹੇਗਾ 1-5° ਵਿਚਕਾਰ। ਜਮੀਨੀ ਧੁੰਦ ਫੇਰ ਵਧਣ ਦੀ ਸੰਭਾਵਨਾ। ਬਠਿੰਡਾ, ਫਿਰੋਜ਼ਪੁਰ, ਅਬੋਹਰ, ਗੰਗਾਨਗਰ, ਮੁਕਤਸਰ, ਮਾਨਸਾ, ਫਰੀਦਕੋਟ ਚ ਕੋਰਾ ਪੈਣ ਦੀ ਉਮੀਦ।

ਅੱਜ 27 ਦਸੰਬਰ, ਸ਼ੀ੍ਨਗਰ(9.1°) ਤੋਂ ਵੀ ਠੰਢੇ ਰਹੇ ਕਪੂਰਥਲਾ(8.6), ਲੁਧਿਆਣਾ(8.7), ਅੰਮ੍ਰਿਤਸਰ(8.8), ਜਲੰਧਰ(8.8)➡☃❄
ਹਿਮਾਚਲ ਚ ਕੁੱਲੂ, ਸ਼ਿਮਲਾ, ਬਿਲਾਸਪੁਰ, ਹਮੀਰਪੁਰ, ਸੋਲਾਨ, ਸੋਲਾਨ, ਸੁੰਦਰਨਗਰ ਚ ਸੋਹਣੀ ਧੁੱਪ ਨਾਲ ਦਿਨ ਦਾ ਪਾਰਾ 16 ਤੋਂ 19° ਦੇ ਵਿਚਕਾਰ ਬਣਿਆ ਹੋਇਆ ਹੈ।
ਪੰਜਾਬ ➡,ਪਠਾਨਕੋਟ 9.3°,ਗੰਗਾਨਗਰ 9.8°,ਆਨੰਦਪੁਰ ਸਾਹਿਬ 10.5°,ਚੰਡੀਗੜ੍ਹ 11.1°,ਬਠਿੰਡਾ 11.5°,ਪਟਿਆਲਾ 11.6ਫਿਰੋਜ਼ਪੁਰ 11.7°

ਹਾਲਾਂਕਿ ਰਾਤਾਂ ਦਾ ਪਾਰਾ ਹਾਲੇ ਵੀ ਕਈ ਥਾਈਂ ਔਸਤ ਤੋਂ ਵੱਧ ਚੱਲ ਰਿਹਾ ਹੈ।ਸ਼ੀਤਲਹਿਰ ਕੋਲਡ ਡੇ,,,-ਜਾਰੀ ਕੀਤਾ: 8:30pm, 27 ਦਸੰਬਰ, 2019