Home / ਤਾਜਾ ਜਾਣਕਾਰੀ / ਪੰਜਾਬੀ ਮੁੰਡੇ ਨੇ ਕਨੇਡਾ ਚ ਕੀਤੀ ਇਹ ਕਰਤੂਤ ਜੇਲ੍ਹ ਜਾਣ ਤੋਂ ਬਾਅਦ ਹੋਵੇਗਾ ਸਿੱਧਾ ਡਿਪੋਟ

ਪੰਜਾਬੀ ਮੁੰਡੇ ਨੇ ਕਨੇਡਾ ਚ ਕੀਤੀ ਇਹ ਕਰਤੂਤ ਜੇਲ੍ਹ ਜਾਣ ਤੋਂ ਬਾਅਦ ਹੋਵੇਗਾ ਸਿੱਧਾ ਡਿਪੋਟ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ। ਕੀ ਲੋਕ ਕਨੇਡਾ ਵਰਗੇ ਮੁਲਕ ਵਿਚ ਜਾ ਕੇ ਸੁਧਰ ਨਹੀ ਸਕਦੇ ਅਤੇ ਆਪਣੀਆਂ ਆਦਤਾਂ ਦਾ ਕਰਕੇ ਆਪਣਾ ਬਣਿਆ ਬਣਾਇਆ ਕੰਮ ਖਰਾਬ ਕਰ ਲੈਂਦੇ ਹਨ ਅਤੇ ਇਹ ਨਹੀਂ ਸੋਚਦੇ ਕੇ ਜੋ ਕੰਮ ਉਹ ਕਰਨ ਜਾ ਰਹੇ ਹਨ ਉਸਦਾ ਨਤੀਜਾ ਕੀ ਨਿਕਲੇਗਾ ਅਜਿਹੀ ਹੀ ਇਕ ਖਬਰ ਕਨੇਡਾ ਦੇ ਵਿਨਿਪਿਗ ਤੋਂ ਆ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਕੈਨੇਡਾ ਦੇ ਵਿੰਨੀਪੈੱਗ ਵਿੱਚ ਇੱਕ ਅਦਾਲਤ ਨੇ ਪੰਜਾਬੀ ਮੂਲ ਦੇ 31 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਅਟਵਾਲ ਨੂੰ ਚਾਰ ਸਾਲ ਦੀ ਸ-ਜ਼ਾ ਸੁਣਾਈ ਹੈ। ਇੰਨਾ ਹੀ ਨਹੀਂ, ਉਸ ਦੀ ਸ-ਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਡਿ-ਪੋ-ਰ-ਟ ਕਰ ਦਿੱਤਾ ਜਾਵੇਗਾ। ਗੁਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਸਾਥੀ ਕਰਨਬੀਰ ਸਿੰਘ ਕੰਗ ਨਾਲ ਮਿਲ ਕੇ ਇੱਕ ਸੈਮੀ ਟਰੱਕ ਚੋ-ਰੀ ਕਰ ਲਿਆ। ਸਾਲ 2019 ਦੀ 21 ਜਨਵਰੀ ਨੂੰ ਇੱਕ ਵਿਅਕਤੀ ਵਿੰਨੀਪੈੱਗ ਵਿੱਚ ਕਾਫ਼ੀ ਲੈਣ ਲਈ ਟਿਮ ਹਾਰਟਨ ਗਿਆ। ਉਹ ਆਪਣਾ ਸੈਮੀ ਟਰੱਕ ਖੜ੍ਹਾ ਕਰਕੇ ਚਲਾ ਗਿਆ।

ਜਦੋਂ ਉਹ ਵਾਪਸ ਆਇਆ ਤਾਂ ਦੋ ਵਿਅਕਤੀ ਉਸ ਦਾ ਸੈਮੀ ਟਰੱਕ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਵਿਅਕਤੀ ਨੇ ਪੁਲਸ ਨੂੰ ਫੋਨ ਕੀਤਾ। ਪਰ ਇੰਨੇ ਵਿੱਚ ਗੁਰਪ੍ਰੀਤ ਅਟਵਾਲ ਅਤੇ ਕਰਨਵੀਰ ਕੰਗ ਟਰੱਕ ਭਜਾ ਕੇ ਲੈ ਗਏ। ਪੁਲਿਸ ਨੇ ਇਨ੍ਹਾਂ ਦਾ ਪਿੱਛਾ ਕੀਤਾ। ਗੁਰਪ੍ਰੀਤ ਅਟਵਾਲ ਨੇ ਅੰ-ਨ੍ਹੇ-ਵਾ-ਹ ਟਰੱਕ ਭਜਾਇਆ ਅਤੇ 9 ਹੋਰ ਵਾਹਨਾਂ ਨੂੰ ਫੇ-ਟ ਮਾ-ਰੀ। ਇਨ੍ਹਾਂ ਵਾਹਨਾਂ ਵਿੱਚੋਂ ਇੱਕ ਵਿੱਚ ਦੋ ਸਾਲ ਦਾ ਬੱਚਾ ਸੀ। ਜਦ ਕਿ ਇੱਕ ਵਾਹਨ ਵਿੱਚ ਸਿਰਫ਼ ਦੋ ਮਹੀਨੇ ਦਾ ਬੱਚਾ ਸੀ।

ਚੰਗੀ ਗੱਲ ਇਹ ਹੋਈ ਕਿ ਇਹ ਦੋਵੇਂ ਬੱਚੇ ਬਚ ਗਏ। ਅੱਗੇ ਇਨ੍ਹਾਂ ਦਾ ਟਰੱਕ ਸਟੀਲ ਦੀ ਫੈ-ਸ ਨਾਲ ਟ-ਕ-ਰਾ ਗਿਆ। ਗੁਰਪ੍ਰੀਤ ਅਤੇ ਕਰਨਵੀਰ ਟਰੱਕ ਛੱਡ ਕੇ ਭੱ-ਜ ਗਏ। ਪਰ ਪੁਲਿਸ ਨੇ ਉਨ੍ਹਾਂ ਨੂੰ ਕਾ-ਬੂ ਕਰ ਲਿਆ। ਦੋਵਾਂ ਨੂੰ ਅਦਾਲਤ ਵਿੱਚ ਪੇ-ਸ਼ ਕੀਤਾ ਗਿਆ। ਕਰਨਬੀਰ ਦੀ ਜ਼-ਮਾ-ਨ-ਤ ਹੋ ਗਈ ਅਤੇ ਜ਼-ਮਾ-ਨ-ਤ ਤੇ ਆ ਕੇ ਅ-ਮ-ਲ ਦੀ ਜ਼ਿਆਦਾ ਮਾਤਰਾ ਲੈਣ ਕਰਕੇ ਉਸ ਨੇ ਦ-ਮ ਤੋ-ੜ ਦਿੱਤਾ। ਗੁਰਪ੍ਰੀਤ ਨੇ ਆਪਣੇ ਬਚਾਅ ਦੇ ਪੱਖ ਵਿੱਚ ਅਦਾਲਤ ਵਿੱਚ ਕਿਹਾ ਕਿ ਕਰਨਵੀਰ ਨੇ ਉਸ ਨੂੰ ਟਰੱਕ ਤੇਜ਼ ਚਲਾਉਣ ਲਈ ਕਿਹਾ ਸੀ।

ਅਦਾਲਤ ਦਾ ਕਹਿਣਾ ਹੈ ਕਿ ਗੁਰਪ੍ਰੀਤ ਨੂੰ ਓਂਟਾਰੀਓ ਦੀ ਅਦਾਲਤ ਨੇ ਪਹਿਲਾਂ ਹੀ ਲਾ-ਪ੍ਰ-ਵਾ-ਹੀ ਨਾਲ ਗੱਡੀ ਚਲਾਉਣ ਦੇ ਦੋ-ਸ਼ ਵਿੱਚ ਡਰਾਈਵਿੰਗ ਕਰਨ ਤੋਂ ਮ-ਨ੍ਹਾਂ ਕੀਤਾ ਹੋਇਆ ਸੀ। ਕਿਉਂਕਿ ਉਹ ਹੁਣ ਪ੍ਰੋ-ਬੇ-ਸ਼-ਨ ਤੇ ਆਇਆ ਹੋਇਆ ਸੀ। ਅਦਾਲਤ ਨੇ ਉਸ ਨੂੰ ਚਾਰ ਸਾਲ ਦੀ ਸ-ਜ਼ਾ ਸੁਣਾਈ ਹੈ। ਪਰ ਉਹ ਢਾਈ ਸਾਲ ਮਗਰੋਂ ਜੇ-ਲ੍ਹ ਤੋਂ ਬਾਹਰ ਆ ਜਾਵੇਗਾ। ਕਿਉਂਕਿ ਉਹ ਪਹਿਲਾਂ ਵੀ ਸ-ਜ਼ਾ ਕੱ-ਟ ਰਿਹਾ ਹੈ। ਬਾਹਰ ਆਉਣ ਤੇ ਉਸ ਨੂੰ ਡਿ-ਪੋ-ਰ-ਟ ਕਰਨ ਦਾ ਹੁ-ਕ-ਮ ਹੋਇਆ ਹੈ।