Home / ਤਾਜਾ ਜਾਣਕਾਰੀ / ਪੰਜਾਬ : ਆਈ ਇਸ ਮਾੜੀ ਖਬਰ ਨਾਲ ਛਾਇਆ ਪਰਮਾਤਮਾ ਭਲੀ ਕਰੇ
<

ਪੰਜਾਬ : ਆਈ ਇਸ ਮਾੜੀ ਖਬਰ ਨਾਲ ਛਾਇਆ ਪਰਮਾਤਮਾ ਭਲੀ ਕਰੇ

ਹੁਣੇ ਹੁਣੇ ਆਈ ਵੱਡੀ ਖਬਰ

ਇਸ ਵੇਲੇ ਦੀ ਪੰਜਾਬ ਤੋੰ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਬੀਤੇ 72 ਘੰਟਿਆਂ ਦੌਰਾਨ ਪਟਿਆਲਾ ‘ਚੋਂ 2 ਬੱਚੇ, 1 ਮਹਿਲਾ ਅਤੇ 2 ਵਿਅਕਤੀਆਂ ਦੇ ਲਾ ਪ ਤਾ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਲਾ ਪ ਤਾ ਹੋਇਆਂ ਦੇ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਦੀਆਂ ਤਸਵੀਰਾ ਭਾਖੜਾ ਨਹਿਰ ਤੇ ਬੈਠੇ ਗੋ ਤਾ ਖੋਰਾਂ ਨੂੰ ਦੇ ਦਿੱਤੀਆਂ ਹਨ। ਜਾਣਕਾਰੀ ਦਿੰਦਿਆ ਗੋ ਤਾ ਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਭਾਖੜਾ ਨਹਿਰ ਦੇ ਕੰਢੇ ਤੋਂ ਇਕ ਸਕੂਟੀ ਅਤੇ ਸੁ ਸਾ ਇਡ ਨੋਟ ਬਰਾਮਦ ਹੋਇਆ ਸੀ। ਉਨ੍ਹਾਂ ਮੁਤਾਬਿਕ ਇਹ ਸਕੂਟੀ ਜੇ.ਪੀ. ਕਾਲੋਨੀ ਨਿਵਾਸੀ ਉਮੇਸ਼ ਗੁਪਤਾ ਦੀ ਦੱਸੀ ਜਾ ਰਹੀ ਹੈ

ਜੋ ਆਪਣੇ 6 ਸਾਲ ਦੇ ਬੱਚੇ ਕੁਨਾਲ ਅਤੇ ਪਤਨੀ ਸੁਮਨ ਸਮੇਤ ਲਾ ਪ ਤਾ ਹੈ। 72 ਘੰਟੇ ਦਿਨ ਬੀਤ ਜਾਣ ਦੇ ਬਾਅਦ ਵੀ ਤਿੰਨਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਲਾਪਤਾ ਉਮੇਸ਼ ਕੁਮਾਰ ਦੇ ਭਰਾ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਉਮੇਸ਼ 2 ਸਾਲ ਤੋਂ ਵੱਖ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ। ਕਰੀਬ 3 ਮਹੀਨੇ ਪਹਿਲਾਂ ਉਸ ਨੇ ਜੇ.ਪੀ. ਕਾਲੋਨੀ ‘ਚ ਕਿਰਾਏ ਦਾ ਮਕਾਨ ਲਿਆ ਸੀ ਅਤੇ ਸਟੇਸ਼ਨਰੀ ਦੀ ਦੁਕਾਨ ਚਲਾ ਰਿਹਾ ਸੀ ਪਰ ਕਰਜ਼ ਲੈਣ ਦਾ ਪਤਾ ਨਹੀਂ ਹੈ। ਭਰਾ ਹਿਮਾਂਸ਼ੂ ਨੇ ਦੱਸਿਆ ਕਿ

ਉਸ ਦੇ ਭਰਾ ਨੇ ਕਰੀਬ 20 ਲੱਖ ਦਾ ਕਰਜ਼ਾ ਲੈ ਕੇ ਰੱਖਿਆ ਹੋਇਆ ਸੀ। ਇਸ ਦੇ ਚੱਲਦੇ ਉਸ ਨੇ ਅਤੇ ਪਿਤਾ ਨੇ ਉਸ ਦਾ 6 ਲੱਖ ਦਾ ਕਰਜ਼ਾ ਉਤਾਰ ਦਿੱਤਾ ਸੀ। ਉੱਥੇ ਹੁਣ 20 ਲੱਖ ਦਾ ਕਰਜ਼ਾ ਫਿਰ ਕਿਸ ਤਰ੍ਹਾਂ ਹੋ ਗਿਆ। ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਤਰਾਂ ਬੀਤੇ 2 ਦਿਨ ਤੋਂ ਬਾਬੂ ਸਿੰਘ ਕਲੌਨੀ ਦਾ ਰਹਿਣ ਵਾਲਾ ਇਕ ਬੱਚਾ ਵਿਆਹ ਸਮਾਗਮ ਵਿਚ ਗਿਆ ਸੀ ਪਰ ਅਜੇ ਤੱਕ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ।

ਇਸੇ ਤਰ੍ਹਾਂ ਪਬਰਾ-ਪਬਰੀ ਦਾ ਵਸਨੀਕ ਇਕ ਵਿਅਕਤੀ ਵੀ ਰਾਤ ਤੋਂ ਲਾਪਤਾ ਹੈ, ਜਿਸ ਦਾ ਮੋਟਰ ਸਾਇਕਲ ਬਰਾਮਦ ਹੋ ਗਿਆ ਹੈ,ਪਰ ਅਜੇ ਤੱਕ ਉਸ ਵਿਅਕਤੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ