Home / ਤਾਜਾ ਜਾਣਕਾਰੀ / ਪੰਜਾਬ : ਇਕ ਫੋਨ ਕਾਲ ਨੇ ਕਰਤਾ ਸਾਰਾ ਅਕਾਊਂਟ ਖਾਲੀ ਬਚ ਜਾਵੋ ਪੰਜਾਬ ਵਾਲਿਓ ਦੇਖੋ ਤਾਜਾ ਵੱਡੀ ਖਬਰ
<

ਪੰਜਾਬ : ਇਕ ਫੋਨ ਕਾਲ ਨੇ ਕਰਤਾ ਸਾਰਾ ਅਕਾਊਂਟ ਖਾਲੀ ਬਚ ਜਾਵੋ ਪੰਜਾਬ ਵਾਲਿਓ ਦੇਖੋ ਤਾਜਾ ਵੱਡੀ ਖਬਰ

ਬਚ ਜਾਵੋ ਪੰਜਾਬ ਵਾਲਿਓ

ਅੱਜ ਕੱਲ੍ਹ ਸਾਰਾ ਕੁਝ ਆਨਲਾਈਨ ਹੋ ਰਿਹਾ ਹੈ ਜਿਸ ਨਾਲ ਸਾਡੀ ਰੋਜਾਨਾ ਜਿੰਦਗੀ ਬਹੁਤ ਜਿਆਦਾ ਹੀ ਫਾਸਟ ਹੋ ਗਈ ਹੈ ਪਰ ਜਿਥੇ ਇਸ ਆਨਲਾਈਨ ਦੇ ਬਹੁਤ ਜਿਆਦਾ ਫਾਇਦੇ ਹਨ ਪਰ ਕੁਝ ਸ਼ਰਾਰਤੀ ਲੋਕ ਇਹਨਾਂ ਸੁਵੀਧਾਵਾਂ ਦਾ ਗਲਤ ਫਾਇਦਾ ਵੀ ਉਠਾਉਂਦੇ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਠਗ ਲੈਂਦੇ ਹਨ ਕਈ ਵਾਰੀ ਤਾਂ ਪੜੇ ਲਿਖੇ ਲੋਕ ਵੀ ਇਹਨਾਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ ਅਤੇ ਆਪਣਾ ਨੁਕਸਾਨ ਕਰਾ ਬੈਠਦੇ ਹਨ। ਸਾਡੀਆਂ ਸਰਕਾਰਾਂ ਅਤੇ ਸ਼ੋਸ਼ਲ ਮੀਡੀਆ ਤੇ ਵੀ ਇਹਨਾਂ ਤੋਂ ਬਚਣ ਲਈ ਸਮੇ ਸਮੇ ਤੇ ਜਾਗਰੂਕ ਕੀਤਾ ਜਾਂਦਾ ਰਹਿੰਦਾ ਹੈ

ਪਰ ਫਿਰ ਵੀ ਇਹ ਸ਼ਰਾਰਤੀ ਲੋਕ ਆਪਣਾ ਦਾਅ ਲਗਾ ਜਾਂਦੇ ਹਨ ਅਤੇ ਕਈ ਲੋਕਾਂ ਦੀ ਉਮਰਾਂ ਦੀ ਜਮਾਂ ਕੀਤੀ ਪੂੰਜੀ ਇਕ ਮਿੰਟ ਵਿਚ ਲੈ ਜਾਂਦੇ ਹਨ ਅਜਿਹੀ ਤਾਜਾ ਖਬਰ ਪੰਜਾਬ ਤੋਂ ਦੇਖਣ ਵਿਚ ਆਈ ਹੈ ਜੋ ਇਸ ਵੀਡੀਓ ਰਿਪੋਰਟ ਵਿਚ ਵਿਸਥਾਰ ਦੇ ਨਾਲ ਦੱਸੀ ਗਈ ਹੈ। ਤੁਹਾਡੇ ਸਾਰਿਆਂ ਅਗੇ ਬੇਨਤੀ ਹੈ ਕੇ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਅਗੇ ਸ਼ੇਅਰ ਕਰੋ ਅਤੇ ਅਜਿਹੇ ਸ਼ਰਾਰਤੀਆਂ ਤੋਂ ਬਚ ਕੇ ਰਹੋ

ਵੀਡੀਓ ਬਾਰੇ ਤੁਹਾਡੇ ਕੀਮਤੀ ਵਿਚਾਰ ਕੀ ਹਨ ਸਾਨੂੰ ਕੋਮੈਂਟ ਕਰਕੇ ਜਰੂਰ ਦਸਣ ਦੀ ਕਿਰਪਾਲਤਾ ਕਰਨੀ। ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |