Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਵਿਆਹ ਚ ਪਿਆ ਅਜਿਹਾ ਭੜਥੂ ਸਾਰੀ ਬਰਾਤ ਥਾਣੇਦਾਰ ਨੇ ਸਦ ਲਈ ਠਾਣੇ

ਪੰਜਾਬ ਚ ਇਥੇ ਵਿਆਹ ਚ ਪਿਆ ਅਜਿਹਾ ਭੜਥੂ ਸਾਰੀ ਬਰਾਤ ਥਾਣੇਦਾਰ ਨੇ ਸਦ ਲਈ ਠਾਣੇ

ਆਈ ਤਾਜਾ ਵੱਡੀ ਖਬਰ 

ਪੰਜਾਬ ‘ਚ ਇਕ ਜਗ੍ਹਾ ‘ਤੇ ਇਕ ਅਜਿਹੀ ਘਟਨਾ ਵਾਪਰੀ ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ | ਵਿਆਹ ‘ਚ ਭ-ੜ-ਥੂ ਪੈ ਗਿਆ ਅਤੇ ਸਾਰੀ ਬਰਾਤ ਥਾਣੇਦਾਰ ਨੇ ਥਾਣੇ ਸੱਦ ਲਈ ਅਤੇ ਫਿਰ ਹੈਰਾਨ ਕਰਨ ਵਾਲੇ ਖੁਲਾਸੇ ਹੋਏ | ਦਰਅਸਲ ਇਕ ਲੜਕੇ ਵਲੋਂ ਆਪਣੀ ਮੰਗਣੀ ਕਰਵਾ ਕੇ ਆਪਣੀ ਪ੍ਰੇਮਿਕਾ ਵਲ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ | ਜਿਸ ਤੋਂ ਬਾਅਦ ਲੜਕੀ ਵਾਲਿਆਂ ਨੂੰ ਇਸਦੀ ਸੂਚਨਾ ਮਿਲ ਗਈ ਅਤੇ ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਦੱਸ ਦਿੱਤਾ |

ਜਲਾਲਾਬਾਦ ਤੋਂ ਇਹ ਸਾਰੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ, ਇਹ ਹੈ-ਰਾ-ਨ ਕਰ ਦੇਣ ਵਾਲਾ ਮਾਮਲਾ ਵਾਪਰਿਆ ਹੈ | ਇਥੋਂ ਦੇ ਇਕ ਪਰਿਵਾਰ ਨੇ ਪੁਲਿਸ ਨੂੰ ਸ਼ਿਆਕਿਤ ਕੀਤੀ ਕਿ ਉਨ੍ਹਾਂ ਦੀ ਕੁੜੀ ਦੀ ਮੰਗਣੀ ਇਕ ਮੁੰਡੇ ਨਾਲ ਹੋਈ ਸੀ ਪਰ ਉਸ ਮੁੰਡੇ ਨੇ ਹੁਣ ਕੀਤੇ ਹੋਰ ਚੁੱਪ – ਚੁਪੀਤੇ ਆਪਣਾ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਜਿਸ ਤੋਂ ਬਾਅਦ ਪੁਲਿਸ ਨੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੂੰ ਸ਼ਿ-ਕਾ-ਇ-ਤ ਦੇ ਦਿੱਤੀ ਅਤੇ ਫਿਰ ਸ਼ਿ-ਕਾ-ਇ-ਤ ਦੇ ਆਧਾਰ ’ਤੇ ਲਾੜੇ ਨੂੰ ਲਾੜੀ ਸਮੇਤ ਥਾਣੇ ਲੈ ਆਂਦਾ ਗਿਆ । ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੰਗਣੀ ’ਤੇ ਵਿਆਹ ਵਰਗਾ ਖਰਚ ਕੀਤਾ ਸੀ ਪਰ ਹੁਣ ਉਨ੍ਹਾਂ ਨੂੰ ਲੜਕੇ ਵਲੋਂ ਇਹ ਧੋਖਾ ਮਿਲ ਗਿਆ ਹੈ |

ਜਿਕਰਯੋਗ ਹੈ ਕਿ ਲੜਕੇ ਦਾ ਕਿਸੇ ਲੜਕੀ ਨਾਲ ਪ੍ਰੇਮ ਸਬੰਧ ਸੀ, ਪਰ ਉਸਦਾ ਰਿਸ਼ਤਾ ਕਿਸੇ ਹੋਰ ਥਾਂ ‘ਤੇ ਹੋ ਗਿਆ | ਇਸਤੋਂ ਬਾਅਦ ਲੜਕੀ ਨੇ ਆਪਣੇ ਪ੍ਰੇਮੀ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਉਸ ਨਾਲ ਵਿਆਹ ਕਰਵਾਏ | ਲੜਕੇ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਮਿਲ ਕੇ ਉਸਦਾ ਵਿਆਹ ਉਸਦੀ ਪ੍ਰੇਮਿਕਾ ਵਲ ਕਰਵਾਉਣ ਬਾਰੇ ਸੋਚਿਆ ਅਤੇ ਇਸੇ ਦੇ ਚਲਦੇ ਉਹ ਗੁਰਦੁਆਰਾ ਸਾਹਿਬ ਪਹੁੰਚੇ | ਪਰ ਇਸੇ ਦੌਰਾਨ ਉੱਥੇ ਪੁਲਿਸ ਵੀ ਆ ਗਈ ਅਤੇ ਸਾਰਿਆਂ ਨੂੰ ਥਾਣੇ ਬੁਲਾ ਲਿਆ ਗਿਆ |

ਪੁਲਿਸ ਦਾ ਕਹਿਣਾ ਹੈ,ਕਿ ਹੁਣ ਉਹ ਸਾਰੇ ਮਾਮਲੇ ਦੀ ਗੰ-ਭੀ-ਰ-ਤਾ ਨਾਲ ਜਾਂਚ ਪੜਤਾਲ ਕਰਨਗੇ ਅਤੇ ਦੋਨਾਂ ਧਿਰਾਂ ਦੀ ਸੁਨ ਕੇ ਫ਼ੈਸਲਾ ਕੀਤਾ ਜਾਵੇਗਾ | ਫਿਲਹਾਲ ਵਿਆਹ ਕਰਵਾਉਣ ਦੀ ਕੋਸ਼ਿਸ਼ ਕਾਮਯਾਬ ਨਾ ਹੋ ਸਕੀ ਅਤੇ ਪਰਿਵਾਰ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵਿਆਹ ਦੀਆਂ ਰਸਮਾਂ ਰੁਕਵਾ ਦਿੱਤੀਆਂ |