Home / ਤਾਜਾ ਜਾਣਕਾਰੀ / ਪੰਜਾਬ ਚ ਵਾਪਰਿਆ ਕਹਿਰ ਨੌਜਵਾਨ ਕੁੜੀ ਨੂੰ ਇਸ ਤਰਾਂ ਮਿਲੀ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਪੰਜਾਬ ਚ ਵਾਪਰਿਆ ਕਹਿਰ ਨੌਜਵਾਨ ਕੁੜੀ ਨੂੰ ਇਸ ਤਰਾਂ ਮਿਲੀ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਨੌਜਵਾਨ ਕੁੜੀ ਨੂੰ ਇਸ ਤਰਾਂ ਮਿਲੀ ਮੌਤ

ਜਲੰਧਰ — ਇਕ ਸਾਲ ਦਾ ਬੇਟਾ ਰਿਸ਼ਤੇਦਾਰ ਨੂੰ ਫੜਾਉਣ ਦੇ ਕੁਝ ਸਕਿੰਟਾਂ ਬਾਅਦ ਹੀ ਤੇਜ਼ ਰਫਤਾਰ ਕਾਰ ਨੇ ਔਰਤ ਨੂੰ ਕੁ ਚ ਲ ਦਿੱਤਾ। ਹਾਦਸੇ ‘ਚ ਔਰਤ ਦੀ ਮੌਤ ਹੋ ਗਈ, ਜਦਕਿ ਕਾਰ ਦੀ ਟੱਕਰ ਨਾਲ ਬੱਚੇ ਨੂੰ ਲੈ ਕੇ ਖੜ੍ਹਾ ਰਿਸ਼ਤੇਦਾਰ ਵੀ ਸੜਕ ਕੰਢੇ ਡਿੱਗਿਆ ਅਤੇ ਜ਼ਖ਼ਮੀ ਹੋ ਗਿਆ। ਜ਼ਿਕਰਯੋਗ ਹੈ ਕਿ ਬੱਚਾ ਇਸ ‘ਚ ਵਾਲ-ਵਾਲ ਬਚ ਗਿਆ। ਲੜਕੀ ਦੀ ਪਛਾਣ ਮੋਨਿਕਾ (28) ਪਤਨੀ ਰਾਹੁਲ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ।

ਥਾਣਾ ਨੰ. 1 ਦੇ ਏ. ਐੱਸ. ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਮੋਨਿਕਾ ਸਹੁਰੇ ਘਰ ਤੋਂ ਬਸਤੀ ਬਾਵਾ ਖੇਲ ਸਥਿਤ ਆਪਣੇ ਪੇਕੇ ਘਰ ਆਈ ਹੋਈ ਸੀ। ਉਸ ਦੇ ਸੱਸ-ਸਹੁਰਾ ਸੋਮਵਾਰ ਨੂੰ ਈਸਾ ਨਗਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਘਰ ਆਏ ਸਨ, ਜਿਨ੍ਹਾਂ ਨੇ ਰਾਤ ਨੂੰ ਹੀ ਵਾਪਸ ਹੁਸ਼ਿਆਪਰ ਲਈ ਨਿਕਲਣਾ ਸੀ। ਉਨ੍ਹਾਂ ਨੇ ਹੁਸ਼ਿਆਪੁਰ ਜਾਣ ਲਈ ਮੋਨਿਕਾ ਨੂੰ ਵੀ ਈਸਾ ਨਗਰ ਸੱਦ ਲਿਆ। ਮੋਨਿਕਾ ਦਾ ਭਰਾ ਉਸ ਨੂੰ ਈਸਾ ਨਗਰ ਛੱਡ ਕੇ ਵਾਪਸ ਚਲਾ ਗਿਆ। ਈਸਾ ਨਗਰ ਰੋਡ ‘ਤੇ ਪਹੁੰਚੀ ਮੋਨਿਕਾ ਨੇ ਆਪਣੇ ਇਕ ਸਾਲ ਦੇ ਬੇਟੇ ਨੂੰ ਰਿਸ਼ਤੇਦਾਰ ਬਲਬੀਰ ਨੂੰ ਫੜਾਇਆ। ਕੁਝ ਹੀ ਸਕਿੰਟਾਂ ਬਾਅਦ ਆਈ ਤੇਜ਼ ਰਫਤਾਰ ਕਾਰ ਨੇ ਪਹਿਲਾਂ ਬਲਬੀਰ ਨੂੰ ਟੱ ਕ ਰ ਦਿਤੀ , ਜੋ ਬੱਚੇ ਸਮੇਤ ਸੜਕ ਕੰਢੇ ਡਿੱਗਿਆ ਅਤੇ ਬਾਅਦ ‘ਚ ਮੋਨਿਕਾ ਨੂੰ ਕੁ ਚ ਲ ਦਿੱਤਾ। ਮੋਨਿਕਾ ਨੂੰ

ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਤੋਂ ਦੋ ਘੰਟਿਆਂ ਬਾਅਦ ਮੋਨਿਕਾ ਦੀ ਮੌ ਤ ਹੋ ਗਈ। ਬਲਬੀਰ ਦੀ ਬਾਂਹ ‘ਤੇ ਸੱ ਟ ਲਗੀ ਪਰ ਬੱਚੇ ਦਾ ਬਚਾਅ ਹੋ ਗਿਆ। ਇਸ ਦੀ ਸੂਚਨਾ ਮਿਲਦੇ ਹੀ ਸਾਰੇ ਹਸਪਤਾਲ ਪਹੁੰਚ ਗਏ, ਜਿਸ ਤੋਂ ਬਾਅਦ ਥਾਣਾ ਨੰ. 1 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |