Home / ਤਾਜਾ ਜਾਣਕਾਰੀ / ਪੰਜਾਬ ਚ ਹੋਈ ਅਖੀਰ -ਦੇਖੋ ਅੱਜ ਦੀ ਵੱਡੀ ਖਬਰ

ਪੰਜਾਬ ਚ ਹੋਈ ਅਖੀਰ -ਦੇਖੋ ਅੱਜ ਦੀ ਵੱਡੀ ਖਬਰ

ਇਸ ਵੇਲੇ ਦੀ ਬਹੁਤ ਵੱਡੀ ਮਾੜੀ ਖਬਰ ਪੰਜਾਬ ਦੇ ਮਾਨਸਾ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਮਾਨਸਾ ਵਿਚ ਇਕ 16 ਸਾਲ ਦੇ ਲੜਕੇ ਨੂੰ ਜਿ ਊਂ ਦਾ ਸਾ ੜ ਕੇ ਖ ਤਮ ਕਰਨ ਦੀ ਖਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਨਾਂ ਦੇ ਲੜਕੇ ਦੇ ਭਰਾ ਨੇ ਆਪਣੇ ਹੀ ਮੁਹੱਲੇ ਦੀ ਰਹਿੰਦੀ ਇਕ ਕੁੜੀ ਨਾਲ ਘਰੋਂ ਦੌੜ ਕੇ ਪ੍ਰੇਮ ਵਿਆਹ ਕਰਾਇਆ ਸੀ ਅਤੇ ਉਨ੍ਹਾਂ ਦੇ ਘਰ ਮੁੰਡਾ ਹੋਇਆ ਸੀ। ਜਸਪ੍ਰੀਤ ਇਹ ਖੁਸ਼ੀ ਆਪਣੇ ਆਂਢ-ਗੁਆਂਢ ਨਾਲ ਸਾਂਝੀ ਕਰ ਰਿਹਾ ਸੀ ਕਿ ਕੁੱਝ ਨੌਜਵਾਨਾਂ ਨੇ ਉਸ ਨੂੰ ਬੰ ਨ੍ਹ ਕੇ ਉਸ ‘ਤੇ ਪਹਿਲਾਂ ਪੈਟਰੋਲ ਪਾਇਆ ਅਤੇ ਫਿਰ ਉਸ ਨੂੰ ਸਾ-ੜ ਦਿੱਤਾ।

ਪੁਲਸ ਨੇ ਇਸ ਸਬੰਧੀ ਵਿਚ ਕੁੱਝ ਲੋਕਾਂ ਨੂੰ ਹਿ ਰਾਸ ਤ ਵਿਚ ਵੀ ਲਿਆ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਓਹਨਾ ਨੂੰ ਫੜ ਲਿਆ ਜਾਵੇਗਾ ।ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ