Home / ਤਾਜਾ ਜਾਣਕਾਰੀ / ਪੰਜਾਬ : ਮਰੀ ਕੁੜੀ ਤੋਂ ਜਦੋਂ ਕਪੜੇ ਕੀਤੇ ਪਾਸੇ ਉਡੇ ਸਾਰਿਆਂ ਦੇ ਹੋਸ਼ ਪਈਆਂ ਭਾਜੜਾਂ – ਤਾਜਾ ਵੱਡੀ ਖਬਰ
<

ਪੰਜਾਬ : ਮਰੀ ਕੁੜੀ ਤੋਂ ਜਦੋਂ ਕਪੜੇ ਕੀਤੇ ਪਾਸੇ ਉਡੇ ਸਾਰਿਆਂ ਦੇ ਹੋਸ਼ ਪਈਆਂ ਭਾਜੜਾਂ – ਤਾਜਾ ਵੱਡੀ ਖਬਰ

ਕੁੜੀ ਤੋਂ ਜਦੋਂ ਕਪੜੇ ਕੀਤੇ ਪਾਸੇ ਉਡੇ ਸਾਰਿਆਂ ਦੇ ਹੋਸ਼

ਜਲੰਧਰ -ਇਥੋਂ ਦੇ ਪਿੰਡ ਧੀਨਾ ‘ਚ ਇਕ ਵਿਆਹੁਤਾ ਦੀ ਸ਼ੱ ਕੀ ਹਾਲਾਤ ‘ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਵਿਆਹੁਤਾ ਦੀ ਪਛਾਣ ਪੂਜਾ ਦੇ ਰੂਪ ‘ਚ ਹੋਈ ਹੈ, ਜੋਕਿ 2 ਬੱਚਿਆਂ ਦੀ ਮਾਂ ਸੀ। ਪੂਜਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਕਰੀਬ 8 ਸਾਲ ਪਹਿਲਾਂ ਅਸ਼ਵਨੀ ਕੁਮਾਰ ਵਾਸੀ ਪਿੰਡ ਧੀਨਾ ਨਾਲ ਹੋਇਆ ਸੀ।

ਵਿਆਹ ਦੇ ਸਮੇਂ ਪਰਿਵਾਰ ਵੱਲੋਂ ਕਾਫੀ ਪੈਸਾ ਖਰਚ ਕੀਤਾ ਗਿਆ ਸੀ ਅਤੇ ਲੋੜ ਮੁਤਾਬਕ ਗਹਿਣਿਆਂ ਸਮੇਤ ਹੋਰ ਸਾਮਾਨ ਦਾ ਜ ‘ਚ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਸਹੁਰੇ ਪਰਿਵਾਰ ‘ਚ ਝ ਗ ੜਾ ਰਹਿੰਦਾ ਸੀ ਅਤੇ ਹਰ ਵਾਰ ਇਸ ਗੱਲ ਨੂੰ ਲੈ ਕੇ ਪੂਜਾ ਦੀ ਕੁੱ ਟ ਮਾ ਰ ਕੀਤੀ ਜਾਂਦੀ ਸੀ ਕਿ ਉਹ ਪੇਕੇ ਪਰਿਵਾਰ ਤੋਂ ਕੁਝ ਨਹੀਂ ਲੈ ਕੇ ਆਈ।

ਪੇਕੇ ਪਰਿਵਾਰ ਨੂੰ ਬਿਨਾਂ ਦੱਸੇ ਸਹੁਰਾ ਪਰਿਵਾਰ ਕਰਨ ਲੱਗਾ ਸੀ ਸੰ ਸ ਕਾ ਰ
ਪੂਜਾ ਦੀ ਮਾਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ ਸਵੇਰੇ ਪੂਜਾ ਦੀ ਭਾਬੀ ਦਾ ਫੋਨ ਆਇਆ ਕਿ ਪੂਜਾ ਨੂੰ ਦਿਲਾ ਦਾ ਦੌ ਰਾ ਪਿਆ ਹੈ। ਬਾਅਦ ‘ਚ 6 ਵਜੇ ਫੋਨ ਕਰਕੇ ਦੱਸਿਆ ਗਿਆ ਕਿ ਉਸ ਦੀ ਮੌਤ ਹੋ ਗਈ ਹੈ। ਪੂਜਾ ਦੀ ਮਾਸੀ ਨੇ ਦੱਸਿਆ ਕਿ ਖਬਰ ਦੀ ਸੂਚਨਾ ਪਾ ਕੇ ਜਦੋਂ ਪੇਕਾ ਪਰਿਵਾਰ ਉਸ ਦੇ ਘਰ ਪਹੁੰਚਿਆ ਤਾਂ ਸਹੁਰੇ ਪਰਿਵਾਰ ਨੇ ਪੂਜਾ ਨੂੰ ਦੇਖਣ ਤੱਕ ਨਹੀਂ ਦਿੱਤਾ ਅਤੇ ਬਿਨਾਂ ਦੱਸੇ ਹੀ ਸੰ ਸ ਕਾ ਰ ਲਈ ਲੈ ਕੇ ਜਾਣ ਲੱਗੇ ਸਨ।

ਜਦੋਂ ਪੂਜਾ ਦੇ ਭਰਾ ਨੇ ਉਸ ਦੀ ਲੋਥ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਗਲੇ ‘ਤੇ ਨਿਸ਼ਾਨ ਪਾਏ ਗਏ ਸਨ, ਜਿਵੇਂ ਉਸ ਦਾ ਗਲਾ ਦਬਾ ਕੇ ਹੱ ਤਿ ਆ ਕੀਤੀ ਗਈ ਹੋਵੇ। ਇਸ ਤੋਂ ਬਾਅਦ ਮੌਕੇ ‘ਤੇ ਸਹੁਰਾ ਪਰਿਵਾਰ ਫਰਾਰ ਹੋ ਗਿਆ। ਪੇਕੇ ਪਰਿਵਾਰ ਵੱਲੋਂ ਚਾਰ ਨਨਾਣਾਂ ਸਮੇਤ ਪਤੀ ਅਸ਼ਵਨੀ ਅਤੇ ਸੱਸ ‘ਤੇ ਗਲਾ ਦਬਾ ਕੇ ਹੱ ਤਿ ਆ ਕਰਮ ਦੇ ਦੋ ਸ਼ ਲਗਾਏ ਗਏ ਹਨ। ਮੌਕੇ ‘ਤੇ ਪਹੁੰਚੀ ਪੁਲਸ ਨੇ ਲੋਥ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕੀਤੀ।

ਕੀ ਕਹਿਣਾ ਹੈ ਕਿ ਡੀ. ਐੱਸ. ਪੀ. ਮੇਜਰ ਸਿੰਘ ਦਾ
ਮੌਕੇ ‘ਤੇ ਪਹੁੰਚੇ ਡੀ. ਐੱਸ. ਪੀ. ਮੇਜਰ ਸਿੰਘ ਨੇ ਕਿਹਾ ਕਿ ਐੱਸ. ਐੱਚ. ਓ. ਨੂੰ ਸੂਚਨਾ ਮਿਲੀ ਸੀ ਕਿ ਵਿਆਹੁਤਾ ਦੀ ਸ਼ੱ ਕੀ ਹਾਲਾਤ ‘ਚ ਮੌਤ ਹੋ ਗਈ ਹੈ। ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ‘ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ‘ਚ ਪਤੀ ਅਸ਼ਵਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।