Home / ਤਾਜਾ ਜਾਣਕਾਰੀ / ਪੰਜਾਬ :ਲਾੜੀ ਦੇ ਆਪਣੇ ਵਿਆਹ ਤੋਂ 5 ਦਿਨ ਪਹਿਲਾਂ ਪ੍ਰੀਵਾਰ ਦੇ ਸਮੇਤ ਦਿੱਤੀ ਇਸ ਤਰਾਂ ਜਾਨ, ਮਚੀ ਹਾਹਾਕਾਰ

ਪੰਜਾਬ :ਲਾੜੀ ਦੇ ਆਪਣੇ ਵਿਆਹ ਤੋਂ 5 ਦਿਨ ਪਹਿਲਾਂ ਪ੍ਰੀਵਾਰ ਦੇ ਸਮੇਤ ਦਿੱਤੀ ਇਸ ਤਰਾਂ ਜਾਨ, ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਭਾਰਤੀ ਸਮਾਜ ਦਾ ਇਕ ਅਹਿਮ ਅੰਗ ਵਿਆਹ ਨੂੰ ਮੰਨਿਆ ਜਾਂਦਾ ਹੈ। ਜਿਸ ਨਾਲ ਦੋ ਪਰਿਵਾਰਾਂ ਦਾ ਆਪਸ ਦੇ ਵਿੱਚ ਮੇਲ ਹੁੰਦਾ ਹੈ ਅਤੇ ਰਿਸ਼ਤੇਦਾਰੀ ਅਗਾਂਹ ਵਧਦੀ ਹੈ। ਵਿਆਹ ਦਾ ਚਾਅ ਹਰ ਇਕ ਇਨਸਾਨ ਨੂੰ ਹੁੰਦਾ ਹੈ ਜਿਸ ਨਾਲ ਸਬੰਧਤ ਲੋਕ ਵੀ ਵਿਆਹ ਦੀਆਂ ਖੁਸ਼ੀਆਂ ਨੂੰ ਚਾਈਂ ਚਾਈਂ ਸੰਪੂਰਨ ਕਰਦੇ ਹਨ। ਪਰ ਕਈ ਵਾਰੀ ਅਜਿਹੇ ਦੁਖਦਾਈ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਸਾਰੀ ਉਮਰ ਨਹੀਂ ਭੁਲਾਇਆ ਜਾ ਸਕਦਾ। ਇਕ ਅਜਿਹਾ ਹੀ ਹਾਦਸਾ ਪੰਜਾਬ ਦੇ ਦੁਆਬਾ ਖੇਤਰ ਵਿੱਚ ਵਾਪਰਿਆ ਜਿਸ ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਦੁੱਖ ਦੇ ਵਿੱਚ ਤਬਦੀਲ ਕਰ ਦਿੱਤਾ।

ਵਿਆਹ ਤੋਂ ਮਹਿਜ਼ ਪੰਜ ਦਿਨ ਪਹਿਲਾਂ ਹੀ ਵਾਪਰੇ ਇਸ ਭਾਣੇ ਕਾਰਨ ਆਸ ਪਾਸ ਦੇ ਇਲਾਕੇ ਵਿੱਚ ਮਾਹੌਲ ਗ-ਮ-ਗੀ-ਨ ਹੋ ਗਿਆ ਹੈ। ਮਿਲੀ ਹੋਈ ਜਾਣਕਾਰੀ ਮੁਤਾਬਕ ਇਹ ਹਾਦਸਾ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਜਿਥੋਂ ਦੇ ਇੱਕ ਪਿੰਡ ਮੱਲਪੁਰ ਵਿਖੇ ਲਾੜੀ ਨੇ ਆਪਣੇ ਪਰਿਵਾਰ ਸਮੇਤ। ਖੁ-ਦ-ਕੁ- ਸ਼ੀ। ਕਰ ਲਈ। ਖੁ-ਦ-ਕੁ- ਸ਼ੀ। ਕਰਨ ਤੋਂ ਪੰਜ ਦਿਨ ਬਾਅਦ ਹੀ ਉਕਤ ਲੜਕੀ ਦਾ ਵਿਆਹ ਹੋਣਾ ਸੀ ਪਰ ਇਸ ਦਿਲ ਕੰ- ਬਾ ਦੇਣ ਵਾਲੀ ਘਟਨਾ ਦੇ ਨਾਲ ਮਾਹੌਲ ਦੁਖਦਾਈ ਹੋ ਗਿਆ।

ਇਸ। ਖੁ-ਦ-ਕੁ- ਸ਼ੀ। ਦੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਪਿਤਾ ਜੀਤ ਰਾਮ, ਪਤਨੀ ਚੰਨੋ ਅਤੇ ਪੁੱਤਰੀ ਯਮਨਾ ਦੇਵੀ ਦੇ ਰੂਪ ਵਿਚ ਹੋਈ ਹੈ। ਇਹ ਤਿੰਨੇ ਜੀਅ ਪਿੰਡ ਮੱਲਪੁਰ ਦੇ ਹੀ ਰਹਿਣ ਵਾਲੇ ਸਨ। ਸੂਤਰਾਂ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮ੍ਰਿਤਕ ਜੀਤ ਰਾਮ 7 ਧੀਆਂ ਅਤੇ 1 ਪੁੱਤਰ ਦਾ ਬਾਪ ਸੀ। ਜਿਸ ਵਿੱਚੋਂ ਉਸ ਦੀਆਂ 6 ਧੀਆਂ ਪਹਿਲਾਂ ਹੀ ਵਿਆਹੀਆਂ ਹੋਈਆਂ ਸਨ ਜਦ ਕਿ ਉਸ ਦੇ ਇਕਲੌਤੇ ਪੁੱਤਰ ਦੀ ਕੁਝ ਸਾਲ ਪਹਿਲਾਂ ਹੀ ਇਕ ਹਾਦਸੇ ਵਿਚ ਮੌਤ ਹੋ ਗਈ ਸੀ।

ਉਸ ਦੀ ਇੱਕੋ ਇੱਕ ਅਣ ਵਿਆਹੀ ਧੀ ਯਮਨਾ ਦੇਵੀ ਦਾ ਵਿਆਹ 10 ਜਨਵਰੀ ਨੂੰ ਨਿਸ਼ਚਿਤ ਕੀਤਾ ਗਿਆ ਸੀ। ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਉਕਤ ਪਰਿਵਾਰ ਨੇ। ਖੁ-ਦ-ਕੁ- ਸ਼ੀ। ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਫਿਲਹਾਲ ਕੀਤੀ ਗਈ ਇਸ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ। ਪਰ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਲੋਕ ਹੈਰਾਨੀ ਵਿੱਚ ਪੈ ਗਏ ਹਨ ਕਿ ਆਖ਼ਰ ਇਹ ਹਾਦਸਾ ਕਿਉਂ ਵਾਪਰਿਆ।