Home / ਘਰੇਲੂ ਨੁਸ਼ਖੇ / ਫਲਵੈਰੀ ਤੋ ਪਾਓ ਸਦਾ ਲਈ ਛੁਟਕਾਰਾ ਨੁਸਖੇ ਨੂੰ ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਜਾਣਕਰੀ

ਫਲਵੈਰੀ ਤੋ ਪਾਓ ਸਦਾ ਲਈ ਛੁਟਕਾਰਾ ਨੁਸਖੇ ਨੂੰ ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਜਾਣਕਰੀ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਅੱਜ ਕੱਲ ਦੇ ਬਦਲਦੇ ਲਾਈਫਸਟਾਈਲ ”ਚ ਲੋਕਾਂ ਦਾ ਖਾਣ-ਪੀਣ ਦਾ ਤਰੀਕਾ ਬਿਲਕੁਲ ਬਦਲ ਗਿਆ ਹੈ। ਲੋਕ ਬਾਹਰਲੇ ਜੰਕਫੂਡ ਨੂੰ ਖਾਣਾ ਪਸੰਦ ਕਰਦੇ ਹਨ ਪਰ ਇਹ ਬਾਹਰਲਾ ਖਾਣਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਿਸ ਨਾਲ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।

ਜਿਵੇਂ ਚਮੜੀ ਦਾ ਰੋਗ ਫੁਲਵੈਰੀ ਜਿਸ ਵਿੱਚ ਚਿੱਟੇ ਧੱਬੇ ਸਰੀਰ ਤੇ ਬਣ ਜਾਂਦੇ ਹਨ। ਪਹਿਲਾਂ ਤਾਂ ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ। ਇਸ ਵਿੱਚ ਸਭ ਤੋਂ ਜਰੂਰੀ ਸਕਰਾਤਮਕ ਸੋਚ ਹੁੰਦੀ ਹੈ। ਕਿਉਂਕਿ ਜੇਕਰ ਤੁਸੀ ਦਿਮਾਗ ਵਿਚ ਇਹ ਸੋਚੋਗੇ ਕਿ ਤੁਸੀਂ ਠੀਕ ਹੋ ਜਾਣਾ ਹੈ ਫਿਰ ਤੁਸੀਂ ਜਲਦੀ ਠੀਕ ਹੋ ਜਾਵੋਗੇ। ਪਰ ਜੇਕਰ ਤੁਸੀਂ ਇਹ ਸੋਚੋਗੇ ਕਿ ਤੁਸੀਂ ਠੀਕ ਨਹੀਂ ਹੋਣਾ ਤਾਂ ਇਸ ਨਾਲ ਤੁਹਾਡੀ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਅਤੇ ਤੁਹਾਡੇ ਠੀਕ ਹੋਣ ਦੇ ਆਸਾਰ ਘੱਟ ਜਾਦੇ ਹਨ।

ਇਸ ਬਿਮਾਰੀ ਦੇ ਘਰੇਲੂ ਇਲਾਜ ਇਹ ਹਨ ਕਿ ਸਵੇਰੇ ਜਲਦੀ ਉੱਠ ਕੇ ਸੂਰਜ ਦੀਆ ਪਹਿਲੀਆਂ ਕਿਰਨਾਂ ਜ਼ਰੂਰ ਲਵੋ। ਤੁਸੀਂ ਤਕਰੀਬਨ ਅੱਧਾ ਘੰਟਾ ਧੁੱਪ ਵਿੱਚ ਬੈਠੇ ਰਹੋ। ਇਸ ਨਾਲ ਇਹ ਬਿਮਾਰੀ ਘੱਟ ਹੋ ਜਾਵੇਗੀ। ਦੂਜਾ ਰੋਜ਼ਾਨਾ ਤੁਸੀਂ ਨਿੰਬੂ ਪਾਣੀ ਜ਼ਰੂਰ ਪੀਓ। ਇਸ ਦੇ ਨਾਲ ਜਲਦੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਤੁਸੀਂ ਤੁਲਸੀ ਦੇ ਪੰਜ ਪੱਤੇ ਖਾਵੋ ਇਸ ਦੇ ਨਾਲ ਵੀ ਰਾਹਤ ਮਿਲੇਗੀ।