Home / ਤਾਜਾ ਜਾਣਕਾਰੀ / ਬਹੁਤ ਹੀ ਘੱਟ ਖਰਚੇ ਨਾਲ ਘਰੇਂ ਹੀ ਬਣਾਓ ਗਰਮ ਪਾਣੀ ਕਰਨ ਵਾਲਾ ਗੀਜ਼ਰ (ਦੇਖੋ ਵੀਡਿਓ)
<

ਬਹੁਤ ਹੀ ਘੱਟ ਖਰਚੇ ਨਾਲ ਘਰੇਂ ਹੀ ਬਣਾਓ ਗਰਮ ਪਾਣੀ ਕਰਨ ਵਾਲਾ ਗੀਜ਼ਰ (ਦੇਖੋ ਵੀਡਿਓ)

ਘਰੇਂ ਹੀ ਬਣਾਓ ਗਰਮ ਪਾਣੀ ਕਰਨ ਵਾਲਾ ਗੀਜ਼ਰ

ਦੋਸਤੋ ਪਿਛਲੇ ਕਾਫੀ ਦਿਨਾਂ ਤੋਂ ਸਰਦੀ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ ਇਸ ਲਈ ਹਰ ਕੋਈ ਆਪਣੇ ਕਮਰੇ ਗਰਮ ਕਰਨ ਦੇ ਨਾਲ ਨਾਲ ਗਰਮ ਪਾਣੀ ਦੀ ਵਰਤੋਂ ਕਰਨ ਲਈ ਆਪੋ ਆਪਣੇ ਤਰੀਕੇ ਨਾਲ ਸਾਧਨ ਵਰਤ ਰਿਹਾ ਹੈ, ਜਿਸ ਕਰਕੇ ਠੰਡ ਤੋਂ ਬਚਣ ਲਈ ਲੋਕ ਅਜਿਹੇ ਸਾਧਨਾਂ ਦੀ ਵਰਤੋਂ ਕਰ ਰਹੇ ਹਨ ਜੋ ਕਿ ਕਮਰਿਆਂ ਨੂੰ ਗਰਮ ਕਰਨ ਤੇ ਪਾਣੀ ਨੂੰ ਗਰਮ ਕਰਨ ਲਈ ਉਪਯੋਗ ਵਿੱਚ ਲਿਆਂਦੇ ਜਾਂਦੇ ਹਨ .

ਅਜਿਹੇ ਵਿਚਾਰ ਕੋਈ ਪਾਣੀ ਗਰਮ ਕਰਨ ਲਈ ਗੀਜ਼ਰਾਂ ਦੀ ਵਰਤੋਂ ਕਰਦਾ ਹੈ ਜੋ ਕਿ ਮਾਰਕੀਟ ਦੇ ਵਿੱਚ ਬਹੁਤ ਹੀ ਮਹਿੰਗੇ ਦਾਮ ਤੇ ਮਿਲਦੇ ਹਨ . ਇਸ ਲਈ ਅੱਜ ਤੁਹਾਨੂੰ ਅਸੀਂ ਅਜਿਹੇ ਤਰੀਕੇ ਬਾਰੇ ਦੱਸਦਿਆਂ ਜਿਸ ਨਾਲ ਕਿ ਘਰ ਵਿੱਚ ਹੀ ਇੱਕ ਗਰਮ ਪਾਣੀ ਕਰਨ ਵਾਲਾ ਗੀਜ਼ਰ ਤਿਆਰ ਕੀਤਾ ਜਾ ਸਕਦਾ ਹੈ .ਜੋ ਕਿ ਮਾਰਕੀਟ ਵਿੱਚ ਮਿਲਣ ਵਾਲੇ ਗੀਜਰ ਤੋਂ ਬਹੁਤ ਛੋਟੇ ਅਕਾਰ ਦਾ ਹੁੰਦਾ ਹੈ ਅਤੇ ਪਾਣੀ ਵਾਲੀ ਟੂ ਟੀ ਦੇ ਨਾਲ ਲਗਾ ਕੇ ਹੀ ਇਸ

ਨੂੰ ਬਹੁਤ ਥੋੜ੍ਹੀ ਜਗ੍ਹਾ ਵਿੱਚ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ . ਇਸ ਨੂੰ ਆਪਾਂ ਘਰ ਵਿੱਚ ਕਿਵੇਂ ਤਿਆਰ ਕਰ ਸਕਦੇ ਹਾਂ ਇਸ ਲਈ ਵੀਡੀਓ ਵਿੱਚ ਪੂਰੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਇਸ ਨੂੰ ਤਿਆਰ ਕਰਨ ਦੇ ਲਈ ਕੀਤੀ ਗਈ ਹੈ ਅਤੇ ਕਿਸ ਤਰੀਕੇ ਨਾਲ ਇਨ੍ਹਾਂ ਨੂੰ ਵਰਤ ਕੇ ਆਪਾਂ ਬਹੁਤ ਸੌਖੇ ਤਰੀਕੇ ਨਾਲ ਘੱਟ ਜਗ੍ਹਾ ਵਿੱਚ ਅਤੇ ਘੱਟ ਖਰਚੇ ਵਿੱਚ ਇੱਕ ਗਰਮ ਪਾਣੀ ਕਰਨ ਵਾਲਾ ਗੀਜ਼ਰ ਤਿਆਰ ਕਰ ਸਕਦੇ ਹਾਂ . ਇਸ ਲੀਏ ਵੀਡੀਓ ਪੂਰੀ ਦੇਖਣੀ ਹੈ ਅਤੇ ਪੂਰੇ ਧਿਆਨ ਨਾਲ ਦੇਖਣੀ ਹੈ ਕਿਉਂਕਿ ਇਸ ਵਿੱਚ ਵਰਤੇ ਗਏ ਸਾਰੇ ਹੀ ਤਰ੍ਹਾਂ ਦੇ ਸਾਮਾਨ ਦੀ ਵਰਤੋਂ ਜੋ ਕਿ ਬਿਜਲੀ ਨਾਲ ਚੱਲਣ ਵਾਲੇ ਹਨ .ਉਸ ਨੂੰ ਕਿਵੇਂ ਵਰਤੋਂ ਵਿੱਚ ਲਿਆਉਣਾ ਹੈ ਅਤੇ ਕਿਹੜੀਆਂ ਸਾਵਧਾਨੀਆਂ ਵਰਤੇ ਹਨ ਤਾਂ ਜੋ ਤੁਹਾਨੂੰ ਕ ਰੰ ਟ ਵੀ ਨਾ ਲੱਗ ਜਾਵੇ ਇਸ ਲਈ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਣਾ ਹੈ