Home / ਤਾਜਾ ਜਾਣਕਾਰੀ / ਬਾਥਰੂਮ ਚ 2 ਘੰਟੇ ਤੋਂ ਅੰਦਰੋਂ ਲਗੀ ਕੁੰਡੀ ਦੇਖ ਪਈਆਂ ਭਾਜੜਾਂ ਜਦੋਂ ਦੇਖਿਆ ਅੰਦਰ ਨਿਕਲੀਆਂ ਚੀਕਾਂ – ਤਾਜਾ ਵੱਡੀ ਖਬਰ

ਬਾਥਰੂਮ ਚ 2 ਘੰਟੇ ਤੋਂ ਅੰਦਰੋਂ ਲਗੀ ਕੁੰਡੀ ਦੇਖ ਪਈਆਂ ਭਾਜੜਾਂ ਜਦੋਂ ਦੇਖਿਆ ਅੰਦਰ ਨਿਕਲੀਆਂ ਚੀਕਾਂ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸਿਵਲ ਹਸਪਤਾਲ ਰੂਪਨਗਰ ਦੇ ਮੈਡੀਕਲ ਵਾਰਡ ਦੇ ਬਾਥਰੂਮ ‘ਚ ਇਕ 24 ਸਾਲਾ ਨੋਜਵਾਨ ਦੀ ਸ਼ੱ ਕੀ ਹਾਲਾਤ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਓਵਰਡੋਜ ਕਰਕੇ ਇਹ ਮੋਤ ਹੋਈ ਲੱਗ ਰਹੀ ਹੈ, ਜਦੋਂ ਕਿ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਪੋ ਸ ਟ ਮਾ ਰ ਟ ਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਮ੍ਰਿ ਤ ਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਨਵੀ ਉਮਰ 24 ਸਾਲ ਵਾਸੀ ਹੁਸੈਨਪੁਰ ਜ਼ਿਲਾ ਰੂਪਨਗਰ ਵਜੋਂ ਹੋਈ ਹੈ।

ਹਸਪਤਾਲ ‘ਚ ਮੌਜੂਦ ਲੋਕਾਂ ਨੇ ਦੱਸਿਆ ਕਿ ਇਕ ਨੋਜਵਾਨ ਬਾਥਰੂਮ ‘ਚ ਵੜਿਆ ਪਰ 2 ਘੰਟੇ ਤੱਕ ਉਹ ਬਾਹਰ ਨਹੀਂ ਆਇਆ ਜਦੋਂ ਸ਼ੱ ਕ ਪੈਣ ‘ਤੇ ਬਾਥਰੂਮ ਦਾ ਦਰਵਾਜਾ ਖੜਕਾਇਆ ਤਾਂ ਅੰਦਰੋ ਕੋਈ ਜਵਾਬ ਨਾ ਮਿਲਿਆ। ਇਸ ਤੋਂ ਬਾਅਦ ਬਾਥਰੂਮ ਦੀ ਕੰਧ ਰਾਹੀਂ ਚੜ੍ਹ ਕੇ ਜਦੋਂ ਦੇਖਿਆ ਤਾਂ ਇਕ ਨੋਜਵਾਨ ਡਿੱ ਗਾ ਪਿਆ ਸੀ। ਬਾਥਰੂਮ ਦਾ ਅੰਦਰੋਂ ਦਰਵਾਜਾ ਖੋਲ੍ਹ ਕੇ ਜਦੋਂ ਨੋਜਵਾਨ ਨੂੰ ਹਸਪਤਾਲ ਦੇ ਬੈੱਡ ‘ਤੇ ਲਿਆਂਦਾ ਤਾਂ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਉਸ ਨੂੰ ਮ੍ਰਿ ਤ ਕ ਐਲਾਨ ਦਿੱਤਾ।

ਸ਼ੱ ਕ ਜਾਹਰ ਕੀਤਾ ਜਾ ਰਿਹਾ ਹੈ ਕਿ ਉਕਤ ਨੌਜਵਾਨ ਦੀ ਮੋਤ ਚਿੱਟੇ ਕਰਕੇ ਹੋਈ ਹੈ। ਜਿਸ ਬਾਥਰੂਮ ‘ਚੋਂ ਨੌਜਵਾਨ ਦੀ ਲੋਥ ਮਿਲੀ ਹੈ, ਉਸੇ ਬਾਥਰੂਮ ‘ਚ ਸ ਰਿ ਜ ਦਾ ਕਵਰ ਵੀ ਪਿਆ ਸੀ।
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਡਾਕਟਰ ਗੌਰਵ ਅਹੁਜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਡੀਕਲ ਵਾਰਡ ਦੇ ਬਾਥਰੂਮ ‘ਚੋਂ ਗੁਰਪ੍ਰੀਤ ਸਿੰਘ ਮ੍ਰਿ ਤ ਕ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੌਤ ਦਾ ਅਸਲ ਕਾਰਨਾਂ ਦਾ ਪਤਾ ਪੋ ਸ ਟ ਮਾ ਰ ਟ ਮ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਜ਼ਿਕਰਯੋਗ ਹੈ ਕਿ ਮ੍ਰਿ ਤ ਕ ਨੋਜਵਾਨ ਵਿਆਹਿਆ ਹੋਇਆ ਸੀ ਅਤੇ ਮਹੀਨਾ ਪਹਿਲਾ 21 ਜਨਵਰੀ ਨੂੰ ਉਕਤ ਨੌਜਵਾਨ ਦਾ ਜਨਮ ਦਿਨ ਸੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |