ਮਨੁੱਖੀ ਸ ਰੀ ਰ ਨੂੰ ਕਈ ਤਰ੍ਹਾਂ ਦੀਆਂ ਮੁ ਸ਼ ਕ ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਾਰਾ ਕੁਝ ਸਾਡੇ ਖਾ ਣ ਪੀ ਣ ਦੇ ਕਰਕੇ ਹੀ ਹੁੰਦਾ ਹੈ। ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਣਾ ਇਹ ਕਿ ਬਾਥਰੂਮ ਕਰਨ ਵੇਲੇ ਤੁਹਾਨੂੰ ਜ ਲ ਨ ਮਹਿਸੂਸ ਹੁੰਦੀ ਹੈ ਜਾਂ ਫਿਰ ਬਾਥਰੂਮ ਰੁਕ ਰੁਕ ਕੇ ਤੁਹਾਨੂੰ ਆਉਂਦਾ ਹੈ।
ਸੋ ਅੱਜ ਇਸ ਦਾ ਅੱਜ ਅਸੀਂ ਤੁਹਾਨੂੰ ਰਾ ਮ ਬਾ ਣ ਇ ਲਾ ਜ ਦਸਾਂਗੇ। ਵਾਕ ਵੰ ਡ ਨਾਲ ਸ ਬੰ ਧ ਤ ਜਿੰਨੀਆਂ ਵੀ ਬਿ ਮਾ ਰੀ ਆਂ ਨੇ, ਦਿੱਕਤਾਂ ਨੇ ਪ ਰੇ ਸ਼ਾ ਨੀ ਆਂ ਨੇ, ਉਸ ਦਾ ਅੱਜ ਇ ਲਾ ਜ, ਨੁਕਸਾ ਤੁਹਾਨੂੰ ਦੱਸਿਆ ਜਾਵੇਗਾ, ਜਿਸ ਦਾ ਇਸਤੇਮਾਲ ਕਰਨ ਦੇ ਨਾਲ ਤੁਸੀਂ ਇਨ੍ਹਾਂ ਪ ਰੇ ਸ਼ਾ ਨੀ ਆਂ ਤੋਂ ਛੁਟਕਾਰਾ ਪਾ ਸਕਦੇ ਹੋ ।
ਸਭ ਤੋਂ ਪਹਿਲਾਂ ਤੁਸੀਂ ਨਰਸਲ ਦੀ ਜ ੜ੍ਹ ਲੈਣੀ ਹੈ 20 ਗ੍ਰਾਮ ਦੀ ਮਾਤਰਾ ਵਿਚ ਇਸਦਾ ਇਸਤੇਮਾਲ ਤੁਸੀ ਕਰ ਸਕਦੇ ਹੋ। ਇਸ ਤੋਂ ਬਾਅਦ ਦੀ ਜ ੜ੍ਹ 20 ਗ੍ਰਾਮ ਲੈਣੀਆਂ ਇਸ ਤੋਂ ਬਾਅਦ ਡਾਭ ਦੀ ਜ ੜ੍ਹ 20 ਗ੍ਰਾਮ ਲੈਣੀ ਹੈ। ਕਾਸ ਦੀ ਜ ੜ੍ਹ ਵੀ 20 ਗ੍ਰਾਮ ਲੈਣੀ ਹੈ। ਸਾਟੀ ਦੀ ਜ ੜ੍ਹ 20 ਗ੍ਰਾਮ, ਖਰਾਟੀ ਦੀ ਜ ੜ੍ਹ ਵੀ 20 ਗ੍ਰਾਮ ਲੈਣੀ ਹੈ।
ਇਸ ਤੋਂ ਬਾਅਦ ਇਸ ਨੂੰ ਕਿਸੇ ਭਾਂਡੇ ਦੇ ਵਿਚ ਪਾ ਕੇ ਮੋ ਟਾ – ਮੋ ਟਾ ਕੁੱ ਟ ਲੈਣਾ ਹੈ। ਇਸ ਤੋਂ ਬਾਅਦ ਤੁਸੀਂ ਤਿੰਨ ਗਲਾਸ ਪਾਣੀ ਕਿਸੇ ਭਾਂਡੇ ਦੇ ਵਿਚ ਪਾ ਕੇ ਤਿਆਰ ਕੀਤਾ ਗਿਆ ਮਿਸ਼ਰਨ , ਉਸ ਦਾ ਇੱਕ ਚਮਚ ਉਸਦੇ ਵਿੱਚ ਪਾ ਦੇਣਾ ਹੈ। ਜਿਸ ਤੋਂ ਬਾਅਦ ਇਸ ਨੂੰ ਉ ਬਾ ਲ ਣਾ ਹੈ।ਇਸ ਦਾ ਕਾ ੜਾ ਬਣਾ ਕੇ ਫ਼ੇਰ ਤੁਸੀਂ ਇਸਦਾ ਸੇਵਨ ਕਰਨਾ ਹੈ,
ਪੰਜਾਂ ਜ ੜੀ – ਬੂ ਟਿ ਆਂ ਦਾ ਕਾ ੜ੍ਹਾ ਬਣਾ ਕੇ ਜੇਕਰ ਤੁਸੀ ਇਸਦਾ ਸੇਵਨ ਕਰੋਗੇ ਤਾਂ ਫਿਰ ਤੁਸੀ ਇਸ ਮੁ ਸ਼ ਕਿ ਲ ਤੋਂ ਨਿਜਾਤ ਪਾਕੇ ਆਰਾਮ ਨਾਲ ਰਹਿ ਸਕਦੇ ਹੋ । ਜ਼ਿਕਰਯੋਗ ਹੈ ਕਿ ਇਸ ਨੂੰ ਚੰਗੀ ਤਰਾਂ ਉ ਬਾ ਲ ਣਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਉ ਬਾ ਲ ਕੇ ਇਸ ਦਾ ਥੋੜ੍ਹਾ ਜਿਹਾ ਪਾਣੀ ਰਹਿ ਜਾਵੇ ਤਾਂ ਉਸ ਨੂੰ ਵੱਖਰੇ ਭਾਂਡੇ ਵਿਚ ਨਿ ਚੋ ੜ ਕੇ ਪਾ ਲੈਣਾ ਹੈ।
ਤੁਸੀ ਬਾਅਦ ਵਿੱਚ ਇਸ ਵਿਚ ਸ਼ਹਿਦ ਪਾਕੇ ਇਸ ਮਿਸ਼ਰਨ ਦਾ ਇਸਤੇਮਾਲ ਕਰ ਸਕਦੇ ਹੋ। ਇਸਦੇ ਨਾਲ ਹੀ ਜੋ ਖ਼ਾ ਰ ਦਾ ਇਸਤੇਮਾਲ ਤੁਸੀ ਕਰਨਾ ਹੈ। ਜੋ ਖ਼ਾ ਰ ਵੱਖਰੀ ਇਸ ਵਿਚ ਪਾਉਣੀ ਹੈ। ਦੋ ਹਫ਼ਤੇ ਇਸ ਮਿਸ਼ਰਨ ਦਾ ਇਸਤੇਮਾਲ ਕਰਨਾ ਹੈ।
ਜਿਸ ਤੋਂ ਬਾਅਦ ਤੁਹਾਨੂੰ ਇਸਦਾ ਫਾਇਦਾ ਦਿਸਣਾ ਸ਼ੁਰੂ ਹੋ ਜਾਵੇਗਾ। ਵਧੇਰੇ ਜਾਣਕਾਰੀ ਲੈਣ ਲਈ ਤੁਸੀ ਪੂਰੀ ਵੀਡੀਓ ਨੂੰ ਵਿਸਤਾਰ ਨਾਲ ਦੇਖੋ | ਇਸਦੇ ਨਾਲ ਹੀ ਸਾਡੇ ਫੇਸਬੁੱਕ ਪੇਜ਼ ਨੂੰ ਲਾਇਕ ਅਤੇ ਫੋਲੋ ਕਰੋ |
