ਇੱਕ ਵਾਰੀ ਇੱਕ ਮਾਤਾ ਨੂੰ ਬਹੁਤ ਤੇ ਜ਼ ਬੁ ਖਾ ਰ ਹੋ ਗਿਆ ਅਤੇ ਉਸ ਦਾ ਬੁ ਖਾ ਰ ਉਤਰ ਨਹੀਂ ਰਿਹਾ ਸੀ ਉਸ ਨੇ ਬਹੁਤ ਸਾਰੀਆਂ ਦ ਵਾ ਈ ਆਂ ਦੀ ਵਰਤੋਂ ਕੀਤੀ ਪਰ ਕੋਈ ਲਾ ਭ ਨਾ ਹੋਇਆ। ਕੁਝ ਦਿਨ ਬੀ ਮਾ ਰ ਨੂੰ ਬੀਤਣ ਤੋਂ ਬਾਅਦ ਮਾਤਾ ਇੱਕ ਦਿਨ ਮਨ ਵਿੱਚ ਸੋਚਣ ਲੱਗੀ
ਅਤੇ ਉਸ ਨੇ ਧੰਨ ਧੰਨ ਬਾ ਬਾ ਨੰਦ ਸਿੰਘ ਜੀ ਨੂੰ ਯਾਦ ਕਰਦੇ ਹੋਏ ਮਨ ਦੇ ਵਿੱਚ ਇਹ ਧਾ ਰ ਨਾ ਕੀਤੀ ਗਈ ਕਿ ਬਾਬਾ ਜੀ ਮਿਹਰ ਕਰੋ ਚਰਨਾ ਨਾਲ ਜੁ ੜੀ ਹੋਈ ਦੀ ਲਾਜ ਰੱਖੋ। ਸੱਚੇ ਮਨ ਨਾਲ ਕੀਤੀ ਹੋਈ ਅਰਦਾਸ ਬਾਬਾ ਜੀ ਕੋਲ ਝੱ ਟ ਪਹੁੰਚ ਗਈ।
ਇਸ ਤੋ ਬਾਅਦ ਉਸ ਮਾਤਾ ਨੂੰ ਰਾਤ ਦੇ ਸੁਪਨੇ ਵਿਚ ਇਹ ਮਹਿਸੂਸ ਹੋਇਆ ਕਿ ਬਾਬਾ ਜੀ ਉਸ ਨੂੰ ਆ ਕੇ ਮਿਲੇ ਤੇ ਕਹਿਣ ਲੱਗੇ ਕਿ ਤੂੰ ਦ ਵਾ ਈ ਗ ਲ ਤ ਲੈ ਰਹੀ ਹੈ ਇਸ ਲਈ ਤੇਰਾ ਇ ਲਾ ਜ ਨਹੀਂ ਹੋ ਰਿਹਾ। ਤੈਨੂੰ ਬੁ ਖਾ ਰ ਗ ਰ ਮੀ ਕਾਰਨ ਹੋਇਆ ਏ ਤੇ ਤੂੰ ਗ ਰ ਮ ਦ ਵਾ ਈ ਆਂ ਲੈ ਰਹੀ ਹੈ।
ਜਦੋਂ ਉਹ ਸਵੇਰੇ ਉੱਠੀ ਤਾਂ ਜਦੋਂ ਉਹ ਸਵੇਰੇ ਉੱਠੀ ਤਾਂ ਉਸ ਨੇ ਘਰ ਵਿੱਚ ਕਿਹਾ ਕਿ ਉਸ ਨੂੰ ਲੱਸੀ ਦੇਵੇ ਪਰ ਘਰਦਿਆਂ ਨੇ ਕਿਹਾ ਕਿ ਬੁ ਖਾ ਰ ਵਿੱਚ ਲੱਸੀ ਦੀ ਵਰਤੋਂ ਨਹੀਂ ਕਰਦੇ। ਪਰ ਜਦੋਂ ਮਾਤਾ ਨੇ ਜ਼ਿੱਦ ਕੀਤੀ ਤਾਂ ਉਨ੍ਹਾਂ ਨੂੰ ਲੱਸੀ ਦਿੱਤੀ ਗਈ ਅਤੇ ਕੁਝ ਘੰਟਿਆਂ ਬਾਅਦ ਹੀ ਉਹ ਬਿ ਲ ਕੁ ਲ ਠੀਕ ਹੋ ਗਈ।
ਪਰ ਇਸ ਸਮੇਂ ਵਿਚਾਰ ਦੀ ਗੱਲ ਇਹ ਹੈ ਕਿ ਲੱਸੀ ਵਿਚ ਕੋਈ ਜ਼ਿਆਦਾ ਸ਼ ਕ ਤੀ ਨਹੀਂ ਸੀ ਪਰ ਸ਼ ਕ ਤੀ ਮ ਹਾਂ ਪੁ ਰ ਸ਼ਾਂ ਦੇ ਬਚਨ ਵਿੱਚ ਸੀ। ਇਸ ਲਈ ਮ ਹਾਂ ਪੁ ਰ ਸ਼ਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਦੱਸੇ ਹੋਏ ਬਚਨਾਂ ਨੂੰ ਮੰਨਣਾ ਚਾਹੀਦਾ ਹੈ ਕਿਉਂਕਿ ਮ ਹਾਂ ਪੁ ਰ ਸ਼ਾਂ ਦੇ ਬੋਲ ਕਦੇ ਵੀ ਵਿ ਅ ਰ ਥ ਨਹੀਂ ਜਾਂਦੇ।
ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਨੂੰ ਬਨਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
