Home / ਘਰੇਲੂ ਨੁਸ਼ਖੇ / ਬਾਬਾ ਜੀ ਨੇ ਧਾਤ ਤੋਂ ਲੈ ਕੇ ਕੈਂਸਰ ਤੱਕ ਦਾ ਦਸਿਆ ਇਲਾਜ਼ ਨੁਸਖਾ ਤੁਸੀਂ ਆਪਣੇ ਘਰ ਚ ਵੀ ਬਣਾ ਸਕਦੇ ਹੋ

ਬਾਬਾ ਜੀ ਨੇ ਧਾਤ ਤੋਂ ਲੈ ਕੇ ਕੈਂਸਰ ਤੱਕ ਦਾ ਦਸਿਆ ਇਲਾਜ਼ ਨੁਸਖਾ ਤੁਸੀਂ ਆਪਣੇ ਘਰ ਚ ਵੀ ਬਣਾ ਸਕਦੇ ਹੋ

ਅੱਜ ਦੇ ਸਮੇ ਵਿਚ ਧਾਤ ਰੋਗ ਬਹੁਤ   ਗੰ ਭੀ ਰ   ਹੈ। ਇਸ ਦੇ ਕਾਰਨ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਇਸ ਦੇ ਕਾਰਨ ਖਾਣਾ   ਹ ਜ਼ ਮ   ਹੋਣ ਵਿੱਚ ਵੀ ਦਿੱਕਤ ਆਉਂਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਰੋਗ ਦੀ ਕੋਈ ਹਾਲੇ ਤੱਕ ਦਵਾਈ ਨਹੀਂ ਬਣੀ।

ਇਸ ਦਾ ਇਲਾਜ ਕਰਨ ਲਈ ਸਿਰਫ਼ ਘਰੇਲੂ ਨੁਸਖਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੁਰਾਣੇ  ਸ ਮਿ ਆਂ   ਦੇ ਵਿੱਚ ਲੋਕ ਜੜੀ-ਬੂਟੀਆਂ ਦੀ ਵਰਤੋਂ ਨਾਲ ਇਸ ਦਾ ਇਲਾਜ਼ ਕਰ ਲੈਂਦੇ ਸੀ। ਇਸੇ ਤਰ੍ਹਾਂ ਇਕ ਵਾਰ ਇਕ ਵਿਅਕਤੀ ਨੇ ਮਾਤਾ ਗੰਗਾ ਜੀ ਨੂੰ ਆਪਣੀ ਦਿੱਕਤ ਬਾਰੇ ਦੱਸਿਆ ਕਿ ਉਸ ਨੂੰ ਧਾਤ ਦਾ ਰੋਗ ਰਹਿੰਦਾ ਹੈ।

ਤਾਂ ਉਨ੍ਹਾਂ ਨੇ ਬ੍ਰਹਮੀ ਬੂਟੀ ਬਾਰੇ ਦੱਸਿਆ। ਇਹ ਬੂਟੀ ਝਾੜੀ ਦੇ ਵਿੱਚ ਅਕਸਰ ਮਿਲ ਜਾਂਦੀ ਹੈ।ਬ੍ਰਹਮੀ ਬੂਟੀ ਦਾ ਪੱਤਾ ਗੋਲ ਆਕਾਰ ਦਾ ਹੁੰਦਾ ਹੈ। ਇਹ ਇੱਕ ਵੇਲ ਦੀ ਤਰ੍ਹਾਂ ਹੁੰਦੀ ਹੈ। ਇਸ ਬੂਟੀ ਦੀ ਵਰਤੋਂ ਕਰਨ ਨਾਲ ਧਾਤ ਦੇ ਰੋਗ ਦਾ ਜੜ੍ਹ ਤੋਂ ਇਲਾਜ਼ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਇਹ ਜੜੀ ਬੂਟੀ ਕਾਲੇ ਪੀਲੀਏ ਦੇ ਇਲਾਜ ਲਈ ਵੀ ਬਹੁਤ ਲਾਭਦਾਇਕ ਹੈ। ਧਾਤ ਦਾ ਇਲਾਜ ਕਰਨ ਲਈ ਸਭ ਤੋਂ ਪਹਿਲਾਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਲਵੋ। ਹੁਣ ਇਨ੍ਹਾਂ ਦੇ ਪੱਤਿਆਂ ਨੂੰ 1 ਬਰਤਨ ਵਿੱਚ ਪਾ ਕੇ   ਕੁੱ ਟ  ਲਵੋ। ਹੁਣ ਇਸ ਦਾ ਜੂਸ ਕੱਢ ਲਵੋ। ਹੁਣ ਇਸ ਜੂਸ ਦੀ ਲਗਾਤਾਰ ਵਰਤੋਂ ਕਰੋ।

ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਕਈ ਤਰ੍ਹਾਂ ਦੇ ਵੱਡੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿਵੇਂ ਕਾਲਾ ਪੀਲੀਆ ਵੀ ਦੂਰ ਹੋ ਜਾਂਦਾ ਹੈ।ਇਸ ਤੋਂ ਇਲਾਵਾ ਕੈਂਸਰ ਵਰਗੇ ਰੋਗਾਂ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ। ਗਲੇ ਦੇ ਕੈਂਸਰ ਦਾ ਇਲਾਜ ਕਰਨ ਲਈ ਇਕ ਅਖ਼ਬਾਰ ਲੈ ਲਵੋ।

ਹੁਣ ਇਸ ਅਖਬਾਰ ਨੂੰ   ਅੱ ਗ   ਲਗਾ ਲਓ ਅਤੇ ਇਸ ਦੀ ਸੁਵਾਹ ਇਕੱਠੀ ਕਰ ਕੇ ਇੱਕ ਬਰਤਨ ਵਿੱਚ ਪਾ ਲਵੋ। ਹੁਣ ਇਸ ਨੂੰ ਰੋਜ਼ਾਨਾ ਖਾਲੀ ਪੇਟ ਵਰਤੋ। ਅਜਿਹਾ ਰੋਜ਼ਾਨਾ ਕਰਨ ਨਾਲ ਗਲੇ ਦੇ ਕੈਂਸਰ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸੇ ਤਰ੍ਹਾਂ ਗਲੇ ਦੇ ਵਿੱਚ ਛਾਲਿਆਂ ਦਾ ਇਲਾਜ ਕਰਨ ਲਈ ਤਵੇ ਦੀ ਸਵਾਹ ਦੀ ਵਰਤੋਂ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।