Home / ਘਰੇਲੂ ਨੁਸ਼ਖੇ / ਬਾਰ ਬਾਰ ਪਿਸ਼ਾਬ ਆਉਣ ਦੀ ਬਿਮਾਰੀ ਤੋਂ ਹਮੇਸ਼ਾ ਲਈ ਛੁਟਕਾਰਾ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਬਾਰ ਬਾਰ ਪਿਸ਼ਾਬ ਆਉਣ ਦੀ ਬਿਮਾਰੀ ਤੋਂ ਹਮੇਸ਼ਾ ਲਈ ਛੁਟਕਾਰਾ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਦੇਖੋ ਜੀ
ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ।ਬਹੁਤ ਹੈ ਸੌਖਾ ਤਰੀਕਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਪਸੰਦ ਆਵੇਗਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਏਦਾਂ ਦਾ ਤਰੀਕਾ ਜੋ ਬਹੁਤ ਹੈ ਅਜ਼ਮਾਇਆ ਹੋਇਆ ਹੈ। ਇਸ ਲਈ ਵੀਡੀਓ ਨੂੰ ਅਖੀਰ ਤਕ ਜਰੂਰ ਦੇਖੋ।

ਜੇਕਰ ਤੁਹਾਨੂੰ ਬਾਰ-ਬਾਰ ਪੇਸ਼ਾਬ ਆਉਂਦਾ ਏ ਤਾਂ ਤੁਸੀਂ ਇਸ ਤੋਂ   ਪ੍ਰੇ ਸ਼ਾ ਨ  ਹੁੰਦੇ ਹੋ। ਹੁਣ ਨਹੀਂ ਹੋਵੋਗੇ, ਕਿਉਂਕਿ ਅਸੀਂ ਤੁਹਾਨੂੰ ਦਸਾਂਗੇ ਕਿ ਵਾਰ ਵਾਰ ਪੇਸ਼ਾਬ ਆਉਣ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਏ।ਬਹੁਤਿਆਂ ਨੂੰ ਆਦਤ ਹੁੰਦੀ ਐ ਕਿ ਉਹ ਪੇਸ਼ਾਬ ਰੋਕ ਕੇ ਰੱਖ ਲੈਂਦੇ ਨੇ। ਅਜਿਹਾ ਕਰਨ ਨਾਲ ਤੁਹਾਡੀ ਸਿਹਤ ‘ਤੇ ਬਹੁਤ ਅਸਰ ਪੈਂਦਾ ਏ। ਦਰਅਸਲ ਇਸ ਨਾਲ ਬਾਥਰੂਮ ਵਾਲੀ ਥੈਲੀ ਕਮਜ਼ੋਰ ਹੋ ਜਾਂਦੀ ਐ।

ਤੇ ਸਾਡੀ ਇਮਿਊਨਿਟੀ ਕਮਜ਼ੋਰ ਹੋਣ ਨਾਲ ਥੈਲੀ ਹੋਰ ਕਮਜ਼ੋਰ ਹੋ ਜਾਂਦੀ ਐ। ਤੁਹਾਡੇ ਬਾਥਰੂਮ ਰੋਕਣ ਦੀ ਸਮਰਥਾ ਘੱਟ ਜਾਂਦੀ ਐ।ਜਿਸ ਨਾਲ ਸਾਡੀ   ਪ੍ਰੇ ਸ਼ਾ ਨੀ   ਹੋਰ ਵੱਧ ਜਾਂਦੀ ਐ। ਦੋਸਤੋ ਇਸਦਾ ਇਕ ਹੋਰ ਮੁੱਖ ਕਾਰਨ ਇਹ ਹੈ ਕਿ ਪੇਸ਼ਾਬ ਰੋਕਣ ਨਾਲ ਸਰੀਰ ‘ਚ ਪੱਥਰੀ ਬਣ ਜਾਂਦੀ ਐ। ਆਪਣੀ ਇਸੇ ਬਿਮਾਰੀ ਤੋਂ ਨਿਜਾਤ ਪਾਉਣ ਲਈ ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ।

ਸਰੀਰ ਦੀ ਇਮਿਊਨਿਟੀ ਵਧਾਉਣ ਲਈ ਖਾਣੇ ਨਾਲ ਸਲਾਦ ਖਾਓ।ਇਸ ਤੋਂ ਇਲਾਵਾ ਪਿਆਜ ਨੂੰ ਬਰੀਕ ਕੱਟ ਕੇ ਦਹੀਂ ‘ਚ ਪਾ ਕੇ ਖਾ ਸਕਦੇ ਹੋ।ਜਿਸ ਨਾਲ ਇਹ ਸਮੱਸਿਆ ਘੱਟ ਹੋ ਜਾਂਦੀ ਐ ਤੇ ਹੌਲੀ- ਹੌਲੀ ਛੁਟਕਾਰਾ ਮਿਲ ਜਾਂਦਾ ਏ। ਇਸਦੇ ਨਾਲ ਹੀ ਇਕ ਕੌਲੀ ‘ਚ ਕਾਲੇ ਛੋਲੇ ਭਿਓਂ ਕੇ ਰਾਤਭਰ ਲਈ ਰੱਖ ਦਿਓ ਤੇ ਦੂਜੇ ਦਿਨ ਕਿਸੇ ਸੂਤੀ ਕੱਪੜੇ ‘ਚ ਪਾ ਕੇ ਰੱਖ ਦਿਓ। ਦਿਨ ‘ਚ ਛੋਲਿਆਂ ‘ਤੇ ਪਾਣੀ ਦਾ ਹਲਕਾ ਛੜਕਾ ਜ਼ਰੂਰ ਕਰਨਾ ਏ।

ਤੀਜੇ ਦਿਨ ਇਹ ਛੋਲੇ ਪੁੰਗਰਨ ਲੱਗ ਜਾਣਗੇ। ਇਹਨਾਂ ਨੂੰ ਇਸੇ ਤਰ੍ਹਾਂ ਰੋਜ਼ ਭਿਉਂ ਕੇ ਰੱਖਣਾ ਏ। ਇਨ੍ਹਾਂ ਨੂੰ ਖਾਣ ਨਾਲ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋ ਜਾਂਦੀ ਐ। ਪੇਸ਼ਾਬ ਰੋਕਣ ਲਈ ਤੁਸੀਂ ਇਕ ਛੁਹਾਰੇ ਦੀ ਗਿਟਕ ਕੱਢ ਕੇ ਉਸਨੂੰ ਦੁੱਧ ‘ਚ ਉਬਾਲ ਲਵੋ। ਉਸਨੂੰ ਜ਼ਰੂਰਤ ਅਨੁਸਾਰ ਠੰਡਾ ਕਰਕੇ ਪੀ ਲਵੋ। ਤੁਸੀਂ ਛੁਹਾਰਾ ਵੀ ਖਾ ਸਕਦੇ ਓ।ਸੋ ਦੋਸਤੋ ਇਨ੍ਹਾਂ ਨੁਸਖਿਆਂ ਨਾਲ ਤੁਸੀਂ ਬਾਰ ਬਾਰ ਆਉਣ ਵਾਲੀ   ਸ ਮੱ ਸਿ ਆ   ਤੋਂ ਛੁਟਕਾਰਾ ਪਾ ਸਕਦੇ ਹੋ।