Home / ਤਾਜਾ ਜਾਣਕਾਰੀ / ਬਾਹਰੋਂ ਆਏ ਫੋਨ ਨੇ ਹਿਲਾਕੇ ਰੱਖ ਦਿੱਤਾ ਪਰਿਵਾਰ ਰੋਂਦੀ ਮਾਂ ਕਰ ਰਹੀ ਹੈ ਪੁੱਤ ਨੂੰ ਯਾਦ

ਬਾਹਰੋਂ ਆਏ ਫੋਨ ਨੇ ਹਿਲਾਕੇ ਰੱਖ ਦਿੱਤਾ ਪਰਿਵਾਰ ਰੋਂਦੀ ਮਾਂ ਕਰ ਰਹੀ ਹੈ ਪੁੱਤ ਨੂੰ ਯਾਦ

ਹਿਲਾਕੇ ਰੱਖ ਦਿੱਤਾ ਪਰਿਵਾਰ

ਜਲੰਧਰ ਦੇ ਚ-ਮਿ-ਆ-ਰਾ ਪਿੰਡ ਦੇ ਪਵਿੱਤਰ ਸਿੰਘ ਦੀ ਇਟਲੀ ਵਿੱਚ ਇੱਕ ਸੜਕ ਹਾ-ਦ-ਸੇ ਵਿੱਚ ਜਾਨ ਚਲੀ ਗਈ ਹੈ। ਪਵਿੱਤਰ ਸਿੰਘ ਉੱਥੇ ਖੇਤੀਬਾੜੀ ਦਾ ਕੰਮ ਕਰਦਾ ਸੀ। ਜਦੋਂ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਉਸ ਨਾਲ ਇਹ ਭਾ-ਣਾ ਵਾਪਰ ਗਿਆ ਅਤੇ ਉਸ ਦੀ ਜੀਵਨ ਲੀਲਾ ਸ-ਮਾ-ਪ-ਤ ਹੋ ਗਈ। ਉਹ ਸਾਲ 2006 ਵਿੱਚ ਇਟਲੀ ਗਿਆ ਸੀ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਉਸ ਨੇ ਬਾਅਦ ਵਿੱਚ ਉੱਥੇ ਹੀ ਬੁਲਾ ਲਿਆ ਸੀ। ਉਸ ਦੇ ਤੁਰ ਜਾਣ ਨਾਲ ਉਸ ਦੇ ਪਿੰਡ ਵਿੱਚ ਸੋ-ਗ ਦੀ ਲਹਿਰ ਫੈਲ ਗਈ ਹੈ। ਉਸ ਦੀ ਮਾਂ ਦਾ ਰੋ ਰੋ ਕੇ ਬੁ-ਰਾ ਹਾਲ ਹੋਇਆ ਪਿਆ ਹੈ।

ਅੱਜ ਕੱਲ੍ਹ ਹਰ ਪੰਜਾਬੀ ਨੌਜਵਾਨ ਮੁੰਡੇ ਕੁੜੀ ਦਾ ਸੁਪਨਾ ਹੈ ਕਿ ਉਹ ਦੁਨੀਆਂ ਦੇ ਕਿਸੇ ਵਧੀਆ ਮੁਲਕ ਵਿੱਚ ਜਾ ਕੇ ਉੱਥੇ ਦੀ ਨਾਗਰਿਕਤਾ ਹਾਸਿਲ ਕਰ ਲਵੇ। ਪਹਿਲਾਂ ਤਾਂ ਨੌਜਵਾਨ ਵਿਦੇਸ਼ਾਂ ਵਿੱਚ ਸਿਰਫ਼ ਕੰਮ ਕਰਨ ਜਾਂਦੇ ਸਨ। ਬਾਹਰਲੇ ਮੁਲਕਾਂ ਵਿੱਚੋਂ ਪੈਸਾ ਕਮਾ ਕੇ ਬੁ-ਢਾ-ਪੇ ਵਿੱਚ ਇੱਥੇ ਆਪਣੇ ਹੀ ਮੁਲਕ ਵਿੱਚ ਰਹਿਣ ਨੂੰ ਤ-ਰ-ਜੀ-ਹ ਦਿੱਤੀ ਜਾਂਦੀ ਸੀ। ਪੈਸੇ ਕਮਾਉਣ ਤੋਂ ਬਾਅਦ ਆਪਣੇ ਮੁਲਕ ਵਿੱਚ ਹੀ ਆਪਣੇ ਸਕੇ ਸਬੰਧੀਆਂ ਦੇ ਨੇੜੇ ਤੇੜੇ ਹੀ ਰਹਿਣ ਨੂੰ ਚੰਗਾ ਸਮਝਿਆ ਜਾਂਦਾ ਸੀ। ਪਰ ਹੁਣ ਨੌਜਵਾਨਾਂ ਦੀ ਸੋਚ ਬਦਲ ਚੁੱਕੀ ਹੈ। ਉਹ ਵਿਦੇਸ਼ ਵਿੱਚ ਕੰਮ ਕਰਨ ਦੇ ਨਾਲ ਨਾਲ ਉੱਥੋਂ ਦੀ ਨਾਗਰਿਕਤਾ ਵੀ ਲੈਣਾ ਚਾਹੁੰਦੇ ਹਨ।

ਪਵਿੱਤਰ ਸਿੰਘ ਸਨ 2006 ਵਿੱਚ ਰੋਜ਼ੀ ਰੋਟੀ ਦੇ ਚੱਕਰ ਵਿੱਚ ਇਟਲੀ ਗਿਆ ਸੀ। ਬਾਅਦ ਵਿੱਚ ਉਹ ਆਪਣੇ ਪਰਿਵਾਰ ਨੂੰ ਵੀ ਉਥੇ ਲੈ ਗਿਆ। ਖੇਤੀਬਾੜੀ ਦੇ ਕੰਮ ਵਿੱਚ ਲੱਗੇ। ਪਵਿੱਤਰ ਸਿੰਘ ਨੇ ਬੀਤੇ ਦਿਨਾਂ ਦੌਰਾਨ ਇੱਕ ਸੜਕ ਹਾਦਸੇ ਵਿੱਚ ਦਮ ਤੋੜ ਦਿੱਤਾ। ਉਹ ਛੁੱਟੀ ਕਰਕੇ ਘਰ ਨੂੰ ਜਾ ਰਿਹਾ ਸੀ। ਹਾ-ਦ-ਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਉਸ ਦੀ ਬੁੱਢੀ ਮਾਂ ਪੰਜਾਬ ਵਿੱਚ ਰੋ ਰਹੀ ਹੈ। ਜਦ ਕਿ ਉਸ ਦਾ ਬਾਕੀ ਪਰਿਵਾਰ ਇਟਲੀ ਵਿੱਚ ਹੈ। ਜਿਨ੍ਹਾਂ ਵਿੱਚ ਉਸ ਦੀ ਪਤਨੀ ਅਤੇ ਦੋ ਬੱਚੇ ਮੁੰਡਾ ਕੁੜੀ ਹਨ। ਉਸ ਦੇ ਜਾਣ ਨਾਲ ਬਾਕੀ ਪਰਿਵਾਰ ਦੁੱ-ਖਾਂ ਵਿੱਚ ਘਿ-ਰ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ