Home / ਘਰੇਲੂ ਨੁਸ਼ਖੇ / ਬੈਲੀ ,ਹਿਪ ਤੇ ਥਾਈ ਨੂੰ ਬਿਲਕੁੱਲ ਸ਼ੇਪ ਵਿਚ ਲਿਆਉਣ ਲਈ ਕੁੜੀ ਨੇ ਦਸੀ ਕਮਾਲ ਦੀ ਐਕਸ-ਸਾਈਜ਼

ਬੈਲੀ ,ਹਿਪ ਤੇ ਥਾਈ ਨੂੰ ਬਿਲਕੁੱਲ ਸ਼ੇਪ ਵਿਚ ਲਿਆਉਣ ਲਈ ਕੁੜੀ ਨੇ ਦਸੀ ਕਮਾਲ ਦੀ ਐਕਸ-ਸਾਈਜ਼

ਅੱਜ ਦੇ ਸਮੇ ਵਿੱਚ ਹਰ ਵਿਆਕਤੀ ਸਿਹਤਮੰਦ ਅਤੇ ਫਿੱਟ ਰਹਿਣਾ ਪਸੰਦ ਕਰਦਾ ਹੈ। ਕਿਉਕਿ ਸਿਹਤਮੰਦ ਸਰੀਰ ਹਰ ਤਰ੍ਹਾਂ ਦੀਆ ਬਿਮਾਰੀਆ ਤੋ ਰਾਹਤ ਪਾਉਣ ਵਿੱਚ ਸਫਲ ਹੋ ਸਕਦਾ ਹੈ। ਇਸ ਲਈ ਕੋਈ ਵੀ ਵਿਆਕਤੀ ਮੋਟਾਪਾ ਪਸੰਦ ਨਹੀ ਕਰਦਾ ਕਿਉਕਿ ਮੋਟਾਪੇ ਕਾਰਨ ਕੋਈ ਤਰ੍ਹਾਂ ਦੀਆ ਦਿੱਕਤਾ ਦਾ ਸਾਹਮਣਾ ਕਰਨਾ ਪੈਦਾ ਹੈ।

ਇਸ ਤੋ ਇਲਾਵਾ ਸਰੀਰ ਦੇ ਕਈ ਹਿੱਸਿਆ ਤੇ ਮੋਟਾਪੇ ਕਾਰਨ ਖੂਬਸੁਰਤੀ ਵੀ ਘੱਟ ਜਾਦੀ ਹੈ ਅਤੇ ਘੱਟ ਉਮਰ ਵਿੱਚ ਜਿਆਦਾ ਉਮਰ ਲੱਗਣੀ ਸੁਰੂ ਹੋ ਜਾਦੀ ਹੈ। ਜਿਵੇ ਚਿਹਰੇ ਦਾ ਮੋਟਾਪਾ ਅਤੇ ਪੇਟ ਦਾ ਮੋਟਾਪਾ ਆਦਿ।

ਮੋਟਾਪੇ ਤੋ ਰਾਹਤ ਪਾਉਣ ਲਈ ਘਰੈਲੂ ਨੁਸਖਿਆ ਦੀ ਵਰਤੋ ਕਰਨੀ ਚਾਹੀਦੀ ਹੈ ਅਤੇ ਕਸਰਤ ਕਰਨੀ ਚਾਹੀਦੀ ਹੈ।ਮੋਟਾਪੇ ਤੋ ਰਾਹਤ ਪਾਉਣ ਲਈ ਕਸਰਤ ਕਰਨ ਲਈ ਸਭ ਤੋ ਪਹਿਲਾ ਸਿੱਧੇ ਬੈਠ ਜਾਓ। ਹੁਣ ਬਾਹਾਂ ਨੂੰ ਸਿੱਧਾ ਰੱਖੋ।

ਹੁਣ ਹੋਲੀ-ਹੋਲੀ ਮੁਠੀਆ ਨੂੰ ਬੰਦ ਕਰੋ। ਦੋ ਮਿੰਟ ਤੱਕ ਮੁੱਠੀ ਨੂੰ ਬੰਦ ਕਰਨ ਤੋ ਬਾਅਦ ਹੁਣ ਹੋਲੀ ਹੋਲੀ ਖੋਲੋ। ਅਜਿਹਾ ਲਗਭੱਗ ਪੰਜ ਤੋ ਦੱਸ ਵਾਰ ਕਰੋ। ਇਸ ਕਸਰਤ ਨੂੰ ਸਵੇਰੇ ਕਰਨ ਨਾਲ ਬਹੁਤ ਜਿਆਦਾ ਹੁੰਦਾ ਹੈ।

ਕਿਉਕਿ ਮੁੱਠੀ ਬੰਦ ਕਰਨ ਬ੍ਰੈਡ ਪ੍ਰੈਸਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਮੋਟਾਪੇ ਤੋ ਛੁਟਕਾਰਾ ਮਿਲਦਾ ਹੈ। ਇਸ ਤੋ ਇਲਾਵਾ ਲੀਵਰ ਸੰਬੰਧਤ ਕਈ ਤਰ੍ਹਾਂ ਦੀਆ ਦਿੱਕਤਾ ਵੀ ਦੂਰ ਹੁੰਦੀਆ ਹਨ। ਇਸ ਤੋ ਬਾਅਦ ਹੋਰ ਕਸਰਤ ਕਰਨ ਲਈ ਹੁਣ ਸਿੱਧੇ ਲੇਟ ਜਾਓ। ਹੁਣ ਦੋਹਾਂ ਲੱਤਾਂ ਨੂੰ ਉਤੇ ਬਿਲਕੁਲ ਸਿੱਧਾ ਕਰੋ।

ਹੁਣ ਲੱਤਾਂ ਨੂੰ ਸੱਜੇ ਖੱਬੇ ਖੋਲੋ। ਜਿਨ੍ਹਾਂ ਜਿਆਦਾ ਫੈਲਾ ਸਕਦੇ ਹੋ ਉਨ੍ਹਾਂ ਫੈਲਾਓ। ਅਜਿਹਾ ਪੰਜ ਤੋ ਦੱਸ ਮਿੰਟ ਤੱਕ ਕਰਦੇ ਰਹੋ। ਅਜਿਹਾ ਕਰਨ ਨਾਲ ਲੱਕ ਦਾ ਮੋਟਾਪਾ ਅਤੇ ਪੇਟ ਦਾ ਮੋਟਾਪਾ ਘੱਟਣਾ ਸੁਰੂ ਹੋ ਜਾਦਾ ਹੈ। ਇਸ ਕਸਰਤ ਨੂੰ ਖਾਲੀ ਪੇਟ ਕਰਨ ਨਾਲ ਬਹੁਤ ਜਿਆਦਾ ਲਾਭ ਮਿਲਦਾ ਹੈ।

ਇਸ ਤੋ ਇਲਾਵਾ ਹੋਰ ਕਸਰਤ ਕਰਨ ਲਈ ਸਿੱਧੇ ਲੇਟ ਜਾਓ ਅਤੇ ਸੱਜੀ ਲੱਤ ਨੂੰ ਉਤੇ ਚੁੱਕੋ ਅਤੇ ਨੀਵਾ ਕਰੋ ਫਿਰ ਖੱਬੀ ਲੱਤ ਨੂੰ ਚੁੱਕੋ। ਇਸ ਕਸਰਤ ਨੂੰ ਦੱਸ ਮਿੰਟ ਤੱਕ ਲਗਾਤਾਰ ਕਰੋ।ਅਜਿਹਾ ਕਰਨ ਨਾਲ ਹਰ ਤਰ੍ਹਾਂ ਦੇ ਮੋਟਾਪੇ ਤੋ ਰਾਹਤ ਮਿਲ ਸਕਦੀ ਹੈ। ਹੋਰ ਜਾਣਕਾਰੀ ਲਈ ਵੀਡਿਓ ਨੂੰ ਦੇਖੋ।