Home / ਘਰੇਲੂ ਨੁਸ਼ਖੇ / ਬੱਚੇਦਾਨੀ ਤੇ ਗੋਡਿਆਂ ਦੇ ਆਪਰੇਸ਼ਨ ਤੋਂ ਬਚਾਅ ਤੇ ਜਟਿਲ ਰੋਗਾਂ ਦਾ ਇਲਾਜ

ਬੱਚੇਦਾਨੀ ਤੇ ਗੋਡਿਆਂ ਦੇ ਆਪਰੇਸ਼ਨ ਤੋਂ ਬਚਾਅ ਤੇ ਜਟਿਲ ਰੋਗਾਂ ਦਾ ਇਲਾਜ

ਬਾਝਪਣ, ਬੱਚੇਦਾਨੀ ਵਿਚ ਮਾਸ ਜਾਂ   ਖੂ ਨ    ਵਾਲੀਆ ਰਸੌਲੀਆ, ਸੂਗਰ, ਮੋਟਾਪਾ ਅਤੇ ਜੋੜਾ ਦਾ ਦਰਦ ਬਹੁਤ ਆਮ ਹੈ। ਬਾਝਪਣ, ਬੱਚੇਦਾਨੀ ਵਿਚ ਮਾਸ ਜਾਂ    ਖੂ ਨ   ਵਾਲੀਆ ਰਸੌਲੀਆ ਜਾਂ ਮਰਦਾਨਾ ਕਮਜੋਰੀ ਅੱਜ ਦੇ ਸਮੇ ਵਿਚ ਬਹੁਤ ਵੱਡੀ ਦਿੱਕਤ ਬਣੀ ਹੋਈ ਹੈ।

ਇਸ ਦੇ ਬਹੁਤ ਸਾਰੇ ਕਾਰਨ ਹਨ। ਸਭ ਤੋ ਮੁੱਖ ਕਾਰਨ ਇਹ ਹੈ ਕਿ ਪੁਰਾਣੇ ਸਮਿਆ ਵਿਚ ਬਜੁਰਗ ਸੰਤੁਲਿਤ ਭੋਜਨ ਦੀ ਵੱਧ ਵਰਤੋ ਕਰਦੇ ਸੀ ਅਤੇ ਮਿਹਨਤ ਵੀ ਜਿਆਦਾ ਕਰਦੇ ਸੀ ਪਰ ਅੱਜ ਨੌਜਵਾਨਾ ਵਿਚ ਬਹੁਤ ਵੱਡਾ ਬਦਲਾਵ ਆ ਗਿਆ ਹੈ ਜਿਸ ਕਾਰਨ ਬਹੁਤ ਸਾਰੀਆ ਸਰੀਰਕ ਅਤੇ ਅੰਦਰੂਨੀ ਦਿਕਤਾ ਦਾ ਸਾਹਮਣਾ ਕਰਨਾ ਪੈਦਾ ਹੈ।

ਬੱਚੇਦਾਨੀ ਵਿਚ ਰਸੌਲੀਆ ਤੋ ਛੁਟਕਾਰਾ ਪਾਉਣ ਲਈ ਅਪਰੇਸਨ ਹੀ ਇਕ ਰਸਤਾ ਦੱਸਿਆ ਜਾਦਾ ਸੀ ਪਰ ਦੇਸੀ ਦਿਵਾਈ ਨਾਲ ਵੀ ਇਲਾਜ ਕੀਤਾ ਜਾ ਸਕਦਾ ਹੈ ਅਤੇ ਰਾਹਤ ਪਾਈ ਜਾ ਸਕਦੀ ਹੈ।ਇਸ ਤੋ ਇਲਾਵਾ ਗੋਡਿਆ ਦਾ ਦਰਦ, ਜੌੜਾ ਦਾ ਦਰਦ ਅਤੇ ਸਰਵਾਇਕਲ ਦਾ ਰੋਗ ਬਹੁਤ ਵੱਡੀ ਦਿਕਤ ਬਣੀ ਹੋਈ ਹੈ।

ਇਨ੍ਹਾ ਦੇ ਕਾਰਨ ਤੁਰਨ, ਬੈਠਣ ਅਤੇ ਉਠਣ ਵਿਚ ਬਹੁਤ    ਪ੍ਰੇ ਸਾ ਨੀ   ਆਉਦੀ ਹੈ। ਪੁਰਾਣੇ ਸਮੇ ਵਿਚ ਇਹ ਰੋਗ ਬਜੁਰਗਾ ਨੂੰ ਹੋਇਆ ਕਰਦੇ ਸੀ ਪਰ ਅੱਜ ਕੱਲ ਛੋਟੀ ਉਮਰ ਦੇ ਲੋਕ ਵੀ ਇਨ੍ਹਾ ਤੋ    ਪੀ ੜ ਤ   ਹਨ। ਇਸ ਦੇ ਬਹੁਤ ਸਾਰੇ ਕਾਰਨ ਹਨ। ਇਸ ਤੋ ਇਲਾਵਾ ਗੋਡਿਆ ਦੀ ਗ੍ਰੀਸ ਦੀ ਬਹੁਤ ਦਿੱਕਤ ਹੁੰਦੀ ਹੈ।

ਅਕਸਰ ਗੋਡਿਆ ਦੀ ਗ੍ਰੀਸ ਉਸ ਸਮੇ ਘੱਟਦੀ ਹੈ ਜਦੋ ਲੱਕ ਤੇ ਗਹਿਰੀ ਸੱਟ ਲੱਗ ਜਾਵੇ ਫਿਰ ਕੋਈ ਨੱਸ ਦੱਬੀ ਜਾਵੇ। ਇਸ ਦਾ ਇਲਾਜ ਕਰਨ ਲਈ ਦੇਸੀ ਦਿਵਾਈ ਦੀ ਵਰਤੋ ਕਰਨੀ ਚਾਹੳਦੀ ਹੈ।ਇਸ ਤੋ ਇਲਾਵਾ ਗੱਠਿਆ ਬਹੁਤ ਵੱਡੀ ਦਿਕਤ ਹੈ।

ਇਸ ਦੇ ਕਾਰਨ ਬਹੁਤ ਸਾਰੀਆ   ਪ੍ਸਾ ਨੀ ਆ   ਆਉਦੀਆ ਹਨ। ਇੱ ਕਾਰਨ ਸਰੀਰ ਵਿਚ ਦਰਦ ਰਹਿਣਾ ਸੁਰੂ ਹੋ ਜਾਦਾ ਹੈ। ਗੱਠੀਏ ਦਾ ਕਾਰਨ ਕੰਮ ਕਰਨ ਵਿਚ ਬਹੁਤ ਜਿਆਦਾ ਦਿਕਤ ਆਉਦੀ ਹੈ।

ਇਸ ਦੌਰਾਨ ਕੰਮ ਕਰਦੇ ਸਮੇ ਜੋੜਾ ਵਿਚ ਬਹੁਤ ਦਰਦ ਰਹਿੰਦਾ ਹੈ। ਜਾਂ ਸਰੀਰ ਵਿਚ ਅਕੜਾਓ ਮਹਿਸੂਸ ਹੁੰਦਾ ਹੈ । ਇਸ ਲਈ ਗੱਠੀਏ ਦਾ ਇਲਾਜ ਕਰਵਾਉਣ ਲਈ ਦੇਸੀ ਦੀਵਾਈ ਦੀ ਵਰਤੋ ਕਰਨੀ ਚਾਹੀਦੀ ਹੈ। ਹੋਰ ਜਾਣਕਾਰੀ ਲਈ ਇਸ ਵੀਡਿਓ ਨੂੰ ਜਰੂਰ ਦੇਖੋ।