Home / ਤਾਜਾ ਜਾਣਕਾਰੀ / ਭਾਰਤ ਆ ਰਹੇ ਜਹਾਜ ਚ ਵਾਪਰਿਆ ਕਹਿਰ ਹੋਇਆ ਮੌ ਤ ਦਾ ਤਾਂਡਵ-ਇਸ ਵੇਲੇ ਦੀ ਵੱਡੀ ਖਬਰ
<

ਭਾਰਤ ਆ ਰਹੇ ਜਹਾਜ ਚ ਵਾਪਰਿਆ ਕਹਿਰ ਹੋਇਆ ਮੌ ਤ ਦਾ ਤਾਂਡਵ-ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਖਬਰ ਆ ਰਹੀ ਹੈ ਕੇ ਇੰਡੀਆ ਆ ਰਹੇ ਜਹਾਜ ਵਿਚ ਘ ਟਨਾ ਵਾਪਰੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਚਾਈਨਾ ਏਅਰਲਾਈਨ ਦੀ ਇਕ ਫਲਾਈਟ ਜੋ ਮੈਲਬੋਰਨ ਤੋਂ ਇੰਡੀਆ ਵਾਇਆ ਚਾਈਨਾ ਹੋ ਕੇ ਆ ਰਹੀ ਸੀ ਵਿਚ ਇਕ ਇੰਡਿਯਨ ਔਰਤ ਦੀ ਮੌ ਤ ਹੋ ਗਈ ਹੈ। ਇਸ ਭਾਰਤੀ ਮਹਿਲਾ ਦੀ ਮੌਤ ਮੈਲਬੌਰਨ ਤੋਂ ਆ ਰਹੀ ਏਅਰ ਚਾਈਨਾ ਦੀ ਉਡਾਣ ਵਿਚ ਦਿ–ਲ ਦਾ ਦੌ ਰਾ ਪੈਣ ਕਾਰਨ ਹੋਈ ਹੈ। ਮਹਿਲਾ ਮੁੰਬਈ ਦੀ ਰਹਿਣ ਵਾਲੀ ਸੀ। ਚੀਨ ਵਿਚ ਭਾਰਤੀ ਦੂ ਤ ਘ ਰ ਦੇ ਅਧਿਕਾਰੀ ਮਹਿਲਾ ਦੀ ਲੋਥ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਚੀਨ ਵਿਚ ਫੈਲੇ ਕੋਰੋਨਾਵਾਇਰਸ ਦੇ ਚੱਲਦੇ ਫਲਾਈਟ

ਮਿਲਣ ਵਿਚ ਮੁ ਸ਼–ਕਿ-ਲ ਪੇਸ਼ ਆ ਰਹੀ ਹੈ ਤੇ ਲੋਥ ਨੂੰ ਅਜੇ ਚੀਨ ਦੇ ਝੇਂਗਝੋ ਸ਼ਹਿਰ ਦੇ ਇਕ ਲੋਥ ਹਾਊਸ ਵਿਚ ਰੱਖਿਆ ਗਿਆ ਹੈ। ਭਾਰਤੀ ਦੂਤਘਰ ਵਲੋਂ ਜ ਲ ਦੀ ਮਹਿਲਾ ਦੀ ਲੋਥ ਨੂੰ ਭਾਰਤ ਵਾਪਸ ਲਿਆਉਣ ਦੀ ਹਰ ਮੁ ਮ ਕਿ ਨ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਮਾਹੌਲ ਨਾ ਪੈਦਾ ਹੋਵੇ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |