Home / ਘਰੇਲੂ ਨੁਸ਼ਖੇ / ਭੈਣ ਨੇ ਦਸਿਆ ਏਦਾਂ ਦਾ ਕੜਾਹ ਬਣਾਉਣਾ ਕੇ ਕਮਰ ਦਰਦ ਜੋੜਾਂ ਦਾ ਦਰਦ ਹਮੇਸ਼ਾ ਲਈ ਖਤਮ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਭੈਣ ਨੇ ਦਸਿਆ ਏਦਾਂ ਦਾ ਕੜਾਹ ਬਣਾਉਣਾ ਕੇ ਕਮਰ ਦਰਦ ਜੋੜਾਂ ਦਾ ਦਰਦ ਹਮੇਸ਼ਾ ਲਈ ਖਤਮ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਅੱਜ ਅਸੀਂ ਤੁਹਾਨੂੰ ਬਹਤ ਹੀ ਜਰੂਰੀ ਬਹੁਤ ਹੀ ਕੰਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਏਦਾਂ ਦੀ ਜਾਣਕਾਰੀ ਜੋ ਬਹੁਤ ਹੀ ਜਰੂਰੀ ਹੈ।ਘਰ ਚ ਬਣਾਓ ਮੋਟਾਪਾ ਘਟਾਉਣ ਵਾਲਾ ਚੂਰਨ ਤੇ ਤੇ ਸਕਿਨ ਵੀ ਰਹੇਗੀ ਕੱਸੀ ਹੋਈ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ ਸਭ ਤੋਂ ਸੌਖਾ ਤੇ ਪੱਕਾ ਇਲਾਜ਼ ਜ਼ਬਰਦਸਤ ਨੁਸਖਾ ਇੱਟ ਵਰਗਾ ਪੱਕਾ ਨੁਸਖਾ ਅਸੀਂ ਕੋਈ ਵੇ ਏਦਾਂ ਦਾ ਜਾਣਕਰੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ ਮੁਸ਼ਕਿਲ ਆਵੇ।ਸਾਡੀ ਵੀਡੀਓ ਨੂੰ ਅਖੀਰ ਤਕ ਜਰੂਰ ਦੇਖਿਆ ਕਰੋ ਕਿਉਂ ਕੇ ਅਖੀਰ ਵਿਚ ਅਸੀਂ ਨੁਸਖੇ ਨੂੰ ਵਰਤਣ ਦਾ ਤਰੀਕਾ ਅਤੇ ਪ੍ਰਹੇਜ਼ ਦਸੇ ਹੁੰਦੇ ਨੇ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿਸ ਤਰਾਂ ਕੜਾਹ ਦੇ ਨਾਲ ਕਮਰ ਦਰਦ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨੂੰ ਘਰ ਵਿਚ ਹੀ ਬਹੁਤ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਸਾਰੀਆਂ ਚੀਜ਼ਾਂ ਸਾਡੀ ਰਸੋਈ ਵਿਚੋਂ ਆਮ ਮਿਲ ਜਾਂਦੀਆਂ ਹਨ।

ਇਸੇ ਲਈ ਸਭ ਤੋਂ ਪਹਿਲਾਂ ਇਕ ਕੌਲੀ ਆਟਾ ਤੇ ਇੱਕ ਕੌਲੀ ਦੁੱਧ ਹ ਬਰਾਬਰ ਮਾਤਰਾ ਵਿੱਚ ਲੈ ਕੇ ਆਟੇ ਵਿਚ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਫਰਾਈ ਪੈੱਨ ਲੈ ਕੇ ਅੱਧਾ ਚਮਚ ਘਿਓ ਦਾ ਪਾਉਣਾ ਹੈ। ਇੱਕ ਚਮਚ ਗੁੜ ਲੈ ਕੇ ਹਲਕੇ ਗਰਮ ਘਿਓ ਵਿਚ ਫਰਾਈ ਕਰਨਾ ਹੈ। ਉਸ ਤੋਂ ਬਾਅਦ ਥੋੜ੍ਹਾ ਜਿਹਾ ਖੋਪਾ, ਪੰਜ ਸੱਤ ਬਦਾਮ ਤੇ ਕਾਜੂ ਨੂੰ ਵੀ ਫਰਾਈ ਕਰਨਾ ਹੈ।ਇਸ ਨਾਲ ਸਵਾਦ ਵਧੀਆ ਹੁੰਦਾ ਹੈ । ਉਸ ਤੋਂ ਬਾਅਦ ਮਿਕਸੀ ਦੇ ਜੱਗ ਵਿਚ ਇਕ ਚਮਚ ਕਮਰਕੱਸ ਪਾਉਣੀ ਹੈ ਅਤੇ ਇਕ ਚਮਚ ਖਸਖਸ ਪਾ ਕੇ ਦੋਹਾਂ ਨੂੰ ਪੀਸ ਲੈਣਾ ਹੈ। ਫਰਾਈਪੈਨ ਵਿਚ ਇੱਕ ਕੌਲੀ ਗੁੜ ਜਾਂ ਖੰਡ ਪਾ ਕੇ ਕੋਸੇ ਪਾਣੀ ਵਿਚ ਇਸ ਨੂੰ ਪਿਘਲਾਉਣਾ ਹੈ । ਤੇ ਨਾਲ ਹੀ ਇਹ ਪੁਣ ਕੇ ਵਰਤਣਾ ਹੈ ।

ਫਿਰ ਦੁਬਾਰਾ ਗੁੜ ਵਾਲਾ ਪਾਣੀ ਪਾ ਕੇ ਅੱਧੀ ਕੌਲੀ ਘਿਉ ਪਾ ਕੇ ਆਟਾ ਪਾਉਣਾ ਹੈ ਤੇ ਇਸ ਨੂੰ ਮੀਡੀਅਮ ਸੇਕ ਤੇ ਭੁੰਨਣਾ ਹੈ i ਪੰਦਰਾਂ ਵੀਹ ਮਿੰਟ ਬਾਅਦ ਡਰਾਈਫਰੂਟ ਪਾ ਕੇ ਫਿਰ ਇਸ ਨੂੰ ਪੰਜ ਕੁ ਮਿੰਟ ਸੇਕ ਲਗਾਉਣਾ ਹੈ। ਕਮਰ ਅਤੇ ਖਸਖ਼ਸ ਨੂੰ ਵੀ ਇੱਕ ਚਮਚ ਘਿਉ ਵਿਚ ਭੁੰਨ ਕੇ ਹੀ ਪਾਉਣਾ ਹੈ।

ਕੜਾਹ ਨੂੰ ਦਵਾਈ ਦੇ ਤੌਰ ਤੇ ਵੀ ਲਿਆ ਜਾ ਸਕਦਾ ਹੈ।ਅਗਰ ਇਕ ਹਫਤੇ ਤੱਕ ਇਸ ਨੂੰ ਰੱਖਿਆ ਜਾਵੇ ਤਾਂ ਇਹ ਖ਼ਰਾਬ ਨਹੀਂ ਹੋਵੇਗਾ ਅਤੇ ਇਸ ਨੂੰ ਰਾਤ ਨੂੰ ਦੁੱਧ ਨਾਲ ਵੀ ਲਿਆ ਜਾ ਸਕਦਾ ਹੈ। ਜ਼ਿਆਦਾ ਜਾਣਕਾਰੀ ਲਈ ਨਾਲ ਕੀਤੇ ਗਏ ਵੀਡੀਉ ਵੀ ਦੇਖ ਸਕਦੇ ਹੋ।