ਕਈ ਵਾਰ ਅਸੀਂ ਅਜਿਹੀਆਂ ਦ ਵਾ ਈ ਆਂ ਦਾ ਸੇਵਨ ਕਰਦੇ ਹਾਂ ਤਾਂ ਜੋ ਸਾਡੇ ਅੰਦਰ ਅੰ ਦ ਰੂ ਨੀ ਤਾ ਕ ਤ ਬਣੀ ਰਹੇ । ਡਾਕਟਰੀ ਦ ਵਾ ਈ ਆਂ ਦਾ ਇਸਤੇਮਾਲ ਕਰਨ ਦੇ ਨਾਲ ਇਸ ਦੇ ਨੁਕਸਾਨ ਵੀ ਕਈ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਕਸਾ ਦੱਸਾਂਗੇ ਜਿਸ ਦਾ ਇਸਤਮਾਲ ਕਰਨ ਦੇ ਨਾਲ ਚੇਤਨ ਸ਼ ਕ ਤੀ ਅਤੇ ਮ ਰ ਦਾ ਨ ਗੀ ਵਧਾਉਣ ਦੇ ਵਿੱਚ ਤੁਹਾਨੂੰ ਆਸਾਨੀ ਹੋਵੇਗੀ।
ਮ ਰ ਦਾ ਨ ਗੀ ਅਤੇ ਚੇਤਨ ਸ਼ ਕ ਤੀ ਵਧਾਉਣ ਵਾਲਾ ਇਹ ਨੁਸਖਾ ਜਿਸਨੇ ਵੀ ਇਸਤੇਮਾਲ ਕੀਤਾ ਹੈ, ਉਸ ਨੂੰ ਕਾਫੀ ਫਾਇਦਾ ਹੋਇਆ ਹੈ। ਇਹ ਨੁਸਖਾ ਘਰੇਲੂ ਹੋਣ ਦੇ ਨਾਲ ਨਾਲ ਬੇਹੱਦ ਹੀ ਸਸਤਾ ਵੀ ਹੈ | ਹਰ ਇਕ ਦੇ ਘਰ ਵਿਚ ਇਸ ਨੁਸਖੇ ‘ਚ ਵਰਤੀ ਜਾਣ ਵਾਲੀ ਚੀਜ ਘਰ ਵਿਚ ਮਜੂਦ ਹੁੰਦੀ ਹੈ |
ਇਸ ਨੁਸਖੇ ਦਾ ਇਸਤੇਮਾਲ ਕਰਨ ਨਾਲ ਜਿਥੇ ਚੇਤਨ ਸ਼ ਕ ਤੀ ਵਧਦੀ ਹੈ,ਉਥੇ ਹੀ ਵਿਦਿਅਕ ਖੇਤਰ ਵਿਚ ਮੱਲਾਂ ਮਾਰ ਵੀ ਮਾਰ ਦੇ ਹੋ। ਇੱਕ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਕਲ ਦੇ ਵਿੱਚ ਵਾਧਾ ਹੁੰਦਾ ਹੈ । ਸੋ ਤੁਸੀਂ ਇਸ ਨੁਸਖੇ ਨੂੰ ਅਪਣਾਉਣ ਦੇ ਲਈ ਸਭ ਤੋਂ ਪਹਿਲਾਂ ਸ਼ਵਾਰੇ ਲੈ ਕੇ ਆਉਣੇ ਹਨ ।
ਸ਼ਵਾਰੇ ਲਿਆ ਕੇ ਉਸਦੇ ਵਿਚੋਂ ਗਿਟਕ ਕੱ ਢ ਲੈਣੀ ਹੈ। ਇੱਥੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਸ਼ ਵਾ ਰੇ ਦੋ ਤਰੀਕੇ ਦੇ ਹੁੰਦੇ ਹਨ। ਇੱਕ ਤੇ ਜ਼ਾ ਬੀ ਹੁੰਦੇ ਨੇ ਅਤੇ ਦੂਸਰੇ ਦੇਸੀ ਹੁੰਦੇ ਨੇ। ਤੁਸੀ ਦੁਕਾਨ ਤੇ ਜਾ ਕੇ ਦੁਕਾਨਦਾਰ ਨੂੰਦੇਸੀ ਸ਼ਵਾਰੇ ਦੇਣ ਲਈ ਕਹਿਣਾ ਹੈ |
ਤੁਸੀ ਦੇਸੀ ਸ਼ ਵਾ ਰਿ ਆਂ ਦਾ ਸੇਵਨ ਕਰਨਾ ਹੈ। ਸ਼ਵਾਰੇ ਦੀ ਗਿ ਟ ਕ ਕੱ ਢ ਕੇ ਉਸ ਦੇ ਵਿੱਚ ਮੱਖਣ ਭਰ ਲੈਣਾ ਹੈ ਅਤੇ ਫਿਰ ਦੋ ਸ਼ ਵਾ ਰਿ ਆਂ ਦਾ ਸੇਵਨ ਕਰਨਾ ਹੈ। ਮੱਖਣ ਵੀ ਘਰ ਦਾ ਕੱ ਢਿ ਆ ਹੋਣਾ ਚਾਹੀਦਾ ਹੈ | ਬਜਾਰੁ ਮੱਖਣ ਦਾ ਇਸਤੇਮਾਲ ਤੁਸੀ ਨਹੀਂ ਕਰਨਾ |
ਰੋਜ਼ਾਨਾ ਅਜਿਹਾ ਕਰਨ ਨਾਲ ਤੁਹਾਡੀ ਚੇਤਨ ਸ਼ ਕ ਤੀ ਬਹੁਤ ਤੇਜ ਹੋਵੇਗੀ। ਇਥੇ ਇਹ ਵੀ ਤੁਹਾਨੂੰ ਦਸ ਦਈਏ ਕਿ ਜੇਕਰ ਤੁਸੀ ਤਿੰਨ ਜਾਂ ਚਾਰ ਮਹੀਨੇ ਇਸਦਾ ਸੇਵਨ ਕਰਦੇ ਹੋ ਤਾਂ ਤੁਸੀ ਆਪਣੀ ਚੇਤਨ ਸ਼ ਕ ਤੀ ਵਿਚ ਕਈ ਤਰ੍ਹਾਂ ਦੇ ਬਦਲਾਅ ਵੇਖੋਂਗੇ | ਵਧੇਰੇ ਜਾਣਕਾਰੀ ਲੈਣ ਲਈ ਤੁਸੀ ਵੀਡੀਓ ਨੂੰ ਪੂਰਾ ਦੇਖੋ | ਇਸਦੇ ਨਾਲ ਹੀ ਸਾਡਾ ਫੇਸਬੁੱਕ ਪੇਜ਼ ਲਾਇਕ ਸ਼ੇਅਰ ਅਤੇ ਫੋਲੋ ਕਰੋ |
