Home / ਘਰੇਲੂ ਨੁਸ਼ਖੇ / ਮਰਦਾਨਾ ਤਾਕਤ ਦਾ ਲਾਜਵਾਬ ਨੁਸਖਾ ਘਰ ਚ ਬਣਾਓ ਬਿਲਕੁਲ ਆਸਾਨੀ ਨਾਲ ਨੁਸਖਾ

ਮਰਦਾਨਾ ਤਾਕਤ ਦਾ ਲਾਜਵਾਬ ਨੁਸਖਾ ਘਰ ਚ ਬਣਾਓ ਬਿਲਕੁਲ ਆਸਾਨੀ ਨਾਲ ਨੁਸਖਾ

ਅੱਜ ਦੇ ਸਮੇਂ ਵਿੱਚ ਖਾਣ ਪੀਣ ਦੀਆਂ ਤਬਦੀਲੀਆਂ ਅਤੇ ਰਹਿਣ-ਸਹਿਣ ਦੀਆਂ ਤਬਦੀਲੀਆਂ ਦੇ ਕਾਰਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।‌ ਇਨ੍ਹਾਂ ਦਿੱਕਤਾਂ ਦੇ ਕਾਰਨ ਸਰੀਰ ਕਮਜ਼ੋਰ ਹੋ ਜਾਂਦਾ ਹੈ।

ਸਰੀਰ ਵਿੱਚ ਮਰਦਾਨਾ ਕਮਜ਼ੋਰੀ ਅਤੇ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਹੋ ਜਾਂਦੀਆਂ ਹਨ। ਜਿਨ੍ਹਾਂ ਦੇ ਕਾਰਣ ਮਨੁੱਖ ਦਾ ਜੀਵਨ ਮੁਸ਼ਕਿਲ ਵਿੱਚ ਹੋ ਜਾਂਦਾ ਹੈ। ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ ਵਰਤਨੇ ਚਾਹੀਦੇ ਹਨ।
ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਹਰ ਤਰ੍ਹਾਂ ਦੇ ਰੋਗ ਅਤੇ ਕਮਜ਼ੋਰੀਆਂ ਅਸਾਨੀ ਨਾਲ ਦੂਰ ਹੋ ਜਾਂਦੀਆਂ ਹਨ।ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਕੌਚ ਬੀਜ਼,ਸਫੈਦ ਮੁਸਲੀ, ਅਸ਼ਵਗੰਧਾ, ਅਕਰਕਰਾ ਇਰਾਨੀ, ਸ਼ਤਾਵਰ ਅਤੇ ਮਿਸਰੀ ਲੈਣੀ ਹੈ।

ਸਭ ਤੋਂ ਪਹਿਲਾਂ 200 ਗ੍ਰਾਮ ਕੌਚ ਬੀਜ਼, 200 ਗ੍ਰਾਮ ਸਫੈਦ ਮੁਸਲੀ, 200 ਗ੍ਰਾਮ ਅਸ਼ਵਗੰਧਾ, 200 ਗ੍ਰਾਮ ਸ਼ਤਾਵਰ, 160 ਗ੍ਰਾਮ ਅਕਰਕਰਾ ਇਰਾਨੀ, 200 ਗ੍ਰਾਮ ਮਿਸਰੀ, 50 ਗ੍ਰਾਮ ਜਵੀਤ੍ਰੀ, 60 ਗ੍ਰਾਮ ਸ਼ੁੱਧ ਸਿਲਾਜੀਤ ਅਤੇ ਸੰਨ ਪਿੱਪਰ 25 ਗ੍ਰਾਮ ਲੈਣੇ ਹਨ।

ਇਸ ਵਿੱਚ 25 ਗ੍ਰਾਮ ਜੈਫਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿਚ ਤਿੰਨ ਤਰ੍ਹਾਂ ਦੀਆਂ ਭਸਮਾਂ ਦੀ ਵਰਤੋਂ ਕਰਨੀ ਹੈ। ਜਿਸ ਵਿੱਚ ਅਬਰਕ ਭਸਮ, ਲੋਹ ਭਸਮ ਅਤੇ ਚਾਦੀ ਭਸਮ ਚਾਹੀਦੀ ਹੈ।

ਅਬਰਕ ਭਸਮ 30 ਗ੍ਰਾਮ‌, ਲੋਹ ਭਸਮ 40 ਗ੍ਰਾਮ ਅਤੇ ਚਾਦੀ ਭਸਮ 45 ਗ੍ਰਾਮ ਚਾਹੀਦੀ ਹੈ।ਸਭ ਤੋਂ ਪਹਿਲਾਂ ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ। ਇਸ ਤੋ ਇਲਾਵਾ ਇਨ੍ਹਾਂ ਨੂੰ ਕੁੰਡੀ ਸੋਟੇ ਵਿਚ ਕੁੱਟ ਕੇ ਪਾਊਡਰ ਬਣਾਇਆ ਜਾ ਸਕਦਾ ਹੈ।

ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਬਰਤਨ ਵਿੱਚ ਪਾ ਲਵੋ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰੀਆਂ ਚੀਜ਼ਾਂ ਦੀ ਮਾਤਰਾ ਸਹੀ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਮਾਤਰਾ ਘੱਟ ਹੋ ਜਾਵੇਗੀ ਉਤੇ ਕੋਈ ਵੀ ਇਫੈਕਟ ਜਾਂ ਸਰੀਰ ਨੂੰ ਕੋਈ ਵੀ ਨੁਕਸਾਨ ਹੋ ਸਕਦਾ ਹੈ।

ਇਸ ਲਈ ਇਨ੍ਹਾਂ ਨੂੰ ਬਣਾਉਣ ਸਮੇਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਬਹੁਤ ਲਾਭ ਹੁੰਦਾ ਹੈ। ਸਰੀਰ ਵਿੱਚ ਤਾਕਤ ਆਉਂਦੀ ਹੈ ਅਤੇ ਹਰ ਤਰ੍ਹਾਂ ਦੀ ਕਮਜੋਰੀ ਦੂਰ ਹੁੰਦੀ ਹੈ। ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।