Home / ਤਾਜਾ ਜਾਣਕਾਰੀ / ਮਰਨ ਤੋਂ ਪਹਿਲਾਂ ਪੰਜਾਬੀ ਨੌਜਵਾਨ ਨੇ ਦੇਖੋ ਕੀ ਲਿਖਿਆ ਸੀ ਨੋਟ ਵਿਚ ਇਕ ਗ਼ਲਤੀ ਨੇ ਉਜਾੜਤਾ ਘਰ – ਤਾਜਾ ਵੱਡੀ ਖਬਰ

ਮਰਨ ਤੋਂ ਪਹਿਲਾਂ ਪੰਜਾਬੀ ਨੌਜਵਾਨ ਨੇ ਦੇਖੋ ਕੀ ਲਿਖਿਆ ਸੀ ਨੋਟ ਵਿਚ ਇਕ ਗ਼ਲਤੀ ਨੇ ਉਜਾੜਤਾ ਘਰ – ਤਾਜਾ ਵੱਡੀ ਖਬਰ

ਇਕ ਗ਼ਲਤੀ ਨੇ ਉਜਾੜਤਾ ਘਰ

ਪੰਜਾਬ ਚ ਹੁਣ ਤਾਂ ਰੋਜਾਨਾ ਹੀ ਮਾੜੀਆਂ ਖਬਰਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ ਜਿਸ ਨਾਲ ਮਨ ਦੁਖੀ ਹੋ ਜਾਂਦਾ ਹੈ ਕੇ ਪੈਸੇ ਨੂੰ ਉਂਝ ਤਾਂ ਹੱਥਾਂ ਦੀ ਮੈਲ ਕਿਹਾ ਜਾਂਦਾ ਹੈ ਪਰ ਇਸ ਪੈਸੇ ਦਾ ਕਰਕੇ ਕਿੰਨੀਆਂ ਜਾਨਾ ਇਸ ਜਹਾਨ ਤੋਂ ਜਾ ਰਹੀਆਂ ਹਨ ਅਤੇ ਸਾਡੀਆਂ ਸਰਕਾਰਾਂ ਵੀ ਇਹਨਾਂ ਗਰੀਬ ਲੋਕਾਂ ਦੀ ਕੋਈ ਖਾਸ ਮਦਦ ਨਹੀ ਕਰ ਰਹੀਆਂ ਹਨ। ਜਿਸ ਕਾਰਨ ਪੰਜਾਬ ਦੇ ਹਜਾਰਾਂ ਪ੍ਰੀਵਾਰ ਰੁਲ ਰਹੇ ਹਨ ਅਜਿਹੀ ਹੀ ਇਕ ਤਾਜਾ ਖਬਰ ਆ ਰਹੀ ਹੈ

ਪੰਜਾਬ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਖੰਡਵਾਲਾ ਧੱਕਾ ਕਾਲੋਨੀ ਵਿਖੇ ਇੱਕ 37 ਸਾਲਾ ਨੌਜਵਾਨ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁ ਦ ਕੁ ਸ਼ੀ ਕਰ ਲਈ ਗਈ। ਨੌਜਵਾਨ ਦੀ ਪਹਿਚਾਣ ਵਿਨੀਤ ਦੇ ਰੂਪ ‘ਚ ਹੋਈ ਹੈ। ਫਿਲਹਾਲ ਪੁਲਿਸ ਨੇ ਲੋਥ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਦੇਖੋ ਇਸ ਬਾਰੀ ਵਿਚ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ

ਤੁਹਾਡੀ ਇਸ ਬਾਰੇ ਵਿਚ ਆਪਣੀ ਪਰਸਨਲ ਕੀ ਰਾਏ ਹੈ। ਕਾਮੈਂਟਾਂ ਰਾਹੀ ਜਰੂਰ ਸ਼ੇਅਰ ਕਰਨੀ ਤਾਂ ਜੋ ਸਭ ਨੂੰ ਪਤਾ ਲਗ ਸਕੇ। ਇਸ ਪੋਸਟ ਨੂੰ ਸ਼ੇਅਰ ਵੀ ਕਰ ਦੀਓ ਤਾਂ ਜੋ ਸਰਕਾਰ ਤਕ ਇਸ ਪ੍ਰੀਵਾਰ ਦੀ ਮੰਗ ਪਹੁੰਚ ਸਕੇ ਅਤੇ ਸਰਕਾਰ ਇਹਨਾਂ ਗਰੀਬਾਂ ਦੀ ਕੋਈ ਮਦਦ ਕਰ ਸਕੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |