Home / ਘਰੇਲੂ ਨੁਸ਼ਖੇ / ਮਾਸ ਮੱਛੀ ਤੋਂ 10 ਗੁਣਾਂ ਜ਼ਿਆਦਾ ਤਾਕਤਵਰ ਨੇ ਕਾਲੇ ਚਣੇ ਬਸ ਖਾਣ ਦਾ ਤਰੀਕਾ ਇਹ ਹੁਣਾ ਚਾਹੀਦਾ

ਮਾਸ ਮੱਛੀ ਤੋਂ 10 ਗੁਣਾਂ ਜ਼ਿਆਦਾ ਤਾਕਤਵਰ ਨੇ ਕਾਲੇ ਚਣੇ ਬਸ ਖਾਣ ਦਾ ਤਰੀਕਾ ਇਹ ਹੁਣਾ ਚਾਹੀਦਾ

ਅਸੀ ਸਾਰੇ ਆਪਣੀ ਸਿਹਤ ਨੂੰ ਲੈਕੇ ਕਾਫ਼ੀ   ਚਿੰ ਤਾ  ਵਿਚ ਰਹਿੰਦੇ ਹਾਂ। ਪਰ ਕਿ ਤੁਹਾਨੂੰ ਪਤਾ ਹੈ ਕਿ ਕੁਝ ਚੀਜਾਂ ਜਿਨ੍ਹਾਂ ਦਾ ਇਸਤੇਮਾਲ ਅਸੀ ਕਦੇ ਕਦੇ ਸਿਰਫ਼ ਭੋਜਨ ਵਿੱਚ ਹੀ ਕਰਦੇ ਹਾਂ,ਉਹ ਅਸਲ ਵਿਚ ਕਿੰਨੇ ਲਾਹੇਵੰਦ ਹੁੰਦੇ ਹਨ। ਅੱਜ ਕਾਲੇ ਛੋਲਿਆਂ ਬਾਰੇ ਅਸੀ ਤੁਹਾਡੇ ਨਾਲ ਗੱਲ ਕਰਾਂਗੇ,ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਸੀ ਉਹ ਫਾਇਦੇ ਲੈਕੇ ਤੰਦਰੁਸਤ ਹੋ ਸਕਦੇ ਹੋ ਜੀ   ਮਾ ਸ   ਮੱਛੀ   ਖਾ ਨ   ਵਿਚ ਤੁਹਾਨੂੰ ਮਿਲਦੇ ਹਨ।

ਕਾਲੇ ਦੇਸ਼ੀ ਚਨੇ   ਖਾ ਨ  ਨਾਲ ਜਿੱਥੇ ਤੁਹਾਨੂੰ   ਕ ਮ ਜ਼ੋ ਰੀ   ਤੋ ਛੁਟਕਾਰਾ ਮਿਲਦਾ ਹੈ ਉੱਥੇ ਹੀ ਤੁਸੀ ਆਪਣੇ ਆਪ ਚ ਮਹਿਸੂਸ ਕਰਨ ਵਾਲਿਆਂ ਹੋਰ ਕਈ    ਪ ਰੇ ਸ਼ਾ ਨੀ ਆਂ   ਤੋ ਵੀ ਛੁਟਕਾਰਾ ਪਾਕੇ ਰਾਹਤ ਮਹਿਸੂਸ ਕਰ ਸਕਦੇ ਹੋ।ਅੱਜ ਅਸੀ ਤੁਹਾਨੂੰ ਕਾਲੇ ਚਨੇ   ਖਾ ਨ   ਦੇ ਕੁਝ ਤਰੀਕੇ ਦਸਾਂਗੇ ਜਿਸ ਨਾਲ ਤੁਸੀ   ਤਾ ਕ ਤ   ਮਹਿਸੂਸ ਕੇ ਸਕਦੇ ਹੋ। ਸਾਡੇ ਬਜੁਰਗ ਇਸਦਾ ਇਸਤੇਮਾਲ ਕਰਦੇ ਹੋਏ ਕਾਫ਼ੀ ਬਾਰ ਵੇਖੇ ਗਏ ਹਨ,

ਪਰ ਅੱਜ ਦੇ ਸਮੇਂ ਵਿਚ ਬੱਚੇ ਬਾਹਰਲੀਆਂ ਚੀਜਾਂ ਵੱਲ ਜਾਦਾ ਧਿਆਨ ਦਿੰਦੇ ਹਨ। ਦੇਸੀ ਕਾਲੇ ਚਨੇ   ਮ ਰ ਦਾਂ   ਔਰਤਾਂ ਦੋਨਾਂ ਲਈ ਹੀ ਲਾਹੇਵੰਦ ਹਨ। ਪਰ ਜੇਕਰ   ਮ ਰ ਦਾਂ   ਦੀ ਗੱਲ ਕਰੀਏ ਤਾਂ ਮਰਦਾ ਦੀ    ਅੰ ਦ ਰੂ ਨੀ   ਕ ਮ ਜ਼ੋ ਰੀ   ਨੂੰ ਇਹ ਬਹੁਤ ਜਲਦ   ਦੂ ਰ   ਕਰ ਦਿੰਦੇ ਹਨ। ਕਿਉਂਕਿ ਇਸ ਵਿਚ ਵੱਡੀ ਮਾਤਰਾ ਵਿਚ ਪ੍ਰੋ    ਟੀ ਨ ,   ਵਿ ਟਾ ਮਿ ਨ   ਅਤੇ   ਕਾ ਰ ਬੋ    ਹਾ ਈ ਡ ਰੇ ਟ ਸ   ਹੁੰਦੇ ਹਨ। ਜੌ ਮਰਦਾ  ਦੀ   ਕ ਮ ਜ਼ੋ ਰੀ   ਨੂੰ ਦੂ ਰ ਕਰਦੇ ਹਨ।

ਉਥੇ ਹੀ ਜੇਕਰ ਤੁਹਾਡਾ ਪੇਟ ਸਹੀ ਤਰੀਕੇ ਨਾਲ ਸਾਫ ਨਹੀ ਹੁੰਦਾ, ਪੇਟ ਦੀ ਕੋਈ ਹੋਰ ਦਿੱਕਤ ਹੈ, ਤੁਹਾਡਾ   ਪਾ ਚ ਨ   ਤੰ ਤ ਰ   ਸਹੀ ਨਹੀਂ ਹੈ ਤਾਂ ਤੁਸੀ ਕਾਲੇ ਚਨੇ ਵਿਚ ਅਦਰਕ , ਕਾਲੀ ਮਿਰਚ ਅਤੇ ਜੀਰਾ ਨਮਕ ਪਾਕੇ ਖਾ ਸਕਦੇ ਹੋ। ਇਸਨੂੰ ਖਾਣ ਨਾਲ ਤੁਹਾਨੂੰ ਪੇਟ ਵਿਚ ਆ ਰਹੀ ਦਿੱਕਤ ਤੋ ਆਸਾਨੀ ਮਿਲੇਗੀ। ਕਾਲੇ ਚਨਿਆਂ ਵਿਚ   ਫਾ ਈ ਬ ਰ   ਵੱਧ ਮਾਤਰਾ ਵਿਚ ਹੁੰਦਾ ਹੈ, ਜਿਸ ਨਾਲ ਸਾਨੂੰ ਪੇਟ ਨਾਲ ਜੁੜੀਆਂ   ਮੁ ਸ਼ ਕਿ ਲਾਂ   ਦਾ ਸਾਹਮਣਾ ਨਹੀਂ ਕਰਨਾ ਪੈਂਦਾ ।

ਇਸ ਨੂੰ   ਖਾ ਨ  ਨਾਲ   ਸ਼ ਰੀ ਰ   ਦਾ ਬਾਕੀ ਹਿੱਸਾ ਵੀ ਸਹੀ ਤਰੀਕੇ ਨਾਲ ਕੰਮ ਕਰਨ ਲੱਗ ਜਾਂਦਾ ਹੈ ਕਿ ਕਿਉਂਕਿ ਜੇਕਰ ਤੁਹਾਡਾ   ਪਾ ਚ ਨ   ਤੰ ਤ ਰ   ਸਹੀ ਹੈ ਤਾਂ ਫਿਰ ਬਾਕੀ   ਸ਼ ਰੀ ਰ   ਆਪਣੇ ਆਪ ਹੀ ਸਹੀ ਤਰੀਕੇ ਨਾਲ   ਕੰ ਮ   ਕਰੇਗਾ ।ਮਰਦਾਂ ਲਈ ਇਹ ਬੇਹੱਦ ਹੀ ਲਾਹੇਵੰਦ ਹਨ ਕਿਉਂਕਿ ਇਸ ਨਾਲ ਉਨ੍ਹਾਂ ਵਿਚ   ਸ਼ ਕ ਰਾ ਣੂ    ਬੇਹੱਦ ਤੇਜੀ ਨਾਲ ਬਣਦੇ ਹਨ । ਭਿਓਂ ਕੇ ਰੱਖੇ ਕਾਲੇ ਚਾਨਿਆਂ ਵਿਚ ਸ਼ੱਕਰ ਪਾਕੇ   ਖਾ ਨ   ਨਾਲ ਮਾਰਦਾ ਦੀਆਂ   ਅੰ ਦ ਰੂ ਨੀ   ਕ ਮ ਜ਼ੋ ਰੀ ਆਂ   ਪਿੱਛੇ ਹੱਟ ਜਾਂਦੀਆਂ ਹਨ ।

ਉਨ੍ਹਾਂ ਵਿਚ   ਸ਼ ਕ ਰਾ ਣੂ   ਤੇਜੀ ਨਾਲ ਬਣਦੇ ਹਨ। ਦੂਜੇ ਪਾਸੇ ਜੇਕਰ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਠੀਕ ਨਹੀਂ ਹੈ, ਜਾਂ ਫਿਰ ਜਾਦਾ ਦੇਰ ਤਕ   ਕੰ ਮ   ਕਰਨ ਨਾਲ ਅੱਖਾਂ ਵਿਚ   ਦ ਰ ਦ   ਹੁੰਦੀ ਹੈ ਤਾਂ ਤੁਸੀ ਕਾਲੇ ਚਨੇ ਦਾ ਇਸਤੇਮਾਲ ਗੁੜ ਨਾਲ ਕੇ ਸਕਦੇ ਹੋ, ਅਜਿਹਾ ਕਰਨ ਨਾਲ ਤੁਹਾਨੂੰ ਅੱਖਾਂ ਵਿਚ ਆ ਰਹੀਆਂ   ਪ ਰੇ ਸ਼ਾ ਨੀ ਆਂ   ਤੋ ਛੁਟਕਾਰਾ ਮਿਲ ਜਾਵੇਗਾ।ਕਾਲੇ ਚਨੇ   ਚ ਮ ੜੀ   ਵਾਸਤੇ ਵੀ ਬੇਹੱਦ   ਲਾ ਹੇ ਵੰ ਦ   ਹਨ ਕਿਉਂਕਿ ਇਸ ਨਾਲ   ਚ ਮ ੜੀ   ਉੱਤੇ   ਝੁ ਰਿ ਆਂ   ਨਹੀਂ ਪੈਂਦੀਆਂ,ਜੇਕਰ ਖੁ ਜ ਲੀ   ਦੀ   ਸ ਮੱ ਸਿ ਆ   ਹੈ ਤਾਂ ਉਹ ਵੀ   ਦੂ ਰ   ਹੁੰਦੀ ਹੈ।

ਨਾਲ ਹੀ ਜੇਕਰ ਤੁਹਾਨੂੰ   ਬਾ ਥ ਰੂ ਮ   ਬਾ ਰ   ਬਾ ਰ ਜਾਣਾ ਪੈਂਦਾ ਹੈ, ਜਾਂ   ਪੇ ਸ਼ਾ ਬ   ਵੇਲ੍ਹੇ   ਜ ਲ ਨ   ਵਰਗੀ ਦਿੱਕਤ ਹੁੰਦੀ ਹੈ ਤਾਂ ਉਸਤੋਂ ਵੀ   ਨਿ ਜਾ ਤ   ਮਿਲ ਜਾਂਦੀ ਹੈ। ਇਸਦੇ ਨਾਲ ਹੀ ਜਿਨ੍ਹਾਂ ਲੋਕਾਂ ਦੀ ਸਿਹਤ ਨਹੀਂ ਬਣਦੀ ਜੇਕਰ ਉਹ ਇਸਦਾ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਦੀਆਂ    ਮਾ ਸ ਪੇ ਸ਼ੀ ਆਂ   ਵਿਚ ਲਚਕੀਲਾ ਪਣ ਆਉਂਦਾ ਹੈ ਅਤੇ ਉਹ  ਸਿ ਹ ਤ ਮੰ ਦ   ਹੋਣੇ ਸ਼ੁਰੂ ਹੋ ਜਾਂਦੇ ਹਨ।

ਇਸਦੇ ਨਾਲ ਹੀ ਸਰਦੀਆਂ ਵਿਚ ਹੋਣ ਵਾਲੇ   ਜੁ ਕਾ ਮ  ਖਾਂ ਸੀ   ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਦੇਸ਼ੀ ਕਾਲੇ ਚਨੇ   ਸ ਵਾ ਦਿ ਸ਼ ਟ   ਤਰੀਕੇ ਨਾਲ ਤਿਆਰ ਕਰਕੇ ਖਾਦੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲੈਣ ਲਈ ਤੁਸੀ ਪੂਰੀ ਵੀਡੀਓ ਨੂੰ ਵਿਸਤਾਰ ਨਾਲ ਦੇਖੋ | ਇਸਦੇ ਨਾਲ ਹੀ ਸਾਡੇ ਫੇਸਬੁੱਕ ਪੇਜ਼ ਨੂੰ ਲਾਇਕ ਅਤੇ ਫੋਲੋ ਕਰੋ