Home / ਤਾਜਾ ਜਾਣਕਾਰੀ / ਮਾੜੀਆਂ ਕਰਤੂਤਾਂ ਕਰਦੇ ਮੁੰਡੇ ਪੁਲਿਸ ਵਾਲਿਆਂ ਨੇ ਕੀਤੇ ਕਾਬੂ ਦੇਖੋ ਕੌਣ ਨਿੱਕਲੇ ਇਹ ਮੁੰਡੇ ਪੁਲਿਸ ਵਾਲਿਆਂ ਦੇ ਵੀ ਉੱਡੇ ਹੋਸ਼

ਮਾੜੀਆਂ ਕਰਤੂਤਾਂ ਕਰਦੇ ਮੁੰਡੇ ਪੁਲਿਸ ਵਾਲਿਆਂ ਨੇ ਕੀਤੇ ਕਾਬੂ ਦੇਖੋ ਕੌਣ ਨਿੱਕਲੇ ਇਹ ਮੁੰਡੇ ਪੁਲਿਸ ਵਾਲਿਆਂ ਦੇ ਵੀ ਉੱਡੇ ਹੋਸ਼

ਦੇਖੋ ਕੌਣ ਨਿੱਕਲੇ ਇਹ ਮੁੰਡੇ ਪੁਲਿਸ ਵਾਲਿਆਂ ਦੇ ਵੀ ਉੱਡੇ ਹੋਸ਼

ਅੰਮ੍ਰਿਤਸਰ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦਾ ਨਾਮ ਸ਼ੁਭਮ ਹੈ। ਜਿਹੜਾ ਕਿ ਕਿਸੇ ਵਕੀਲ ਕੋਲ ਮੁਨਸ਼ੀ ਦੇ ਤੌਰ ਤੇ ਕੰਮ ਕਰਦਾ ਹੈ। ਇਨ੍ਹਾਂ ਤੋਂ 2 ਪਿ-ਸ-ਤੌ-ਲ ਅਤੇ ਕੁਝ ਸੋਨਾ ਬ-ਰਾ-ਮ-ਦ ਕੀਤਾ ਗਿਆ ਹੈ। ਇਹ ਪਿ-ਸ-ਤੌ-ਲ ਦੀ ਨੋਕ ਤੇ ਰਾਤ ਸਮੇਂ ਲੋਕਾਂ ਤੋਂ ਖੋ-ਹ ਕਰਦੇ ਸਨ। ਇਨ੍ਹਾਂ ਨੇ ਇਕ ਗਿ-ਰੋ-ਹ ਬਣਾਇਆ ਹੋਇਆ ਸੀ। ਜਿਸ ਵਿੱਚ ਪੰਜ ਮੈਂਬਰ ਸਨ। ਜਿਨ੍ਹਾਂ ਵਿੱਚੋਂ ਤਿੰਨ ਨੂੰ ਕਾ-ਬੂ ਕਰ ਲਿਆ ਗਿਆ ਹੈ। ਜਦ ਕਿ ਦੋ ਜਣੇ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਇਨ੍ਹਾਂ ਤੇ ਪਹਿਲਾਂ ਵੀ ਮਾਮਲੇ ਦਰਜ ਦੱਸੇ ਜਾਂਦੇ ਹਨ।

ਇਨ੍ਹਾਂ ਨੇ ਹੁਣ ਤੱਕ ਪੰਜ ਮਾਮਲਿਆਂ ਵਿੱਚ ਹਿੱਸਾ ਲਿਆ ਹੈ। ਪੁਲਿਸ ਦੁਆਰਾ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਏ.ਸੀ.ਪੀ. ਦੇਵ ਦੱਤ ਸ਼ਰਮਾ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ। ਇਨ੍ਹਾਂ ਮੋਟਰਸਾਈਕਲ ਸਵਾਰਾਂ ਨੇ ਪੁਲਿਸ ਕੋਲੋਂ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪੁਲੀਸ ਵਾਲਿਆਂ ਨੇ ਹਿੰ-ਮ-ਤ ਕਰਕੇ ਇਨ੍ਹਾਂ ਨੂੰ ਦ-ਬੋ-ਚ ਲਿਆ। ਤ-ਲਾ-ਸ਼ੀ ਲੈਣ ਤੇ ਇਨ੍ਹਾਂ ਕੋਲੋਂ ਦੋ ਪਿ-ਸ-ਤੌ-ਲ ਬ-ਰਾ-ਮ-ਦ ਕਰਨ ਦੇ ਨਾਲ ਨਾਲ ਕੁਝ ਸੋਨਾ ਵੀ ਫੜਿਆ ਗਿਆ ਹੈ।

ਫੜ੍ਹੇ ਗਏ ਵਿਅਕਤੀਆਂ ਦੀ ਗਿਣਤੀ ਤਿੰਨ ਹੈ। ਇਨ੍ਹਾਂ ਨੇ ਕਈ ਕਾਰਵਾਈਆਂ ਵਿੱਚ ਸ਼ਾਮਲ ਹੋਣਾ ਕਬੂਲਿਆ ਹੈ। ਇਨ੍ਹਾਂ ਦਾ ਮੰਨਣਾ ਹੈ ਕਿ ਉਹ ਕਾਰਵਾਈਆਂ ਕਰਨ ਵਿੱਚ ਹਿੱਸਾ ਲੈਂਦੇ ਸਨ। ਪੁਲਿਸ ਅਨੁਸਾਰ ਇਨ੍ਹਾਂ ਨੇ ਇਕ ਗਿ-ਰੋ-ਹ ਬਣਾਇਆ ਹੋਇਆ ਹੈ। ਜਿਸ ਦੇ ਪੰਜ ਮੈਂਬਰ ਹਨ, ਇਨ੍ਹਾਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਇਨ੍ਹਾਂ ਪੰਜ ਮੈਂਬਰਾਂ ਵਿੱਚੋਂ ਤਿੰਨ ਨੂੰ ਪੁਲਿਸ ਨੇ ਕਾ-ਬੂ ਕਰ ਲਿਆ ਹੈ। ਜਦ ਕਿ ਇਨ੍ਹਾਂ ਦੇ ਦੋ ਸਾਥੀ ਅਜੇ ਵੀ ਪੁਲਿਸ ਦੀ ਪ ਕ ੜ ਵਿਚ ਨਹੀਂ ਆਏ।

ਇਹ ਪਿ-ਸ-ਤੌ-ਲ ਦਿਖਾ ਕੇ ਲੋਕਾਂ ਨੂੰ ਡ-ਰਾ ਕੇ ਕਾਰਵਾਈ ਕਰਦੇ ਸਨ। ਲੋੜ ਪੈਣ ਤੇ ਪਿ-ਸ-ਤੌ-ਲ ਚਲਾ ਦਿੰਦੇ ਹਨ। ਇਸ ਤਰ੍ਹਾਂ ਇਹ ਖੋਹ ਕਰਦੇ ਸਨ। ਇਨ੍ਹਾਂ ਵਿੱਚ ਇੱਕ ਸੁਭਾਅ ਦਾ ਵਿਅਕਤੀ ਹੈ। ਜਿਹੜਾ ਕਿ ਕਿਸੇ ਵਕੀਲ ਕੋਲ ਮੁਨਸ਼ੀ ਹੈ। ਉਹ ਦਿਨ ਸਮੇਂ ਕੋਰਟ ਵਿਚ ਹਾਜ਼ਰ ਰਹਿੰਦਾ ਸੀ। ਜਦ ਕਿ ਰਾਤ ਸਮੇਂ ਇਹ ਮਿਲ ਕੇ ਕਾਰਵਾਈਆਂ ਕਰਦੇ ਸਨ। ਪੁਲਿਸ ਜਾਂਚ ਕਰਨ ਦੇ ਨਾਲ ਨਾਲ ਇਨ੍ਹਾਂ ਦੇ ਬਾਕੀ ਦੋ ਸਾਥੀਆਂ ਨੂੰ ਵੀ ਫ ੜ ਨ ਦੀ ਕੋਸ਼ਿਸ਼ ਕਰ ਰਹੀ ਹੈ।