Home / ਘਰੇਲੂ ਨੁਸ਼ਖੇ / ਮਿਰਗੀ ਦੇ ਦੌਰੇ ਦਾ ਸ਼ਰਤੀਆ ਇਲਾਜ਼ ਤੁਹਾਡਾ ਇਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਮਿਰਗੀ ਦੇ ਦੌਰੇ ਦਾ ਸ਼ਰਤੀਆ ਇਲਾਜ਼ ਤੁਹਾਡਾ ਇਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਮਿਰਗੀ ਦਿਮਾਗ ਦਾ ਇੱਕ ਰੋਗ ਹੈ। ਜਿਸ ਕਾਰਨ ਇਨਸਾਨ ਨੂੰ ਦੌਰੇ ਪੈਂਦੇ ਹਨ। ਦਰਅਸਲ ਮਿਰਗੀ ਦੇ ਦੌਰੇ ਵਿਚ ਇਨਸਾਨ ਦਾ ਸਰੀਰ ਆਕੜ ਜਾਂਦਾ ਹੈ ਅਤੇ ਬੇਹੋਸ਼ ਹੋ ਜਾਂਦਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਕਈ ਵਾਰੀ ਦਿਮਾਗ ਵਿਚ ਖੂਨ ਦੀ ਗੱਠ ਬਣ ਜਾਂਦੀ ਹੈ ਜਾਂ ਦਿਮਾਗ ਵਿਚ ਲੱਗੀ ਸੱਟ ਕਾਰਨ ਅਤੇ ਕਈ ਵਾਰੀ ਇਹ ਕਬਜ਼ ਦੇ ਕਾਰਨ ਵੀ ਹੁੰਦਾ ਹੈ। ਕਿੰਨਾ ਕਾਰਨਾਂ ਦੇ ਕਾਰਨ ਖੂਨ ਦਾ ਸਰਕਲ ਰੁਕ ਜਾਂਦਾ ਹੈ ਜਿਸ ਤੋਂ ਬਾਅਦ ਮਿਰਗੀ ਦਾ ਦੌਰਾ ਆਉਂਦਾ ਹੈ।

ਇਸ ਦੀ ਪਹਿਚਾਣ ਹੈ ਕਿ ਮਰੀਜ਼ ਦੇ ਮੂੰਹ ਵਿਚੋਂ ਝੱਗ ਨਿਕਲ ਹੀ ਸ਼ੁਰੂ ਹੋ ਜਾਂਦੀ ਹੈ। ਮਿਰਗੀ ਦੇ ਦੌਰੇ ਸਮੇਂ ਮਰੀਜ਼ ਨੂੰ ਚਮੜੇ ਦੀ ਜੁੱਤੀ ਸੁੰਘਾਉਣੀ ਚਾਹੀਦੀ ਹੈ ਜਾਂ ਫਿਰ ਉਸ ਨੂੰ ਉਲਟਾ ਲਟਕਾ ਦੇਣਾ ਚਾਹੀਦਾ ਹੈ। ਇਸ ਦੇ ਪੂਰਨ ਤੌਰ ਤੇ ਇਲਾਜ਼ ਲਈ ਇਕ ਗਿਲਾਸ ਲੱਸੀ ਲਓ ਅਤੇ ਇੱਕ ਕਣਕ ਦੇ ਦਾਣੇ ਜਿਨ੍ਹਾਂ ਚੂਨਾ ਜਿਸ ਨੂੰ ਮਿਕਸ ਕਰਕੇ ਰੋਜਾਨਾ ਪੀਵੋ। ਰੋਜ਼ਾਨਾ ਲਗਾਤਾਰ ਸੇਵਨ ਕਰਨ ਨਾਲ ਇਹ ਰੋਗ ਦੂਰ ਹੋ ਜਾਵੇਗਾ।

ਦੂਜੇ ਨੁਕਤੇ ਦੇ ਲਈ ਰੋਜ਼ਾਨਾ ਮਰੀਜ਼ ਦੇ ਨੱਕ ਵਿੱਚ ਗਾਂ ਦੇ ਦੁੱਧ ਦਾ ਬਣਿਆ ਦੇਸੀ ਘਿਓ ਪਾਓ ਇਸ ਦੇ ਨਾਲ ਵੀ ਮਰੀਜ਼ ਨੂੰ ਕਾਫੀ ਲਾਭ ਮਿਲੇਗਾ। ਤੀਜੇ ਨੁਕਤੇ ਇਹ ਹੈ ਕਿ ਤੁਸੀਂ ਅੱਜ ਪਤੇ ਬਿਨ ਦੇ ਦਰਖ਼ਤ ਦੇ ਲਵੋ ਅਤੇ 5 ਕਾਲੀਆ ਮਿਰਚਾ ਇਨ੍ਹਾਂ ਨੂੰ ਕੁੱਟ ਲਵੋ ਇਸ ਦੀ ਪੂਰੀ ਤਰ੍ਹਾਂ ਚਟਨੀ ਬਣਾ ਲਵੋ ਫਿਰ ਲਗਾਤਾਰ 45 ਦਿਨ ਇਸ ਨੂੰ ਪਾਣੀ ਨਾਲ ਲਵੋ। ਇਸ ਦੇ ਨਾਲ ਵੀ ਮਰੀਜ਼ ਨੂੰ ਕਾਫ਼ੀ ਲਾਭ ਮਿਲੇਗਾ।