Home / ਘਰੇਲੂ ਨੁਸ਼ਖੇ / ਮੁਲਮੰਤਰ ਜਾਂ ਕੋਈ ਵੀ ਪਾਠ ਕਰਨ ਦਾ ਬਹੁਤ ਹੀ ਸੋਖਾ ਢੰਗ

ਮੁਲਮੰਤਰ ਜਾਂ ਕੋਈ ਵੀ ਪਾਠ ਕਰਨ ਦਾ ਬਹੁਤ ਹੀ ਸੋਖਾ ਢੰਗ

ਅਕਸਰ ਲੋਕ ਇਹ ਕਹਿੰਦੇ ਹਨ ਕਿ ਸਰੀਰ ਨੂੰ ਰੋਗ ਲੱਗ ਗਿਆ ਹੈ ਜਾਂ ਦੁੱ ਖ ਹਟਣ ਦਾ ਨਾਮ ਨਹੀਂ ਲੈ ਰਹੇ ਅਤੇ ਘਰ ਦੇ ਵਿੱਚ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ। ਇਨ੍ਹਾਂ ਸਾਰੀਆਂ ਦਿੱਕਤਾਂ ਦੇ ਬਹੁਤ ਸਾਰੇ ਕਾਰਨ ਤਾਂ ਹੋ ਸਕਦੇ ਹਨ ਪਰ ਹੱਲ ਇੱਕੋ ਹੈ ਕਿ ਹਰ ਵੇਲੇ ਪ੍ਰਮਾਤਮਾ ਰੂਪੀ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ।

ਪ੍ਰਮਾਤਮਾ ਦਾ ਨਾਮ ਜਪਣ ਨਾਲ ਅਤੇ ਗੁਰਬਾਣੀ ਦਾ ਜਾਪ ਕਰਨ ਨਾਲ ਹਰ ਤਰ੍ਹਾਂ ਦੇ ਦੁੱ ਖ ਦੂ ਰ ਹੋ ਜਾਂਦੇ ਹਨ ਅਤੇ ਕਿਸੇ ਤਰ੍ਹਾਂ ਦੀ ਸਰੀਰਕ, ਮਾ ਨ ਸਿ ਕ ਅਤੇ ਘਰੇਲੂ ਦਿੱਕਤ ਨਹੀਂ ਰਹਿੰਦੀ। ਅਸੀਂ ਦੇਖਦੇ ਹਾਂ ਕਿ ਜੇਕਰ ਵਾਹਿਗੁਰੂ ਜਾਂ ਪ੍ਰਮਾਤਮਾ ਦਾ ਨਾਮ ਜਪਣਾ ਹੋਵੇ ਤਾਂ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਜੇ ਅਸੀਂ ਮੂਲ ਮੰਤਰ ਦੇ ਜਾਪ ਦੀ ਗੱਲ ਕਰਦਿਆਂ ਤਾਂ ਉਸ ਨੂੰ ਵੀ ਬਹੁਤ ਘੱ ਟ ਸਮਾਂ ਲਗਦਾ ਹੈ।

ਉਸ ਪ੍ਰਮਾਤਮਾ ਨੂੰ ਯਾਦ ਕਰਨ ਲਈ ਕਿਸੇ ਖ਼ਾਸ ਸਮੇਂ ਜਾਂ ਖ਼ਾਸ ਸਥਾਨ ਦਾ ਨਿਸ਼ਚਤ ਹੋਣਾ ਜ਼ਰੂਰੀ ਨਹੀਂ ਹੁੰਦਾ। ਪ੍ਰਮਾਤਮਾ ਨੂੰ ਧਿਆਨ ਵਿਚ ਰੱਖਣ ਲਈ ਕਿਸੇ ਵੀ ਥਾਂ ਬੈਠ ਕੇ ਹਰ ਪਲ ਯਾਦ ਕੀਤਾ ਜਾ ਸਕਦਾ ਹੈ। ਮੰਨ ਲਓ ਕਿਸੇ ਦੀ ਕੋਈ ਦੁਕਾਨ ਬਣਾਈ ਹੋਈ ਹੈ ਤਾਂ ਉਸ ਦੁਕਾਨ ਦੇ ਵਿੱਚ ਜਦੋਂ ਕੋਈ ਗਾਹਕ ਨਹੀਂ ਆਉਂਦਾ ਤਾਂ ਉਸ ਵੇਲੇ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।

ਅਜਿਹਾ ਕਰਨ ਨਾਲ ਦੁਕਾਨ ਦੇ ਵਿੱਚ ਜਾਂ ਕਾਰੋਬਾਰ ਦੇ ਵਿੱਚ ਬਰਕਤ ਹੋਵੇਗੀ ਅਤੇ ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਦੁੱ ਖ ਕੱ ਟੇ ਜਾਣਗੇ। ਇਸ ਤੋਂ ਇਲਾਵਾ ਜਦੋਂ ਨਾਮ ਜਪਣਾ ਹੋਵੇ ਜਾਂ ਪ੍ਰਮਾਤਮਾ ਦਾ ਨਾਮ ਲੈਣਾ ਹੋਵੇ ਤਾਂ ਗਿਣਤੀਆਂ ਮਿਣਤੀਆਂ ਨਹੀਂ ਕਰਨੀਆਂ ਚਾਹੀਦੀਆਂ। ਇਸ ਤੋਂ ਇਲਾਵਾ ਪ੍ਰਮਾਤਮਾ ਨੂੰ ਯਾਦ ਕਰਕੇ ਕਿਸੇ ਨੂੰ ਸੁਣਾਉਣਾ ਨਹੀਂ ਚਾਹੀਦਾ ਅਜਿਹਾ ਕਰਨ ਨਾਲ ਕਈ ਵਾਰੀ ਹੰ ਕਾ ਰ ਆਉਣਾ ਸ਼ੁਰੂ ਹੋ ਜਾਂਦਾ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਹੰ ਕਾ ਰ ਇੱਕ ਅਜਿਹੀ ਸ਼ੈਅ ਹੈ ਜਿਸ ਦੇ ਨਾਲ ਸਭ ਕੁਝ ਤਬਾਹ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰਹ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਜ਼ਰੂਰ ਮਿਲੇਗੀ।