Home / ਤਾਜਾ ਜਾਣਕਾਰੀ / ਮੁੰਡਾ ਕੰਪਨੀ ਤੋਂ ਸੀ ਇਨਾ ਨਰਾਜ ਕੇ 2 ਕਰੋੜ ਦੀ ਕਰ ਦੇ ਉਡਵਾਏ ਪਰਖੱਚੇ ਹੈਲੀਕਪਟਰ ਤੋਂ ਸੁੱਟ ਕੇ ਦੇਖੋ ਵੀਡੀਓ

ਮੁੰਡਾ ਕੰਪਨੀ ਤੋਂ ਸੀ ਇਨਾ ਨਰਾਜ ਕੇ 2 ਕਰੋੜ ਦੀ ਕਰ ਦੇ ਉਡਵਾਏ ਪਰਖੱਚੇ ਹੈਲੀਕਪਟਰ ਤੋਂ ਸੁੱਟ ਕੇ ਦੇਖੋ ਵੀਡੀਓ

2 ਕਰੋੜ ਦੀ ਕਰ ਦੇ ਉਡਵਾਏ ਪਰਖੱਚੇ

ਰੂਸ ਦੇ ਇਕ ਅਰਬਪਤੀ ਇਗੋਰ ਮੋਰੋਜ ਦੇ ਨਾਂ ਨਾਲ ਇਕ ਵਿਅਕਤੀ ਨੇ ਇਸ ਸਮੱਸਿਆ ਨਾਲ ਨਜਿੱਠਣ ਦਾ ਵੱਖਰਾ ਰਸਤਾ ਅਪਣਾਇਆ। ਉਸ ਨੂੰ ਆਪਣੀ ਦੋ ਕਰੋੜ ਦੀ ਕਾਰ ‘ਤੇ ਇੰਨਾ ਗੁੱਸਾ ਆਇਆ ਕਿ ਉਸ ਨੇ ਇਸ ਕਾਰ ਅਤੇ ਕਾਰ ਕੰਪਨੀ ਤੋਂ ਬਦਲਾ ਲੈਣ ਲਈ 1000 ਫੁੱਟ ਦੀ ਉਚਾਈ ਤੋਂ ਕਾਰ ਸੁਟਵਾ ਦਿੱਤੀ। ਇਸ ਲਈ ਬਕਾਇਦਾ ਕਾਰ ਨੂੰ ਹੈਲੀਕਾਪਟਰ ‘ਤੇ ਲੱਦ ਕੇ ਉਚਾਈ ‘ਤੇ ਲਿਜਾਇਆ ਗਿਆ ਅਤੇ ਫਿਰ ਉਥੋਂ ਜ਼ਮੀਨ ‘ਤੇ ਸੁੱਟ ਦਿੱਤੀ ਗਈ।

ਮਜ਼ੇਦਾਰ ਗੱਲ ਇਹ ਹੈ ਕਿ ਕਾਰ ਦੇ ਮਾਲਕ ਰੂਸੀ ਬਲਾਗਰ ਇਗੋਰ ਮੋਰੋਜ ਨੇ ਇਸ ਪੂਰੇ ਘਟਨਾਕ੍ਰਮ ਦਾ ਪ੍ਰੋਫੈਸ਼ਨਲ ਵੀਡੀਓ ਵੀ ਬਣਵਾਇਆ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਦੋਂ ਇਗੋਰ ਨੇ ਫੈਸਲਾ ਕੀਤਾ ਕਿ ਉਹ ਆਪਣੀ ਦੋ ਕਰੋੜ ਰੁਪਏ ਦੀ ਮਰਸਡੀਜ਼ ਏ.ਐਮ.ਜੀ. ਜੀ63 ਤੋਂ ਥੱਕ ਗਿਆ ਹੈ ਤਾਂ ਉਸ ਨੇ ਸੋਚਿਆ ਕਿ ਇਸ ਨੂੰ 1000 ਫੁੱਟ ਦੀ ਉਚਾਈ ਤੋਂ ਡਿੱਗਣਾ ਸਭ ਤੋਂ ਚੰਗਾ ਹੱਲ ਹੋਵੇਗਾ। ਇਗੋਰ ਮੋਰੋਜ ਨੇ ਇਸ ਐਸ.ਯੂ.ਵੀ. ਨੂੰ ਇਕ ਹੈਲੀਕਾਪਟਰ ‘ਤੇ ਬੰਨ੍ਹ ਕੇ 1000 ਫੁੱਟ ਦੀ ਉਚਾਈ ਤੱਕ ਉਡਾਉਣ ਦਾ ਫੈਸਲਾ ਕੀਤਾ ਅਤੇ ਉਥੋਂ ਇਸ ਨੂੰ ਸੁਟਵਾ ਦਿੱਤਾ।

ਬਲਾਗਰ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੇ 7 ਮਿੰਟ ਦਾ ਇਕ ਵੀਡੀਓ ਵੀ ਬਣਵਾਇਆ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |