Home / ਤਾਜਾ ਜਾਣਕਾਰੀ / ਮੁੰਡੇ ਤੋਂ ਤੰਗ ਆਕੇ ਕੁੜੀ ਨੇ ਚੁੱਕ ਲਿਆ ਵੱਡਾ ਗਲਤ ਕਦਮ, ਰੋਂਦੀ ਮਾਂ ਨੇ ਕੀਤਾ ਵੱਡਾ ਖੁਲਾਸਾ, ਦੇਖੋ ਵੀਡੀਓ

ਮੁੰਡੇ ਤੋਂ ਤੰਗ ਆਕੇ ਕੁੜੀ ਨੇ ਚੁੱਕ ਲਿਆ ਵੱਡਾ ਗਲਤ ਕਦਮ, ਰੋਂਦੀ ਮਾਂ ਨੇ ਕੀਤਾ ਵੱਡਾ ਖੁਲਾਸਾ, ਦੇਖੋ ਵੀਡੀਓ

ਗੁਰਦਾਸਪੁਰ ਦੀ ਇੱਕ ਲੜਕੀ ਨੇ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹ ਬਰਿਆਰ ਵਿਖੇ ਕਿਸੇ ਕੰਪਿਊਟਰ ਸੈਂਟਰ ਵਿੱਚ ਕੰਮ ਕਰਦੀ ਸੀ। ਪਰਿਵਾਰ ਨੇ ਹੁਸੈਨਪੁਰ ਪਿੰਡ ਦੇ ਰਹਿਣ ਵਾਲੇ ਬਿੰਦਰਜੀਤ ਨਾਮ ਦੇ ਲੜਕੇ ਤੇ ਕੁੜੀ ਨੂੰ ਤੰ-ਗ ਕਰਨ ਦੇ ਦੋਸ਼ ਲਗਾਏ ਹਨ। ਪਰ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਪਹਿਲਾਂ ਉਨ੍ਹਾਂ ਨੂੰ ਲੜਕੇ ਦੁਆਰਾ ਤੰ-ਗ ਕਰਨ ਦੀ ਜਾਣਕਾਰੀ ਦਿੱਤੀ ਜਾਂਦੀ। ਫਿਰ ਤਾਂ ਲੜਕੇ ਤੇ ਪਰਚਾ ਦਰਜ ਹੋ ਸਕਦਾ ਸੀ। ਉਹ ਪੋਸਟ-ਮਾਰਟਮ ਦੀ ਰਿਪੋਰਟ ਉਡੀਕ ਰਹੇ ਹਨ। ਲੜਕੀ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਲੜਕੀ ਕੰਪਿਊਟਰ ਸੈਂਟਰ ਵਿੱਚ ਕੰਮ ਕਰਦੀ ਸੀ। ਉੱਥੇ ਹੀ ਉਸ ਦਾ ਚਚੇਰਾ ਭਰਾ ਵੀ ਕੰਮ ਕਰਦਾ ਹੈ।

ਸ਼ਾਮ ਨੂੰ ਛੇ ਵਜੇ ਹੁਸੈਨਪੁਰ ਦਾ ਰਹਿਣ ਵਾਲਾ ਬਿੰਦਰਜੀਤ ਨਾਮ ਦਾ ਲੜਕਾ ਸੈਂਟਰ ਵਿੱਚ ਆਇਆ। ਉਸ ਸਮੇਂ ਲੜਕੀ ਇਕੱਲੀ ਸੀ। ਬਿੰਦਰਜੀਤ ਨੇ ਲੜਕੀ ਨੂੰ ਗਾ-ਲ਼ਾਂ ਕੱਢੀਆਂ। ਧਮ-ਕੀ ਦਿੱਤੀ ਅਤੇ ਚਲਾ ਗਿਆ। ਜਦੋਂ ਸੈਂਟਰ ਦਾ ਮਾਲਕ ਲੜਕਾ ਅਮਨ ਆਇਆ ਤਾਂ ਲੜਕੀ ਰੋ ਰਹੀ ਸੀ। ਉਸ ਨੇ ਲੜਕੀ ਦੇ ਚਚੇਰੇ ਭਰਾ ਨੂੰ ਫੋਨ ਕੀਤਾ। ਜਿਹੜਾ ਕੇ ਉਸੇ ਸੈਂਟਰ ਵਿੱਚ ਕੰਮ ਕਰਦਾ ਹੈ। ਲੜਕੀ ਨੇ ਘਰ ਆ ਕੇ ਦੱਸਿਆ ਕਿ ਬਿੰਦਰਜੀਤ ਉਸ ਦਾ ਤਿੰਨ ਚਾਰ ਮਹੀਨੇ ਤੋਂ ਪਿੱਛਾ ਕਰ ਰਿਹਾ ਹੈ। ਉਹ ਉਸ ਨੂੰ ਤੰ-ਗ ਕਰਦਾ ਹੈ। ਪਰ ਉਸ ਨੇ ਡਰਦੀ ਨੇ ਕਦੇ ਵੀ ਕਿਸੇ ਨੂੰ ਨਹੀਂ ਦੱਸਿਆ ਲੜਕੀ ਇੰਨੀ ਤੰ-ਗ ਸੀ ਕਿ ਉਸ ਨੇ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਮ੍ਰਤਕ ਲੜਕੀ ਦੀ ਮਾਂ ਨੇ ਵੀ ਇਹ ਹੀ ਦੱਸਿਆ ਹੈ ਕਿ

ਬਿੰਦਰਜੀਤ ਨਾਮ ਦੇ ਲੜਕੇ ਤੋਂ ਤੰ-ਗ ਆ ਕੇ ਉਨ੍ਹਾਂ ਦੀ ਬੇਟੀ ਨੇ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੀ ਹੈ। ਪੁਲਿਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਇਨ-ਸਾਫ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀ ਬਾਰ੍ਹਵੀਂ ਪਾਸ ਸੀ ਅਤੇ ਬਰਿਆਰ ਵਿਖੇ ਕਿਸੇ ਕੰਪਿਊਟਰ ਸੈਂਟਰ ਵਿੱਚ ਕੰਮ ਕਰਦੀ ਸੀ। ਉਸ ਨੇ ਭੁਲੇ-ਖੇ ਨਾਲ ਕੋਈ ਦਵਾਈ ਖਾ ਲਈ। ਜਿਸ ਦੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇ-ਲਾਜ ਦੌਰਾਨ ਜਾਨ ਚਲੀ ਗਈ। ਪਰਿਵਾਰ ਵਾਲੇ ਲੜਕੇ ਤੇ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਹਨ। ਪਰ ਬਿਨਾਂ ਕਿਸੇ ਸ ਬੂ ਤ ਤੋਂ ਕਿਵੇਂ ਪਰਚਾ ਹੋ ਸਕਦਾ ਹੈ। ਪਰਿਵਾਰ ਨੇ ਲੜਕੇ ਬਾਰੇ ਪਹਿਲਾਂ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਪੋਸਟਮਾ-ਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ