Home / ਘਰੇਲੂ ਨੁਸ਼ਖੇ / ਮੂੰਹ ਤੇ ਨਿਕਲੀਆਂ ਫਿਣਸੀਆਂ ਦਾ ਪੱਕਾ ਇਲਾਜ ਦਾਗ ਵੀ ਹੋਣਗੇ ਗਾਇਬ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਮੂੰਹ ਤੇ ਨਿਕਲੀਆਂ ਫਿਣਸੀਆਂ ਦਾ ਪੱਕਾ ਇਲਾਜ ਦਾਗ ਵੀ ਹੋਣਗੇ ਗਾਇਬ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।

ਕੁੜੀਆਂ ਨੂੰ ਅਕਸਰ ਚਿਹਰੇ ਉੱਤੇ ਫਿਨਸੀਆਂ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਕਿ ਇਹਨਾਂ ਨਾਲ ਚਿਹਰੇ ਉੱਤੇ ਦਾਗ ਪੈ ਜਾਂਦੇ ਹਨ। ਜਿਸ ਕਾਰਨ ਬਹੁਤ ਪਰੇਸ਼ਾਨੀ ਹੁੰਦੀ ਹੈ। ਫਿਣਸੀਆਂ ਹੋਣ ਕਾਰਨ ਅਸੀਂ ਅਕਸਰ ਆਪਣੀ ਖੁਰਾਕ ਜਾਂ ਚਮੜੀ ਨੂੰ ਕੋਸਦੇ ਹਾਂ,ਪਰ ਇਸ ਪਿੱਛੇ ਸਿਰਫ ਇਹ ਹੀ ਦੋ ਕਾਰਨ ਨਹੀਂ,ਸਗੋਂ ਹੋਰ ਵੀ ਬਹੁਤ ਕਾਰਨ ਹਨ।

ਇਹ ਅਕਸਰ ਲੀਵਰ ਵਿਚ ਗਰਮੀ ਹੋਣ ਕਾਰਨ ਇਹ ਸਮੱਸਿਆ ਸਾਹਮਣੇ ਆਉਂਦੀ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਇਕ ਚਮਚ ਤਿਰਬਰਾ ਚੂਰਨ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਤਾਜੇ ਜਾਂ ਕੋਸੇ ਪਾਣੀ ਨਾਲ ਲਵੋ। ਇਸ ਦੀ ਰੋਜ਼ਾਨਾ ਵਰਤੋਂ ਕਰੋ। ਇਸ ਨਾਲ ਸਰੀਰ ਵਿਚ ਗਰਮੀ ਦੀ ਸਤਰ ਘੱਟ ਜਾਂਦੀ ਹੈ। ਇਸ ਨਾਲ ਫਿਨਸੀਆਂ ਨਿਕਲ ਹੀ ਬੰਦ ਹੋ ਜਾਂਦੀਆਂ ਹਨ।

ਦੂਜਾ ਨੁਕਤਾ, ਤੁਸੀਂ ਰੋਜ਼ਾਨਾ ਦੋ ਵਾਰ ਐਲੋਵੀਰਾ ਜੈੱਲ ਦੀ ਵਰਤੋਂ ਕਰੋ। ਇਸ ਨੂੰ ਆਪਣੇ ਚਿਹਰੇ ਤੇ ਮਲੋ। ਇਸ ਤੋਂ ਇਲਾਵਾ ਤੁਸੀਂ ਐਲੋਵੇਰਾ ਜੈੱਲ ਨੂੰ ਰੋਜ਼ਾਨਾ ਪੀਣਾ ਸ਼ੁਰੂ ਕਰੋ। ਜੋ ਕਿ ਤੁਸੀਂ ਅਜਿਹਾ ਕਰਦੇ ਹੋ ਤਾਂ ਕਦੇ ਵੀ ਤੁਹਾਡੇ ਚੇਹਰੇ ਤੇ ਫਿਨਸੀਆਂ ਨਹੀਂ ਨਿਕਲਣ ਗਈਆਂ।