ਜਲੰਧਰ ਦੇ ਰੈਣਕ ਬਾਜ਼ਾਰ ਵਿਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਹੁੱ-ਲ-ੜ-ਬਾ-ਜ਼ੀ ਕਰਦੇ ਹੋਏ ਫੜਿਆ ਹੈ। ਇਹ ਨੌਜਵਾਨ ਇੱਕ ਮੋਟਰਸਾਈਕਲ ਤੇ ਤਿੰਨ ਜਣੇ ਸਵਾਰ ਸਨ। ਇਨ੍ਹਾਂ ਨੇ ਹੈਲਮੇਟ ਵੀ ਨਹੀਂ ਪਾਇਆ ਹੋਇਆ ਸੀ ਅਤੇ ਇਨ੍ਹਾਂ ਕੋਲ ਕਾਗਜ਼ਾਤ ਵੀ ਨਹੀਂ ਸਨ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਕਾ-ਬੂ ਕੀਤਾ ਤਾਂ ਉਸ ਸਮੇਂ ਵੀ ਇਨ੍ਹਾਂ ਦੁਆਰਾ ਕਾਫੀ ਸ਼ੋ-ਰ ਸ਼-ਰਾ-ਬਾ ਕੀਤਾ ਗਿਆ। ਇਨ੍ਹਾਂ ਨੂੰ ਫੜ ਕੇ ਪੁਲਸ ਥਾਣੇ ਲੈ ਗਈ ਅਤੇ ਇਨ੍ਹਾਂ ਦਾ ਮੋਟਰਸਾਈਕਲ ਵੀ ਕ-ਬ-ਜ਼ੇ ਵਿਚ ਲੈ ਲਿਆ ਗਿਆ ਹੈ।
ਪੁਲਿਸ ਦੁਆਰਾ ਕਾ-ਨੂੰ-ਨੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਅੱਜ ਕੱਲ੍ਹ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋ ਜਾਣ ਕਾਰਨ ਵਾਹਨ ਚਾਲਕਾਂ ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਆਵਾਜਾਈ ਦੇ ਨਿਯਮਾਂ ਦੀ ਉ-ਲੰ-ਘ-ਣਾ ਕਰਨ ਵਾਲਿਆਂ ਨੂੰ ਮੋ-ਟੇ ਜੁ-ਰ-ਮਾ-ਨੇ ਕੀਤੇ ਜਾਂਦੇ ਹਨ। ਪਹਿਲਾਂ ਨਾਲੋਂ ਹੁਣ ਜੁ-ਰ-ਮਾ-ਨੇ ਦੇ ਰੂਪ ਵਿਚ ਵਸੂਲੀ ਜਾਣ ਵਾਲੀ ਰਕਮ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਫਿਰ ਵੀ ਕਈ ਲਾ-ਪ-ਰ-ਵਾ-ਹ ਨੌਜਵਾਨ ਸ਼-ਰੇ-ਆ-ਮ ਬਾ-ਜ਼ਾ-ਰਾਂ ਵਿੱਚ ਹੁੱ-ਲ-ੜ-ਬਾ-ਜ਼ੀ ਕਰਦੇ ਦੇਖੇ ਜਾ ਸਕਦੇ ਹਨ।
ਇਹ ਕਾ-ਨੂੰ-ਨ ਨੂੰ ਆਪਣੇ ਹੱਥ ਵਿੱਚ ਲੈ ਕੇ ਸੜਕਾਂ ਤੇ ਰੌ-ਲਾ-ਰੱ-ਪਾ ਪਾਉਂਦੇ ਫਿਰਦੇ ਹਨ। ਅਜਿਹੇ ਵਿਅਕਤੀਆਂ ਤੇ ਪੁਲਿਸ ਦੁਆਰਾ ਸ-ਖ਼-ਤ ਕਾਰਵਾਈ ਕੀਤੀ ਜਾਂਦੀ ਹੈ। ਜਲੰਧਰ ਪੁਲਿਸ ਨੇ ਅਜਿਹੇ ਨੌਜਵਾਨਾਂ ਨੂੰ ਕਾ-ਬੂ ਕੀਤਾ ਹੈ। ਜਿਹੜੇ ਬਾਜ਼ਾਰ ਵਿੱਚ ਸ਼ੋ-ਰ ਸ਼-ਰਾ-ਬਾ ਕਰ ਰਹੇ ਸਨ। ਇਨ੍ਹਾਂ ਨੂੰ ਫ-ੜ-ਕੇ ਥਾਣੇ ਲਿਆਂਦਾ ਗਿਆ। ਸੀਨੀਅਰ ਮਹਿਲਾ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਦੇ ਥਾਣਾ ਨੰਬਰ 4 ਦੇ ਇੰਚਾਰਜ ਦੁਆਰਾ ਬਾਜ਼ਾਰ ਵਿੱਚ ਗ-ਸ਼-ਤ ਕੀਤੀ ਜਾ ਰਹੀ ਸੀ।
ਉਨ੍ਹਾਂ ਨੂੰ ਇੱਕ ਮੋਟਰਸਾਈਕਲ ਤਿੰਨ ਨੌਜਵਾਨ ਬੈਠੇ ਹੁੱ-ਲ-ੜ-ਬਾ-ਜ਼ੀ ਕਰਦੇ ਨਜ਼ਰ ਆਏ। ਇਨ੍ਹਾਂ ਕੋਲ ਡਾ-ਕੂ-ਮੈਂ-ਟ-ਸ ਵੀ ਨਹੀਂ ਸਨ। ਇਹ ਟ੍ਰਿ-ਪ-ਲ ਸਵਾਰੀ ਕਰ ਰਹੇ ਸਨ। ਇਨ੍ਹਾਂ ਨੌਜਵਾਨਾਂ ਨੇ ਹੈਲਮਟ ਵੀ ਨਹੀਂ ਪਹਿਨੇ ਹੋਏ ਸਨ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਕਾ-ਬੂ ਕੀਤਾ ਤਾਂ ਇਨ੍ਹਾਂ ਨੇ ਉਸ ਸਮੇਂ ਵੀ ਕਾਫੀ ਸ਼ੋ-ਰ ਸ਼-ਰਾ-ਬਾ ਕੀਤਾ। ਅਧਿਕਾਰੀ ਅਨੁਸਾਰ ਇਨ੍ਹਾਂ ਦਾ ਮੋਟਰਸਾਈਕਲ ਕ-ਬ-ਜ਼ੇ ਵਿਚ ਲੈ ਲਿਆ ਗਿਆ ਹੈ। ਇਨ੍ਹਾਂ ਬਾਰੇ ਤ-ਫ਼-ਤੀ-ਸ਼ ਕੀਤੀ ਜਾਵੇਗੀ ਕਿ ਇਨ੍ਹਾਂ ਦਾ ਰਿ-ਕਾ-ਰ-ਡ ਕੀ ਹੈ। ਇਨ੍ਹਾਂ ਤੇ ਬਣਦੀ ਕਾ-ਰ-ਵਾ-ਈ ਕੀਤੀ ਜਾਵੇਗੀ।
