Home / ਘਰੇਲੂ ਨੁਸ਼ਖੇ / ਮੋਟੇ ਤੋਂ ਮੋਟਾ ਬੰਦਾ ਪਤਲਾ ਹੋਜੂ ਸਿਰਫ 30 ਦਿਨ ਚ ਸਰਦਾਰ ਜੀ ਨੇ ਦਸਿਆ ਬਿਲਕੁਲ ਦੇਸੀ ਫਾਰਮੂਲਾ

ਮੋਟੇ ਤੋਂ ਮੋਟਾ ਬੰਦਾ ਪਤਲਾ ਹੋਜੂ ਸਿਰਫ 30 ਦਿਨ ਚ ਸਰਦਾਰ ਜੀ ਨੇ ਦਸਿਆ ਬਿਲਕੁਲ ਦੇਸੀ ਫਾਰਮੂਲਾ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਅੱਜ ਅਸੀਂ ਤੁਹਾਨੂੰ ਬਹਤ ਹੀ ਜਰੂਰੀ ਬਹੁਤ ਹੀ ਕੰਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਏਦਾਂ ਦੀ ਜਾਣਕਾਰੀ ਜੋ ਬਹੁਤ ਹੀ ਜਰੂਰੀ ਹੈ।ਘਰ ਚ ਬਣਾਓ ਮੋਟਾਪਾ ਘਟਾਉਣ ਵਾਲਾ ਚੂਰਨ ਤੇ ਤੇ ਸਕਿਨ ਵੀ ਰਹੇਗੀ ਕੱਸੀ ਹੋਈ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ ਸਭ ਤੋਂ ਸੌਖਾ ਤੇ ਪੱਕਾ ਇਲਾਜ਼ ਜ਼ਬਰਦਸਤ ਨੁਸਖਾ ਇੱਟ ਵਰਗਾ ਪੱਕਾ ਨੁਸਖਾ ਅਸੀਂ ਕੋਈ ਵੇ ਏਦਾਂ ਦਾ ਜਾਣਕਰੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ ਮੁਸ਼ਕਿਲ ਆਵੇ।ਸਾਡੀ ਵੀਡੀਓ ਨੂੰ ਅਖੀਰ ਤਕ ਜਰੂਰ ਦੇਖਿਆ ਕਰੋ ਕਿਉਂ ਕੇ ਅਖੀਰ ਵਿਚ ਅਸੀਂ ਨੁਸਖੇ ਨੂੰ ਵਰਤਣ ਦਾ ਤਰੀਕਾ ਅਤੇ ਪ੍ਰਹੇਜ਼ ਦਸੇ ਹੁੰਦੇ ਨੇ।

ਇਸ ਸੌਖੇ ਤਰੀਕੇ ਨਾਲ ਘਟਾਓ ਆਪਣਾ ਭਾਰ!ਦੋਸਤੋ, ਬਦਲਦੇ ਸਮੇਂ ਨਾਲ ਅੱਜ ਸਾਡਾ ਖਾਣ-ਪੀਣ ਬਿਲਕੁਲ ਬਦਲ ਗਿਆ ਏ। ਅਸੀਂ ਦਿਨੋ-ਦਿਨ ਮੋਟਾਪੇ ਦੇ ਨਾਲ-ਨਾਲ ਅਨੇਕਾਂ ਹੀ ਹੋਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਾਂ। ਪਰ ਤੁਸੀਂ ਇਸਦੀ ਬਿਲਕੁਲ ਚਿੰਤਾ ਨਹੀਂ ਕਰਨੀ। ਤੇ ਅਸੀਂ ਅੱਜ ਤੁਹਾਨੂੰ ਮੋਟਾਪੇ ਨੂੰ ਘਟਾਉਣ ਦੇ ਕੁਝ ਨੁਸਖੇ ਦੱਸਾਂਗੇ।ਜਿਸਦੀ ਵਰਤੋਂ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਓ।

ਸਭ ਤੋਂ ਪਹਿਲਾਂ ਜੋ ਖੰਡ ਨਾਲ ਬਣੀਆਂ ਵਸਤਾਂ ਨੇ, ਉਨ੍ਹਾਂ ਨੂੰ ਖਾਣਾ ਤੇ ਪੀਣਾਂ ਘੱਟ ਕਰ ਦਵੋ।ਜਿਵੇਂ ਚੀਨੀ ਵਾਲੀ ਚਾਹ, ਮਿਠਾਈ ਤੇ ਹੋਰ ਵਸਤਾਂ, ਜਿਨ੍ਹਾਂ ‘ਚ ਖੰਡ ਦੀ ਵਰਤੋਂ ਹੋਵੇ, ਉਨ੍ਹਾਂ ਨੂੰ ਖਾਣਾ-ਪੀਣਾਂ ਬੰਦ ਕਰ ਦਿਓ।ਹੋ ਸਕੇ ਤਾਂ ਗੂੜ ਵਾਲੀ ਚਾਹ ਜਾਂ ਹੋਰ ਚੀਜ਼ਾਂ ਖਾਓ। ਅਜਿਹਾ ਕਰਨ ਨਾਲ ਤੁਸੀਂ ਜਲਦੀ ਹੀ ਆਪਣੇ ਭਾਰ ‘ਤੇ ਕਾਬੂ ਪਾ ਸਕਦੇ ਓ ਤੇ ਇਕ ਤੰਦਰੁਸਤ ਜ਼ਿੰਦਗੀ ਜੀ ਸਕਦੇ ਓ।ਇਸਦੇ ਨਾਲ ਹੀ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।

ਤਲੀਆਂ ਚੀਜ਼ਾਂ ਖਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ‘ਚ ਵਾਧਾ ਹੁੰਦਾ ਏ, ਜਿਨ੍ਹਾਂ ‘ਚ ਮੋਟਾਪਾ ਵੀ ਇਕ ਹੈ। ਜੋ ਮਰਦ ਅੰਗ੍ਰੇਜੀ ਸ਼ਰਾਬ ਪੀਂਦੇ ਨੇ, ਉਸ ਨਾਲ ਪੇਟ ‘ਚ ਚਰਬੀ ਜਮ੍ਹਾ ਹੋ ਜਾਂਦੀ ਐ, ਅਜਿਹੇ ‘ਚ ਵੀ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਓ। ਆਪਣੀ ਸਿਹਤ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਲਈ ਤੁਸੀਂ ਇਸਦੀ ਵਰਤੋਂ ਘੱਟ ਕਰ ਸਕਦੇ ਓ।ਸਵੇਰੇ ਉੱਠ ਕੇ ਖਾਲੀ ਪੇਟ ਕੋਸੇ ਪਾਣੀ ਦਾ ਗਿਲਾਸ ਪਿਓ। ਇਸ ਮਗਰੋਂ ਸੈਰ ਕਰੋ ਤੇ ਆਪਣੀਆਂ ਬਾਹਾਂ ਨਾਲ ਕਸਰਤ ਕਰੋ।ਇਸੇ ਤਰ੍ਹਾਂ ਸ਼ਾਮ ਵੇਲੇ ਵੀ 15-20 ਮਿੰਟ ਲਈ ਸੈਰ ਜ਼ਰੂਰ ਕਰੋ।

ਇਸਦੇ ਨਾਲ ਹੀ ਜਦੋਂ ਖਾਣਾ ਖਾਓ ਤਾਂ ਪੂਰਾ ਪੇਟ ਭਰ ਕੇ ਨਾ ਖਾਓ, ਅਤੇ ਫਿਰ ਕੋਸੇ ਪਾਣੀ ਦਾ ਗਿਲਾਸ ਪਿਓ। ਜਿਸ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ, ਅਤੇ ਆਪਣੇ ਆਪ ਨੂੰ ਮੋਟਾਪੇ ਤੋਂ ਦੂਰ ਰੱਖ ਸਕਦੇ ਓ।ਇਸ ਤੋਂ ਇਲਾਵਾ ਦੋਸਤੋ ਤੁਸੀਂ ਹਰ ਰੋਜ਼ ਆਪਣਾ ਭਾਰ ਜੋਖਣਾ ਏ। ਤਾਂ ਜੋ ਤੁਹਾਨੂੰ ਆਪਣੇ ਆਪ ਵਿੱਚ ਕੀ ਫਰਕ ਲੱਗਦਾ, ਉਸ ‘ਤੇ ਧਿਆਨ ਦੇਣਾ ਏ। ਇਹ ਭਾਰ ਤੁਸੀਂ ਕਿਲੋ ਤੇ ਗ੍ਰਾਮ ‘ਚ ਜੋਖਣਾ ਏ। ਜੇਕਰ ਉਪਰ ਦਿਤੇ ਨੁਸਖਿਆਂ ਦੀ ਤੁਸੀਂ ਵਰਤੋਂ ਕਰਦੇ ਹੋ ਤਾਂ ਤੁਸੀਂ ਆਪਣਾ ਭਾਰ ਜਲਦੀ ਹੀ ਘਟਾ ਸਕਦੇ ਓ।ਇਕ ਲੰਬੀ ਤੇ ਸਿਹਤਮੰਦ ਜ਼ਿੰਦਗੀ ਜੀ ਸਕਦੇ ਹੋ।