Home / ਘਰੇਲੂ ਨੁਸ਼ਖੇ / ਰਾਤ ਨੂੰ ਆਉਂਦਾ ਹੈ ਬਾਰ ਬਾਰ ਪਿਸ਼ਾਬ ਤਾਂ ਇਸ ਘਰੇਲੂ ਨੁਸਖੇ ਨਾਲ ਪਾਵੋ ਹਮੇਸ਼ਾ ਲਈ ਛੁਟਕਾਰਾ

ਰਾਤ ਨੂੰ ਆਉਂਦਾ ਹੈ ਬਾਰ ਬਾਰ ਪਿਸ਼ਾਬ ਤਾਂ ਇਸ ਘਰੇਲੂ ਨੁਸਖੇ ਨਾਲ ਪਾਵੋ ਹਮੇਸ਼ਾ ਲਈ ਛੁਟਕਾਰਾ

ਅਸੀਂ ਚਾਹੁੰਦੇ ਹਾਂ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜਾਵੇ ਜੋ ਤੁਸੀਂ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਵੋ ।ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।

ਵਾਰ ਵਾਰ   ਪਿ ਸ਼ਾ ਬ   ਆਉਣਾ ਬਹੁਤ ਹੀ  ਵੱਡਾ  ਰੋਗ ਹੈ। ਇਸ ਦੇ ਕਾਰਨ ਰੋਗੀ ਘਰ ਤੋਂ ਬਾਹਰ ਜਾਣ ਲਈ ਵੀ ਹਿਚਕਚਾਉਂਦਾ ਹੈ। ਜ਼ਿਆਦਾਤਰ ਤਲਿਆ ਹੋਇਆ ਭੋਜਨ ਖਾਣ ਕਰਕੇ ਜਾਂ ਜ਼ਿਆਦਾ ਗਰਮ ਮਸਾਲਿਆਂ ਵਾਲਾ ਭੋਜਨ ਖਾਣ ਕਰਕੇ ਇਹ ਦਿੱਕਤ ਸਾਹਮਣੇ ਆਉਂਦੀ ਹੈ। ਵਾਰ ਵਾਰ   ਪਿ ਸ਼ਾ ਬ   ਆਉਣ ਕਰਕੇ ਹੋਰ ਬਹੁਤ ਸਾਰੀਆਂ   ਬੀ ਮਾ ਰੀ ਆਂ   ਵੀ ਸਾਹਮਣੇ ਆਉਂਦੀਆਂ ਹਨ।

ਇਸ ਲਈ ਤੋਂ ਰਾਹਤ ਪਾਉਣ ਲਈ ਅੰਗਰੇਜ਼ੀ ਦਵਾਈਆਂ ਦੀ ਥਾਂ ਤੇ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਜੋ ਸਰੀਰ ਨੂੰ ਕੋਈ ਹੋਰ   ਨੁ ਕ ਸਾ ਨ   ਨਾ ਹੋਵੇ।ਤੰਦਰੁਸਤ ਸਰੀਰ ਖਾਣਾ ਖਾਣ ਤੋਂ ਬਾਅਦ ਆਪਣੇ ਅੰਦਰ ਲੋੜੀਂਦਾ ਪਦਾਰਥ ਜਮ੍ਹਾਂ ਕਰ ਲੈਂਦਾ ਹੈ ਅਤੇ ਬੇਲੋੜੇ ਪਦਾਰਥ ਨੂੰ ਮਲ ਮੂਤਰ ਰਾਹੀਂ ਬਾਹਰ ਕੱਢ ਦਿੰਦਾ ਹੈ।

ਪਰ ਕਈ ਵਾਰੀ ਸਰੀਰ ਅੰਦਰ ਕੋਈ ਕਮਜ਼ੋਰੀ ਹੋਣ ਕਰਕੇ  ਪਿ ਸ਼ਾ ਬ   ਆਉਣ ਦੀ ਮਾਤਰਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਚਾਹ ਜਾਂ ਕੌਫੀ ਪੀਣ ਕਰਕੇ ਵਾਰ ਵਾਰ   ਪਿ ਸ਼ਾ ਬ   ਆਉਣ ਦੀ    ਦਿੱ ਕ ਤ   ਸਾਹਮਣੇ ਆਉਂਦੀ ਹੈ। ਸ਼ੂਗਰ ਰੋਗ  ਵਾਲੇ  ਲੋਕ ਵੀ ਵਾਰ-ਵਾਰ   ਪਿ ਸ਼ਾ ਬ   ਜਾਂਦੇ ਹਨ। ਇਸ ਲਈ ਇਸ ਤੋਂ ਰਾਹਤ ਪਾਉਣ ਲਈ ਇਸ ਘਰੇਲੂ ਨੁਸਖ਼ੇ ਨੂੰ ਅਪਨਾਉਣਾ ਚਾਹੀਦਾ ਹੈ।

ਇਸ ਨੂੰ ਬਣਾਉਣ ਦੀ ਵਿਧੀ ਬਹੁਤ ਜਿਆਦਾ ਆਸਾਨ ਹੈ।ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ਲਵੋ। ਇਹ ਪਾਣੀ ਤਾਜ਼ਾ ਹੋਣਾ ਚਾਹੀਦਾ ਹੈ। ਹੁਣ ਇਸ ਪਾਣੀ ਵਿਚ ਇਕ ਚਮਚ   ਬੇ ਕਿੰ ਗ   ਸੋ ਡਾ   ਮਿਲਾ ਲਵੋ। ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਹ ਘਰੇਲੂ ਨੁਸਖਾ ਬਣ ਕੇ ਤਿਆਰ ਹੈ।

ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਰਾਹਤ ਮਿਲੇਗੀ। ਇਸ ਘਰੇਲੂ ਨੁਸਖੇ ਦੀ ਵਰਤੋਂ ਰੋਜ਼ਾਨਾ ਦੋ ਜਾਂ ਤਿੰਨ ਵਾਰ ਕਰੋ। ਦੋ ਜਾਂ ਤਿੰਨ ਵਾਰ ਵਰਤੋਂ ਕਰਨ ਨਾਲ ਕੁਝ ਹੀ ਦਿਨਾਂ ਵਿਚ ਇਸ ਤੋਂ ਰਾਹਤ ਮਿਲ ਜਾਵੇਗੀ। ਬਾਰ ਬਾਰ   ਪਿ ਸ਼ਾ ਬ   ਆਉਣਾ ਬਿਲਕੁਲ ਰੁਕ ਜਾਵੇਗਾ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ

ਕਿ ਜੇਕਰ ਤੁਸੀਂ ਦੋ ਜਾਂ ਤਿੰਨ ਵਾਰ ਇਸ ਘੋਲ ਦੀ ਵਰਤੋ ਕਰਦੇ ਹੋ ਤਾਂ   ਬੇ ਕਿੰ ਗ   ਸੋ ਡੇ   ਦੀ ਮਾਤਰਾ ਇਕ ਚਮਚ ਨਹੀਂ ਹੋਣੀ ਚਾਹੀਦੀ। ਕਿਉਂਕਿ ਜ਼ਿਆਦਾ   ਬੇ ਕਿੰ ਗ   ਸੋ ਡਾ ਵੀ ਸਰੀਰ ਲਈ    ਨੁ  ਕ  ਸਾ ਨ ਦੇ  ਹ   ਹੋ ਸਕਦਾ ਹੈ। ਉਸ ਸਮੇਂ   ਬੇ ਕਿੰ ਗ   ਸੋ ਡਾ   ਅੱਧਾ ਚੱਮਚ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵੀ ਰਾਹਤ ਮਿਲ ਸਕਦੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।